album cover
Offline
28,975
टूर पर
Indian Pop
Offline 28 फ़रवरी 2018 को T-Series द्वारा एल्बम Con.Fi.Den.Tial के एक भाग के रूप में रिलीज़ किया गया था
album cover
एल्बमCon.Fi.Den.Tial
रिलीज़ की तारीख28 फ़रवरी 2018
लेबलT-Series
मधुरता
ध्वनिकता
वेलेंस
डांस करने की क्षमता
ऊर्जा
BPM

म्यूज़िक वीडियो

म्यूज़िक वीडियो

गाने

[Verse 1]
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਐਵੇਂ ਪੜ੍ਹ ਕੇ ਨਾ ਆਫਲਾਈਨ ਹੋਈ ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ)
[Verse 2]
ਯਾ ਤਾਂ ਕਰਦੇ ਬਲੌਕ ਗੱਲ ਏਦਾਂ ਨਾ ਤੂੰ ਰੋਕ
ਯਾ ਤਾਂ ਕਰਦੇ ਬਲੌਕ ਗੱਲ ਏਦਾਂ ਨਾ ਤੂੰ ਰੋਕ
ਪਿਆਰ ਵਾਲਾ ਰਿਪਲਾਈ ਕਰ ਕੋਈ ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)
[Verse 3]
ਚਾਈ ਚਾਈ ਮੈਸੇਜ ਕਰਿਆ
ਦੋ ਘੰਟੇ ਵਿੱਚ ਸੀਨ ਕਰੇ
ਮੈਂ ਮੁੰਡਾ ਹਾਂ ਮਿਲਣਸਾਰ
ਦੱਸ ਕਯੂ ਕੁੜੀਏ ਗੱਲ ਮੀਨ ਕਰੇ
ਚਾਈ ਚਾਈ ਮੈਸੇਜ ਕਰਿਆ
ਦੋ ਘੰਟੇ ਵਿੱਚ ਸੀਨ ਕਰੇ
ਮੈਂ ਮੁੰਡਾ ਹਾਂ ਮਿਲਣਸਾਰ
ਦੱਸ ਕਯੂ ਕੁੜੀਏ ਗੱਲ ਮੀਨ ਕਰੇ
[Verse 4]
ਅੱਜ ਤੈਨੂੰ ਹੈ ਸੁਣਾਉਣੀ
ਅੱਜ ਤੈਨੂੰ ਹੈ ਸੁਣਾਉਣੀ
ਸ਼ੈਰੀ ਚਿਰਾ ਦੀ ਜੋ ਦਿਲ ਚ ਲੁਕੋਈ ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ)
[Verse 5]
ਰਵ ਹੰਜਰਾ ਦੀ ਤੂੰ ਹੀ ਬੱਸ
ਇਕ ਲਾਈਫਲਾਈਨ ਏ ਕੁੜੀਏ ਨੀ
ਸਾਜਨਾ ਦਾ ਦਿਲ ਤੋੜ ਕਦੇ ਨਾ
ਗੈਰਾਂ ਦੇ ਨਾਲ ਜੁੜੀਏ ਨੀ
ਓਹ ਰਵ ਹੰਜਰਾ ਦੀ ਤੂੰ ਹੀ ਬੱਸ
ਇਕ ਲਾਈਫਲਾਈਨ ਏ ਕੁੜੀਏ ਨੀ
ਸਾਜਨਾ ਦਾ ਦਿਲ ਤੋੜ ਕਦੇ ਨਾ
ਗੈਰਾਂ ਦੇ ਨਾਲ ਜੁੜੀਏ ਨੀ
[Verse 6]
ਕੀਤੇ ਪਾਸਾ ਅੱਜ ਵੱਟ
ਕੀਤੇ ਪਾਸਾ ਅੱਜ ਵੱਟ
ਮੁੜ ਯਾਦ ਕਰ ਸਾਨੂੰ ਨਾ ਤੂੰ ਰੋਈ ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ)
ਐਵੇਂ ਪੜ੍ਹ ਕੇ ਨਾ ਆਫਲਾਈਨ ਹੋਈ ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)
[Verse 7]
ਯਾ ਤਾਂ ਕਰਦੇ ਬਲਾਕ
ਗੱਲ ਏਦਾਂ ਨਾ ਤੂੰ ਰੋਕ
ਪਿਆਰ ਵਾਲਾ ਰਿਪਲਾਈ ਕਰ ਕੋਈ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ)
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)
Written by: Rav Hanjra, Snappy
instagramSharePathic_arrow_out􀆄 copy􀐅􀋲

Loading...