क्रेडिट्स

PERFORMING ARTISTS
Diljit Dosanjh
Diljit Dosanjh
Performer
COMPOSITION & LYRICS
Jatinder Shah
Jatinder Shah
Composer
Ikka
Ikka
Songwriter

गाने

Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
ਨੀ swing ਕਰੇ ਲੱਕ ਤੇਰਾ
Bling-bling ਕਰੇ ਲੱਕ ਤੇਰਾ
ਨਾਲ swing ਕਰੇ ਦਿਲ ਮੇਰੇ
ਮੈਂ ਆ ਗਿਆ current ਚੇ (ਮੈਂ ਆ ਗਿਆ current ਚੇ)
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
ਮੈਂ ਦੇਖੀ ਜਾਵਾਂ ਤੈਨੂੰ ਨੱਚੀ ਜਾ ਸਾਰੀ ਰਾਤ
ਹਾਏ ਅੱਤ ਤੇਰਾ ਠੁਮਕਾ
ਬਾਈ ਤੇਰੀ ਗੱਲ ਬਾਤ
ਮੈਂ ਦੇਖੀ ਜਾਵਾਂ ਤੈਨੂੰ ਨੱਚੀ ਜਾ ਸਾਰੀ ਰਾਤ
ਹਾਏ ਅੱਤ ਤੇਰਾ ਠੁਮਕਾ
ਬਾਈ ਤੇਰੀ ਗੱਲ ਬਾਤ
ਤੇਰੀ bangle ਦਾ ਲੱਛਕਾਰਾ
ਤੇਰੀ ਅੱਖਾ ਦਾ ਮਸਕਾਰਾਂ
ਕੋਈਂ ਕੀ ਕਰੂ ਬੇਚਾਰਾ
ਤੂ ਆਈ ਅੱਜ hunt ਤੇ
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
ਜੱਟ ਕਹਿੰਦਾ, "hello ji"
Yes, you in yellow ਜੀ
Miss Juliet, ਬਣਜਾਵਾਂ ਮੈਂ ਤੇਰਾ fellow ਜੀ?
ਜੱਟ ਕਹਿੰਦਾ, "hello ji"
Yes, you in yellow ਜੀ
Miss Juliet, ਬਣਜਾਵਾਂ ਮੈਂ ਤੇਰਾ fellow ਜੀ?
ਚੱਲ ਦਿਖਾਵਾ 5 star ਤੈਨੂੰ hotel
Let me order milk ਬਦਾਮ ਵਾਲੀ bottle
ਇਕ ਤੇਰੀ ਅੱਖ ਦੇ ਮਾਰੇ atm ਚੋ ਕੱਢੇ ਕਰਾਰੇ
ਕਰ ਗੰਦੇ ਦੇਖ ਸਵੇਰੇ
ਮੈਂ ਆਇਆ urgent ਚੇ
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
Suited booted ਆਇਆ ਮੈਂ club ਚੇ
ਦਿਲ ਲੁੱਟੀ ਜਾਂਦੀ ਜੇੜੀ ਨੱਚਦੀ front ਚੇ
Written by: Ikka, Jatinder Shah
instagramSharePathic_arrow_out

Loading...