म्यूज़िक वीडियो

Kive Mukhde - Rahul Jain | Rab Dis Da | Latest Punjabi Song 2020 | Kiven Mukhre Ton Nazran Hatawan
{artistName} द्वारा {trackName} संगीत वीडियो देखें

में प्रस्तुत

क्रेडिट्स

PERFORMING ARTISTS
Rahul Jain
Rahul Jain
Performer
COMPOSITION & LYRICS
Rahul Jain
Rahul Jain
Composer
Nusrat Fateh Ali Khan
Nusrat Fateh Ali Khan
Songwriter

गाने

ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਵਰਗਾ ਹੋਰ ਨਾ ਕੋਈ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਵਰਗਾ ਹੋਰ ਨਾ ਕੋਈ ਤੇਰੇ ਕਦਮਾਂ 'ਚ ਮਿਲਜਾਂ ਥਾਂਵਾਂ ਤੇਰੇ ਕਦਮਾਂ 'ਚ ਮਿਲਜਾਂ ਥਾਂਵਾਂ ਵੇ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ, ਸੋਹਣਿਆ ਵੇ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ, ਵੇ ਤੇਰੇ... ਤੇਰੀ ਦੀਦ ਨੂੰ ਤਰਸੇ ਅੱਖੀਆਂ ਤੱਕ-ਤੱਕ ਤੇਰੀਆਂ ਰਾਹਵਾਂ ਥੱਕੀਆਂ ਤੇਰੀ ਦੀਦ ਨੂੰ ਤਰਸੇ ਅੱਖੀਆਂ ਤੱਕ-ਤੱਕ ਤੇਰੀਆਂ ਰਾਹਵਾਂ ਥੱਕੀਆਂ ਜਾ ਵੇ ਸੱਜਣਾ, ਤੂੰ ਲਾ ਗਿਆ ਲਾਰਾ ਝੂਠੇ ਸੱਜਣਾ, ਤੂੰ ਲਾ ਗਿਆ ਲਾਰਾ ਵੇ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ, ਸੋਹਣਿਆ ਵੇ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਨਾ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ, ਸੋਹਣਿਆ
Writer(s): Nusrat Fateh Ali Khan, Rahul Jain Lyrics powered by www.musixmatch.com
instagramSharePathic_arrow_out