क्रेडिट्स
PERFORMING ARTISTS
Parmish Verma
Lead Vocals
COMPOSITION & LYRICS
Reshi Khattanwala
Songwriter
गाने
M Vee
ਆਪਣਾ ਬਣਾ ਕੇ, ੧੦੦ ਕਸਮਾਂ ਖਵਾ ਕੇ
ਸਾਡਾ ਹਾਲ ਕੀਤਾ ਰਾਂਝਣੇ ਦੀ ਹੀਰ ਵਾਂਗਰਾ
ਦਿਲ ਦੇ showroom ਵਿੱਚ ਰੱਖੂੰਗਾ ਸਜਾ ਕੇ
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਆਪਣਾ ਬਣਾ ਕੇ, ੧੦੦ ਕਸਮਾਂ ਖਵਾ ਕੇ
ਸਾਡਾ ਹਾਲ ਕੀਤਾ ਰਾਂਝਣੇ ਦੀ ਹੀਰ ਵਾਂਗਰਾ
ਦਿਲ ਦੇ showroom ਵਿੱਚ ਰੱਖੂੰਗਾ ਸਜਾ ਕੇ
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਹਾਂ-ਹਾਂ-ਹਾਂ-ਹਾਂ
ਹਾਂ-ਹਾਂ-ਹਾਂ-ਹਾਂ, ਹੋ
ਹਾਂ-ਹਾਂ-ਹਾਂ-ਹਾਂ
ਦਿਸੇ ਤੇਰਾ ਮੂੰਹ ਹਾਏ ਨੀ ਜਿੱਧਰ ਨੂੰ ਤੱਕਦੇ
ਜਿੱਧਰ ਨੂੰ ਤੱਕਦੇ
Photo ਤੇਰੇ ਸੋਹਣੀਏ, ਨਾ ਵੇਖ-ਵੇਖ ਰੱਜਦੇ
ਵੇਖ-ਵੇਖ ਰੱਜਦੇ
ਕਦੇ ਨਾ attend ਸੀ class ਆਪਾਂ ਕੀਤੀ
(Class ਆਪਾਂ ਕੀਤੀ, class ਆਪਾਂ ਕੀਤੀ)
ਬੈਠੇ park 'ਚ ਜੁੜ ਕੇ ਜੰਜੀਰ ਵਾਂਗਰਾ
(ਜੰਜੀਰ ਵਾਂਗਰਾ, ਜੰਜੀਰ ਵਾਂਗਰਾ)
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਹਾਂ-ਹਾਂ-ਹਾਂ-ਹਾਂ
ਹਾਂ-ਹਾਂ-ਹਾਂ-ਹਾਂ, ਹੋ
ਹਾਂ-ਹਾਂ-ਹਾਂ-ਹਾਂ
ਰਾਹਾਂ ਵਿੱਚ ਖੜ੍ਹ ਜਾਈਏ ਬਣ ਰੰਗਰੂਟ
ਆਉਂਦੇ-ਜਾਂਦੇ ਸੋਹਣਿਆ ਨੂੰ ਮਾਰੀਏ salute
ਅਸੀਂ ਬੈਠੇ ਦਿਲ ਤਲ਼ੀਆਂ 'ਤੇ ਚਿਣ ਕੇ
ਤੁਸੀਂ ਕਾਹਤੋਂ ਮੱਥੇ ਵੱਟ ਪਾਈ ਫ਼ਿਰਦੇ?
ਸਾਨੂੰ ਵੇਖ ਮੁਖੜਾ ਛੁਪਾਉਣ ਵਾਲ਼ੀਏ
ਅਸੀਂ ਜਿੰਦ ਤੇਰੇ ਨਾਮ ਲਾਈ ਫ਼ਿਰਦੇ
ਸਾਨੂੰ ਵੇਖ ਮੁਖੜਾ ਛੁਪਾਉਣ ਵਾਲ਼ੀਏ
ਅਸੀਂ ਜਿੰਦ ਤੇਰੇ ਨਾਮ ਲਾਈ ਫ਼ਿਰਦੇ
(ਸਾਨੂੰ ਵੇਖ ਮੁਖੜਾ ਛੁਪਾਉਣ ਵਾਲ਼ੀਏ)
(ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ)
(ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ)
ਦਿਣ ਵੇਲ਼ੇ ਚੈਣ, ਨਾ ਹੀ ਰਾਤਾਂ ਨੂੰ ਉਹ ਨੀਂਦਾਂ
Photo ਤੇਰੀ ਸੋਹਣੀਏ, ਮੈਂ ਵੇਖ-ਵੇਖ ਜੀਨਾਂ
ਕਰ ਗਈ ਐ ਝੱਲੇ, ਕੁਝ ਛੱਡਿਆ ਨਾ ਪੱਲੇ
ਬਣ ਗਏ ਮਰੀਜ਼ ਅਸੀਂ ਤੇਰੇ ਦਿਲ ਦੇ
ਹੁਸਨਾਂ ਦੇ ਮਾਲਕਾਂ ਨੂੰ ਖ਼ਬਰ ਨਾ ਕੋਈ
ਰੋਨਿਆਂ ਰਾਤਾਂ ਨੂੰ ਨਿੱਤ ਤਾਰੇ ਗਿਣ ਕੇ
ਹੁਸਨਾਂ ਦੇ ਮਾਲਕਾਂ ਨੂੰ ਖ਼ਬਰ ਨਾ ਕੋਈ
ਰੋਨਿਆਂ ਰਾਤਾਂ ਨੂੰ ਨਿੱਤ ਤਾਰੇ ਗਿਣ ਕੇ
(ਰੋਨਿਆਂ ਰਾਤਾਂ ਨੂੰ ਨਿੱਤ ਤਾਰੇ ਗਿਣ ਕੇ)
ਰਾਹਾਂ ਵਿੱਚ ਖੜ੍ਹ ਜਾਈਏ ਬਣ ਰੰਗਰੂਟ
ਆਉਂਦੇ-ਜਾਂਦੇ ਸੋਹਣਿਆ ਨੂੰ ਮਾਰੀਏ salute
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਤੈਨੂੰ ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਸੋਹਣੀਏ, ਨੀ ਸੋਹਣੀ ਤਸਵੀਰ ਵਾਂਗਰਾ
ਹਾਂ-ਹਾਂ-ਹਾਂ-ਹਾਂ
ਹਾਂ-ਹਾਂ-ਹਾਂ-ਹਾਂ, ਹੋ
ਹਾਂ-ਹਾਂ-ਹਾਂ-ਹਾਂ
Written by: Reshi Khattanwala

