गाने

Yeah, Jaura Phagwara (Whoo!) Enzo, uh ਹੋ, ਗੱਡੀ ਕਰਕੇ black matte ਰੱਖੀ ਹੋਈ ਐ Seat ਥੱਲੇ ੪੭ ਆਪਾਂ ਰੱਖੀ ਹੋਈ ਐ (Seat ਥੱਲੇ ੪੭ ਆਪਾਂ ਰੱਖੀ ਹੋਈ ਐ) ਹੋ, ਗੱਡੀ ਕਰਕੇ black matte ਰੱਖੀ ਹੋਈ ਐ Seat ਥੱਲੇ ੪੭ ਆਪਾਂ ਰੱਖੀ ਹੋਈ ਐ (Seat ਥੱਲੇ ੪੭ ਆਪਾਂ ਰੱਖੀ ਹੋਈ ਐ) (Seat ਥੱਲੇ ੪੭ ਆਪਾਂ ਰੱਖੀ ਹੋਈ ਐ) ਹੋ, ਜਦੋਂ ਵੱਜੇ ਮੇਰੀ beat, ਮੁੰਡੇ ਖਿੱਚਣ ਫ਼ਿ' neat ਘੁੰਮਾਂ ਰਾਤ ਸਾਰੀ, ਯਾਰਾਂ ਨਾਲ਼ ਅੱਤ ਕਰਦਾ (ਘੁੰਮਾਂ ਰਾਤ ਸਾਰੀ ਯਾਰਾਂ ਨਾਲ਼ ਅੱਤ ਕਰਦਾ) (ਘੁੰਮਾਂ ਰਾਤ ਸਾਰੀ ਯਾਰਾਂ ਨਾਲ਼ ਅੱਤ ਕਰਦਾ) ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ (-ਦਾ, beat ਕੱਢਦਾ, -ਦਾ) ਹੋ, ਦੇਖ ਗੱਡੀਆਂ 'ਚ ਚੱਲਦੇ ਨੇ ਗੀਤ ਯਾਰ ਦੇ ਨਾ-ਨਾ ਨੱਢੀਆਂ ਨਹੀਂ, ਯਾਰਾਂ ਦੇ ਆਂ ਦਿਲ ਠਾਰ ਦੇ (ਨਾ-ਨਾ ਨੱਢੀਆਂ ਨਹੀਂ, ਯਾਰਾਂ ਦੇ ਆਂ ਦਿਲ ਠਾਰ ਦੇ) ਹੋ, ਦੇਖ ਗੱਡੀਆਂ 'ਚ ਚੱਲਦੇ ਨੇ ਗੀਤ ਯਾਰ ਦੇ ਨਾ-ਨਾ ਨੱਢੀਆਂ ਨਹੀਂ, ਯਾਰਾਂ ਦੇ ਆਂ ਦਿਲ ਠਾਰ ਦੇ ਸਾਰੇ criminal ਬਹਿਣ, ਉੱਥੇ ਲੱਗ ਜਾਂਦੀ line ਜਿੱਥੇ ਜਾ ਕੇ ਐ Jaura gang-gang ਖੜ੍ਹਦਾ ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ (-ਦਾ, beat ਕੱਢਦਾ, -ਦਾ) ਹੋ, ਜਿੱਥੇ ਕਰਦਾ ਐ ਦਿਲ ਓਥੇ ਤੁਰ ਜਾਂਦੇ ਆਂ ਵੈਰੀ ਦੇਖ-ਦੇਖ ਸਾਨੂੰ ਦੂਰੋਂ ਮੁੜ ਜਾਂਦੇ ਆਂ (ਵੈਰੀ ਦੇਖ-ਦੇਖ ਸਾਨੂੰ ਦੂਰੋਂ ਮੁੜ ਜਾਂਦੇ ਆਂ) (ਮੁੜ ਜਾਂਦੇ ਆਂ, ਮੁੜ ਜਾਂਦੇ ਆਂ) ਹੋ, ਜਿੱਥੇ ਕਰਦਾ ਐ ਦਿਲ ਓਥੇ ਤੁਰ ਜਾਂਦੇ ਆਂ ਵੈਰੀ ਦੇਖ-ਦੇਖ ਸਾਨੂੰ ਦੂਰੋਂ ਮੁੜ ਜਾਂਦੇ ਆਂ ਹੋ, ਗੱਡੀ ਕਾਲ਼ੀ ਦਾ craze, ਸਾਲ਼ੇ ਕਰਦੇ ਨੇ chase ਦੇਖ ਚੱਲਦਾ Hummer ਕਿੱਥੇ ਨਾਲ਼ ਲਗਦਾ ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ (-ਦਾ, beat ਕੱਢਦਾ, -ਦਾ) On the street Ain't nobody stoppin' us ਹੋ, ਗੱਡੀ ਚੱਕਵਿਆਂ ਯਾਰਾਂ ਨਾਲ਼ ਭਰੀ ਹੋਈ ਐ ਅੱਖ ਲਾਲ਼, ਮਿੱਤਰਾਂ ਦੀ ਮੁੱਛ ਖੜ੍ਹੀ ਹੋਈ ਐ (ਅੱਖ ਲਾਲ਼, ਮਿੱਤਰਾਂ ਦੀ ਮੁੱਛ ਖੜ੍ਹੀ ਹੋਈ ਐ) ਹੋ, ਗੱਡੀ ਚੱਕਵਿਆਂ ਯਾਰਾਂ ਨਾਲ਼ ਭਰੀ ਹੋਈ ਐ ਅੱਖ ਲਾਲ਼, ਮਿੱਤਰਾਂ ਦੀ ਮੁੱਛ ਖੜ੍ਹੀ ਹੋਈ ਐ ਬਿੱਲੋ, ਗੇੜੇ ਤੇਰੇ ਸ਼ਹਿਰ, ਚੱਲੇ ਗੱਡੀਆਂ 'ਚੋਂ fire ਇੱਥੇ ਚੋਟੀ ਦਾ ਸ਼ੁਕੀਨ ਵੀ ਨਹੀਂ ਮੂਹਰੇ ਅੜਦਾ ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ (-ਦਾ, beat ਕੱਢਦਾ, -ਦਾ)
Writer(s): Enzo, Jaura Phagwara Lyrics powered by www.musixmatch.com
instagramSharePathic_arrow_out