म्यूज़िक वीडियो

में प्रस्तुत

क्रेडिट्स

PERFORMING ARTISTS
Gurnazar
Gurnazar
Lead Vocals
COMPOSITION & LYRICS
Babu Singh Mann
Babu Singh Mann
Songwriter

गाने

ਮੁੰਡੇ ਕਹਿੰਦੇ, "ਕੁੜੀ ਨਿਰਾ ਇਸ਼ਕ ਹੈ" ਮੈਂ ਕਿਹਾ, "ਬਚ ਕੇ ਰਹੋ ਵੇ, ਥੋੜ੍ਹਾ risk ਹੈ" ਮੁੰਡੇ ਕਹਿੰਦੇ, "ਕੁੜੀ ਨਿਰਾ ਇਸ਼ਕ ਹੈ" ਮੈਂ ਕਿਹਾ, "ਬਚ ਕੇ ਰਹੋ ਵੇ, ਥੋੜ੍ਹਾ risk ਹੈ" ਓ, ਇੱਕ ਕੁੜੀ-ਕੁੜੀ... ਓ, ਕੁੜੀ-ਕੁੜੀ, ਜ਼ਹਿਰ ਦੀ ਪੁੜੀ, ਸਾਮ੍ਹਣੇ ਰਹਿੰਦੀ, ਓਏ ਸਾਮ੍ਹਣੇ ਰਹਿੰਦੀ, ਓਏ (ਰਹਿੰਦੀ, ਓਏ) ਓ, ਮੂੰਹੋਂ ਕੁੱਝ ਨਾ ਬੋਲ ਕੇ ਕਹਿੰਦੀ, ਜਾਨ ਕੱਢ ਲੈਂਦੀ, ਓਏ ਓ, ਇੱਕ ਕੁੜੀ-ਕੁੜੀ... ਓ, ਕੁੜੀ-ਕੁੜੀ, ਜ਼ਹਿਰ ਦੀ ਪੁੜੀ, ਸਾਮ੍ਹਣੇ ਰਹਿੰਦੀ, ਓਏ ਸਾਮ੍ਹਣੇ ਰਹਿੰਦੀ, ਓਏ (ਰਹਿੰਦੀ, ਓਏ) ਓ, ਮੂੰਹੋਂ ਕੁੱਝ ਨਾ ਬੋਲ ਕੇ ਕਹਿੰਦੀ, ਜਾਨ ਕੱਢ ਲੈਂਦੀ, ਓਏ ਓ, ਤੇਰੀ TikTok ਵੇਖ-ਵੇਖ ਸੋਹਣੀਏ ਨੀ ਅਸੀ ਨਹੀਓਂ ਥੱਕਦੇ (ਥੱਕਦੇ) ਓ, ਤੇਰੀ ਵੇਖੇ ਬਿਨਾਂ ਕੋਈ update, ਅਸੀ ਰਹਿ ਵੀ ਨਹੀਂ ਸਕਦੇ Hey, ਤੇਰੀ TikTok ਵੇਖ-ਵੇਖ ਸੋਹਣੀਏ ਨੀ ਅਸੀ ਨਹੀਓਂ ਥੱਕਦੇ ਓ, ਤੇਰੀ ਵੇਖੇ ਬਿਨਾਂ ਕੋਈ update, ਅਸੀ ਰਹਿ ਵੀ ਨਹੀਂ ਸਕਦੇ (ਰਹਿ ਵੀ ਨਹੀਂ ਸਕਦੇ) ਓ, ਦੋ ਅੱਖਾਂ, ਹਾਏ, ਨੀ ਦੋ ਅੱਖਾਂ, ਅੱਖਾਂ ਨੇ ਮਾਰੇ ਲੱਖਾਂ ਅੱਖਾਂ 'ਚ ਹੱਸ ਪੈਂਦੀ, ਓਏ (ਪੈਂਦੀ, ਓਏ, ਪੈਂਦੀ, ਓਏ) ਓ, ਮੂੰਹੋਂ ਕੁੱਝ ਨਾ ਬੋਲ ਕੇ ਕਹਿੰਦੀ, ਜਾਨ ਕੱਢ ਲੈਂਦੀ, ਓਏ ਓ, ਇੱਕ ਕੁੜੀ-ਕੁੜੀ... ਓ, ਕੁੜੀ-ਕੁੜੀ, ਜ਼ਹਿਰ ਦੀ ਪੁੜੀ, ਸਾਮ੍ਹਣੇ ਰਹਿੰਦੀ, ਓਏ ਸਾਮ੍ਹਣੇ ਰਹਿੰਦੀ, ਓਏ (ਰਹਿੰਦੀ, ਓਏ) ਓ, ਮੂੰਹੋਂ ਕੁੱਝ ਨਾ ਬੋਲ ਕੇ ਕਹਿੰਦੀ, ਜਾਨ ਕੱਢ ਲੈਂਦੀ, ਓਏ
Writer(s): Gurnazar, Baabu Singh Maan, Rajat Nagpal, Maujan Lyrics powered by www.musixmatch.com
instagramSharePathic_arrow_out