गाने

ਹੋ, ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ ਲੈ ਫ਼ਿਰ ਓਹੀ ਦਿਨ ਆ ਗਏ ਵਸਾਖ ਦੇ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ ਲੈ ਫ਼ਿਰ ਓਹੀ ਦਿਨ ਆ ਗਏ ਵਸਾਖ ਦੇ ਹੋ, ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ ਲੈ ਫ਼ਿਰ ਓਹੀ ਦਿਨ ਆ ਗਏ ਵਸਾਖ ਦੇ ਜਦੋਂ ਮੁੱਕਣ ਵਾਲਾ ਸੀ ਚੰਨਾ ਚੇਤ ਵੇ ਜਦੋਂ ਮੁੱਕਣ ਵਾਲਾ ਸੀ ਚੰਨਾ ਚੇਤ ਵੇ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਵੇ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਵੇ ਨੀ ਮੈਂ ਮੇਲੇ ਚੋਂ ਲਿਆਇਆ ਸੀਗਾ ਵਾਲੀਆਂ ਤੇ ਤੂੰ ਝੱਟ ਦੇਣੀ ਕੰਨਾਂ ਵਿਚ ਪਾ ਲਈਆਂ (ਤੇ ਤੂੰ ਝੱਟ ਦੇਣੀ ਕੰਨਾਂ ਵਿਚ ਪਾ ਲਈਆਂ) ਨੀ ਮੈਂ ਮੇਲੇ ਚੋਂ ਲਿਆਇਆ ਸੀਗਾ ਵਾਲੀਆਂ ਤੇ ਤੂੰ ਝੱਟ ਦੇਣੀ ਕੰਨਾਂ ਵਿਚ ਪਾ ਲਈਆਂ ਨਾਲੇ ਚੂੜੀਆਂ ਦਾ ਲੈ ਗਿਆ ਸੀ ਮੇਚ ਨੀ ਨਾਲੇ ਚੂੜੀਆਂ ਦਾ ਲੈ ਗਿਆ ਸੀ ਮੇਚ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਵੇ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ ਜਦੋਂ ਚੜ੍ਹਿਆ ਦੁਪਹਿਰਾ ਤੈਨੂੰ ਹਾੜ ਦਾ ਸੀ ਮੈਂ ਵੀ ਲੋਕਾਂ ਨਾਲ ਫ਼ਿਰਦਾ ਵਿਗਾੜਦਾ (ਸੀ ਮੈਂ ਵੀ ਲੋਕਾਂ ਨਾਲ ਫ਼ਿਰਦਾ ਵਿਗਾੜਦਾ) ਜਦੋਂ ਚੜ੍ਹਿਆ ਦੁਪਹਿਰਾ ਤੈਨੂੰ ਹਾੜ ਦਾ ਸੀ ਮੈਂ ਵੀ ਲੋਕਾਂ ਨਾਲ ਫ਼ਿਰਦਾ ਵਿਗਾੜਦਾ ਜਦੋਂ ਖੋਜਿਆ ਮੈਂ ਦਿਲ ਵਾਲਾ ਭੇਤ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਵੇ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ ਕੀਹਦੇ ਪਿਆਰ ਨੇ ਸਿਖਾਇਆ ਤੈਨੂੰ ਜੱਚਣਾ? ਤੈਨੂੰ ਪਹਿਲਾਂ ਤੇ ਨਹੀਂ ਆਉਂਦਾ ਸੀਗਾ ਨੱਚਣਾ (ਤੈਨੂੰ ਪਹਿਲਾਂ ਤੇ ਨਹੀਂ ਆਉਂਦਾ ਸੀਗਾ ਨੱਚਣਾ) ਕੀਹਦੇ ਪਿਆਰ ਨੇ ਸਿਖਾਇਆ ਤੈਨੂੰ ਜੱਚਣਾ? ਤੈਨੂੰ ਪਹਿਲਾਂ ਤੇ ਨਹੀਂ ਆਉਂਦਾ ਸੀਗਾ ਨੱਚਣਾ ਜਿਹੜਾ ਮਿਲਦਾ ਏ ਪੁੱਛਦਾ ਹਰ ਏਕ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਵੇ ਅੱਖਾਂ ਲੜੀਆਂ ਸੀ ਕੱਜਲੇ ਸਮੇਤ ਨੀ
Writer(s): Jatinder Shah, Harmanjeet Singh Lyrics powered by www.musixmatch.com
instagramSharePathic_arrow_out