म्यूज़िक वीडियो

क्रेडिट्स

PERFORMING ARTISTS
Davinder Bhatti
Davinder Bhatti
Performer
COMPOSITION & LYRICS
Davinder Bhatti
Davinder Bhatti
Songwriter
The Litt Boy
The Litt Boy
Composer

गाने

ਰੱਬ ਜਾਣੇ ਕਦੋਂ ਜਾਗੀਆਂ ਇਹ feeling'an ਆਪੇ ਦਿਲਾਂ ਨੇ ਕਰੀਆਂ ਪਿਆਰ ਦੀਆਂ dealing'an ਰੱਬ ਜਾਣੇ ਕਦੋਂ ਜਾਗੀਆਂ ਇਹ feeling'an ਆਪੇ ਦਿਲਾਂ ਨੇ ਕਰੀਆਂ ਪਿਆਰ ਦੀਆਂ dealing'an ਮੂੰਹਾਂ ਵਿੱਚੋਂ ਕਿਸੇ ਨੇ ਨਾ ਕੀਤਾ propose ਬਸ ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ (ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ) Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ (ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ) Excited ਦੋਵੇਂ ਨਾਲ nervous ਸੀ Romantic ਜਿਹੇ ਹੋ ਗਏ ਸੀ ਹਾਲਾਤ ਉਹ Face 'ਤੇ smile ਮੇਰੇ ਆ ਜਾਂਦੀ ਆ Memorise ਕਰਾਂ ਜਦੋਂ ਪਹਿਲੀ ਮੁਲਾਕਾਤ ਉਹ ਸੱਚ ਦੱਸਾਂ ਦੁੱਖ ਮੇਰੇ ਟੁੱਟ ਗਏ ਸੀ ਸਾਰੇ ਸੱਚ ਦੱਸਾਂ ਦੁੱਖ ਮੇਰੇ ਟੁੱਟ ਗਏ ਸੀ ਸਾਰੇ ਤੇਰਾ ਜਦੋਂ ਵੇ ਦਵਿੰਦਰਾ ਦੀਦਾਰ ਹੋ ਗਿਆ (ਜਦੋਂ ਵੇ ਦਵਿੰਦਰਾ, ਜਦੋਂ ਵੇ ਦਵਿੰਦਰਾ...) Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ (Friend ਤੋਂ ਤੂੰ best friend ਬਣਿਆ) (ਫ਼ਿਰ ਪਤਾ ਵੀ ਨਾ ਲੱਗਾ...) (ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ) (ਪਿਆਰ ਹੋ ਗਿਆ) ਨਿੱਕੀ-ਮੋਟੀ fight ਤਾਂ ਜੀ ਚੱਲਦੀ ਰਹੇ ਦਿਲੋਂ ਨਾ ਕਦੇ ਵੀ ਆਪਾਂ ਗੁੱਸੇ ਹੋਏ ਆਂ ਗੱਲਾਂ-ਗੱਲਾਂ ਵਿੱਚ ਭੁੱਲ ਜਾਨੇ ਆਂ ਦੋਵੇਂ ਕਿ ਇੱਕ-ਦੂਜੇ ਨਾਲ ਅਸੀਂ ਰੁੱਸੇ ਹੋਏ ਆਂ ਬਿਨਾਂ ਦੱਸੇ ਬੁੱਝ ਲੈਨੈ ਦਿਲ ਦੀਆਂ ਗੱਲਾਂ ਬਿਨਾਂ ਦੱਸੇ ਬੁੱਝ ਲੈਨੈ ਦਿਲ ਦੀਆਂ ਗੱਲਾਂ ਤੂੰ ਹੀ ਮੇਰੀ ਰੂਹ ਦਾ ਹੱਕਦਾਰ ਹੋ ਗਿਆ Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ ਸਾਰੀ ਉਮਰ ਲਈ ਤੇਰਾ ਸਾਥ ਚਾਹੀਦਾ ਤੇ ਮਿੱਠੀ-ਮਿੱਠੀ ਗੱਲਾਂ ਮੰਗਦੀਆਂ ਰੋਜ਼ ਲਈ ਕੱਲੀ ਬੈਠੀ ਤੇਰੇ ਬਾਰੇ ਸੋਚਦੀ ਰਵਾਂ ਤੇ ਵੇਖਦੀ ਰਵਾਂ ਮੈਂ pic continuously ਤੈਨੂੰ ਵੇਖ-ਵੇਖ ਮੇਰਾ ਖਿੜਦਾ ਏ ਚਿਹਰਾ ਤੈਨੂੰ ਵੇਖ-ਵੇਖ ਮੇਰਾ ਖਿੜਦਾ ਏ ਚਿਹਰਾ ਤੂੰ ਹੀ ਮੇਰੇ ਰੂਪ ਦਾ ਸ਼ਿੰਗਾਰ ਹੋ ਗਿਆ Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ Friend ਤੋਂ ਤੂੰ best friend ਬਣਿਆ ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ (Yeah, The Litt Boy)
Writer(s): The Litt Boy, Davinder Bhatti Lyrics powered by www.musixmatch.com
instagramSharePathic_arrow_out