गाने

ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ ਬੁਲਿਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ ਬੁਲਿਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ ਹਾਸੇ ਆ ਚ ਤੂੰ ਹੱਸਦਾ ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਲੰਮੀਆਂ ਸੀ ਵਾਤਾ ਚੰਨਾ, ਨੇੜੇ ਨੇੜੇ ਆਇਆ ਤੂੰ ਲੰਮੀਆਂ ਸੀ ਵਾਤਾ ਚੰਨਾ, ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਆ ਕੇ, ਦਿਲ ਚ ਸਮਾਯਾ ਤੂੰ ਜ਼ਦੋ ਪੁਛਣੀ ਆਂ ਪ੍ਯਾਰ ਦਿਆ ਗੱਲਾਂ ਵੇ ਹੋਲੀ ਹੋਲੀ ਤੂੰ ਦੱਸਦਾ ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਪਾਵਾ ਕਿਵੇ ਕਜਲਾ ਵੇ, ਅੱਖੀਆਂ ਚ ਤੂੰ ਵਸਦਾ ਪਾਵਾ ਕਿਵੇ ਕਜਲਾ ਵੇ, ਅੱਖੀਆਂ ਚ ਤੂੰ ਵਸਦਾ ਪਾਵਾ ਕਿਵੇ ਕਜਲਾ ਵੇ, ਅੱਖੀਆਂ ਚ ਤੂੰ ਵਸਦਾ ਪਾਵਾ ਕਿਵੇ ਕਜਲਾ ਵੇ, ਅੱਖੀਆਂ ਚ ਤੂੰ ਵਸਦਾ
Writer(s): Harbhajan Singh Chamak Lyrics powered by www.musixmatch.com
instagramSharePathic_arrow_out