म्यूज़िक वीडियो

म्यूज़िक वीडियो

क्रेडिट्स

PERFORMING ARTISTS
Mannat Noor
Mannat Noor
Performer
Sanj V
Sanj V
Performer
COMPOSITION & LYRICS
Jaidev Kumar
Jaidev Kumar
Composer
Sonu Saggu
Sonu Saggu
Lyrics

गाने

ਅੱਖੀਆਂ ਨੂੰ ਜਦੋ ਤੇਰਾ ਹੋਯਾ ਦੀਦਾਰ ਵੇ
ਤੇਰੇ ਨਾਲ ਸੱਚੀ ਮੈਂਨੂੰ ਹੋ ਗਯਾ ਏ ਪਿਆਰ ਵੇ
ਮੈਂ ਵੀ ਤੇਰੇ ਇਸ਼ਕ ਚ ਕਮਲਾ
ਹੋਯਾ ਤੇਰੇ ਦਰਸ਼ਨ ਕਰਕੇ
ਤੈਨੂੰ ਹੀਰੀਏ ਕੋਲ ਬਿਠਾਕੇ
ਵੇਖੀ ਜਾਵਾਂ ਜੀ ਭਰ ਕੇ
ਸੌਂਹ ਰੱਬ ਦੀ ਤੇਰੇ ਬਿਨ, ਸੱਜਣਾਂ
ਹੁਣ ਮੇਰਾ ਨ੍ਹੀ ਸਰਦਾ
ਮਾਹੀਆ, ਸੋਹਣੇਆ, ਮਾਹੀਆ
ਹੀਰੀਏ, ਸੋਹਣਿਏ, ਹੀਰੀਏ
Written by: Jaidev Kumar, Sonu Saggu
instagramSharePathic_arrow_out

Loading...