म्यूज़िक वीडियो

Nain : Jass Manak | Rajat Nagpal | (Official Song) Punjabi Song 2020 | Geet MP3
{artistName} द्वारा {trackName} संगीत वीडियो देखें

में प्रस्तुत

क्रेडिट्स

PERFORMING ARTISTS
Jass Manak
Jass Manak
Performer
COMPOSITION & LYRICS
Jass Manak
Jass Manak
Songwriter
Rajat Nagpal
Rajat Nagpal
Composer

गाने

ਨੈਣ ਨੀ, ਨੈਣ ਨੀ, ਨੈਣ ਨੀ... ਹੋ, ਇੱਕ ਓਹਦੇ ਨੈਣ ਨੀ ਜਾਨ ਕੱਢ ਲੈਣ ਨੀ ਬੁੱਲ੍ਹ ਤਾਂ ਕੁਝ ਕਹਿੰਦੇ ਨਾ ਨੈਣ ਸਭ ਕਹਿਣ ਨੀ ਹੋ, ਇੱਕ ਓਹਦੇ ਨੈਣ ਨੀ (ਓਹੋ) ਜਾਨ ਕੱਢ ਲੈਣ ਨੀ (ਆਹਾ) ਬੁੱਲ੍ਹ ਤਾਂ ਕੁਝ ਕਹਿੰਦੇ ਨਾ (ਓਹੋ) ਨੈਣ ਸਭ ਕਹਿਣ ਨੀ (ਆਹਾ) ਹੋ, ਓਹਦੇ ਸੂਟ ਐ ਕਾਲ਼ਾ ਪਾ ਲਿਆ ਗੋਰੇ ਰੰਗ 'ਤੇ, ਹਾਏ ਨੀ, ਗੋਰੇ ਰੰਗ 'ਤੇ ਓਹਦੀ ਹਿਰਨੀ ਵਰਗਿ ਚਾਲ ਨੇ ਮੁੰਡੇ ਤੰਗਤੇ, ਹਾਏ ਨੀ, ਮੁੰਡੇ ਤੰਗਤੇ ਹੋ, ਤੇਰੀ ਗਲ੍ਹ ਵਿੱਚ ਪੈਂਦੇ dimple ਦੇ ਸਾਰੇ fan ਨੀ ਹੋ, ਇੱਕ ਓਹਦੇ ਨੈਣ ਨੀ ਹੋ, ਇੱਕ ਓਹਦੇ ਨੈਣ ਨੀ ਜਾਨ ਕੱਢ ਲੈਣ ਨੀ ਹੋ, ਇੱਕ ਓਹਦੇ ਨੈਣ-ਨੈਣ-ਨੈਣ... ਪਿਯਾਰ ਮੈਨੂੰ ਹੋਂ ਗਿਆ ਐ ਮੇਰਾ ਸਭ ਖੋ ਗਿਆ ਐ ਜਿਸ ਦਿਨ ਦਾ ਸਾਨੂੰ ਤੱਕਿਆ ਐ, ਮਰਜਾਣੀ ਨੇ ਮਰਜਾਣੀ ਨੇ, ਮਰਜਾਣੀ ਨੇ ਪਿਯਾਰ ਮੈਨੂੰ ਹੋਂ ਗਿਆ ਐ ਮੇਰਾ ਸਭ ਖੋ ਗਿਆ ਐ ਜਿਸ ਦਿਨ ਦਾ ਸਾਨੂੰ ਤੱਕਿਆ ਐ, ਮਰਜਾਣੀ ਨੇ ਹੋ, ਓਹਨੇ ਮੇਰਾ ਨਾਂ ਲਿਖਾਂ ਲਿਆ ਗੋਰੇ ਗੁੱਟ 'ਤੇ, ਹਾਏ ਨੀ, ਗਰੇ ਗੁੱਟ 'ਤੇ ਹੋ, ਨਾਲ਼ੇ makeup-shakeup ਲਾਂ ਲਿਆ ਗੋਰੇ ਮੁਖਹ 'ਤੇ, ਹਾਏ ਨੀ, ਗੋਰੇ ਮੁਖਹ 'ਤੇ ਤੈਨੂੰ ਤੱਕਦੇ ਮੁੰਡੇ ਮੋੜਾਂ 'ਤੇ ਖੜੇ ਰਹਿਣ ਨੀ ਹੋ, ਇੱਕ ਓਹਦੇ ਨੈਣ ਨੀ ਹੋ, ਇੱਕ ਓਹਦੇ ਨੈਣ ਨੀ ਜਾਨ ਕੱਢ ਲੈਣ ਨੀ ਹੋ, ਇੱਕ ਓਹਦੇ ਨੈਣ-ਨੈਣ-ਨੈਣ... ਮੇਰੇ ਦਿਲ 'ਤੇ ਰਾਜ ਐ ਕਰਦੀ ਨਾ, ਦੇਖਿ ਓਹਦੇ ਵਰਗਿ ਮੇਰੇ ਦਿਲ ਵਿੱਚ ਓਹਦੇ ਘਰ ਜੀਂਦੇ ਵਿੱਚ ਰਹਿੰਦੀ ਐ, ਹਾਂ, yeah-yeah ਮੇਰੇ ਦਿਲ 'ਤੇ ਰਾਜ ਐ ਕਰਦੀ ਨਾ, ਦੇਖਿ ਓਹਦੇ ਵਰਗਿ ਮੇਰੇ ਦਿਲ ਵਿੱਚ ਓਹਦੇ ਘਰ ਜੀਂਦੇ ਵਿੱਚ ਰਹਿੰਦੀ ਐ ਹੁਣ ਕਿੰਨਾ ਓਹਨੂੰ ਚਾਹ ਲਿਆ ਮੇਰੇ ਦਿਲ ਨੇ, ਹਾਏ ਨੀ, ਮੇਰੇ ਦਿਲ ਨੇ ਮੈਨੂੰ ਚੱਕਰਾਂ ਦੇ ਵਿੱਚ ਪਾ ਲਿਆ ਓਹਦੇ ਤਿਲ ਨੇ, ਠੋਢੀ ਦੇ, ਓਹਦੇ ਤਿਲ ਨੇ ਮੇਰੀ Range Rover ਦੇ ਗੇੜ੍ਹੇ ਓਹਦੇ 'ਤੇ ਰਹਿਣ ਨੀ ਹੋ, ਇੱਕ ਓਹਦੇ ਨੈਣ ਨੀ ਹੋ, ਇੱਕ ਓਹਦੇ ਨੈਣ ਨੀ ਜਾਨ ਕੱਢ ਲੈਣ ਨੀ ਹੋ, ਇੱਕ ਓਹਦੇ ਨੈਣ-ਨੈਣ-ਨੈਣ...
Writer(s): Jaspreet Manik Lyrics powered by www.musixmatch.com
instagramSharePathic_arrow_out