म्यूज़िक वीडियो

Together Forever | Yo Yo Honey Singh | Love Song | Full Video
{artistName} द्वारा {trackName} संगीत वीडियो देखें

में प्रस्तुत

क्रेडिट्स

PERFORMING ARTISTS
Yo Yo Honey Singh
Yo Yo Honey Singh
Performer
Rupan Bal
Rupan Bal
Choir Director
COMPOSITION & LYRICS
Yo Yo Honey Singh
Yo Yo Honey Singh
Songwriter
PRODUCTION & ENGINEERING
Sneha Singh
Sneha Singh
Producer

गाने

ਮੈਨੂੰ ਐ ਮਿਲੀ ਤੂੰ, ਦਿਲ ਲਗਾਇਆ ਜਿਹੜਾ ਰੱਬ ਨੇ ਤੇਰੇ ਨਾਲ ਖੇਡ ਰਚਾਇਆ ਕਿਹੜਾ? ਮੈਨੂੰ ਐ ਮਿਲੀ ਤੂੰ, ਦਿਲ ਲਗਾਇਆ ਜਿਹੜਾ ਰੱਬ ਨੇ ਤੇਰੇ ਨਾਲ ਖੇਡ ਰਚਾਇਆ ਕਿਹੜਾ? ਕੁੜੀਆਂ ਜੱਗ 'ਤੇ ਹੋਣੀ ਬਥੇਰੀਆਂ ਹੁਨ single bachelor Yo Yo ਐ ਬਸ ਤੇਰਾ ਚਾਹੁਨਾ, ਕਿੰਨਾ ਚਾਹੁਨਾ, ਤੈਨੂੰ ਦੱਸਾਂ Baby, you don't get it ਰੋਨਾ, ਕਿੰਨਾ ਰੋਨਾ, ਤੈਨੂੰ ਦੱਸਾਂ Baby, ਛੱਡ, forget it Forever, forever, forever ਰਹਿਣਾ ਐ together, together, together Forever, together forever ਜ਼ਿੰਦਗੀ ਐ clever, clever, clever Forever, forever, forever ਰਹਿਣਾ ਐ together, together, together Forever, together forever ਜ਼ਿੰਦਗੀ ਐ clever, clever, clever ਕਾਲ਼ੀ ਛੱਤ ਆਲ਼ੀ ਗੱਡੀ 'ਚ ਕਾਲ਼ੀ ਰਾਤਾਂ ਕੱਟੀਆਂ ਨੇੜੇ ਵੀ ਨਹੀਂ ਆਉਣ ਦਿੰਦਾ industry ਦੀ ਨੱਢੀਆਂ ਕਾਲ਼ੀ ਛੱਤ ਆਲ਼ੀ ਗੱਡੀ 'ਚ ਕਾਲ਼ੀ ਰਾਤਾਂ ਕੱਟੀਆਂ ਨੇੜੇ ਵੀ ਨਹੀਂ ਆਉਣ ਦਿੰਦਾ industry ਦੀ ਨੱਢੀਆਂ ਤੇਰੇ-ਮੇਰੇ ਬਾਰੇ ਗੱਲਾਂ ਹੁੰਦੀ ਵੱਡੀਆਂ ਪੈਰਾਂ 'ਚ ਪੰਜੇਬਾਂ ਤੇਰੇ, ਚੁੰਮਾਂ ਤੇਰੀ ਅੱਡੀਆਂ ਚਾਹੁਨਾ, ਕਿੰਨਾ ਚਾਹੁਨਾ, ਤੈਨੂੰ ਦੱਸਾਂ Baby, you don't get it ਰੋਨਾ, ਕਿੰਨਾ ਰੋਨਾ, ਤੈਨੂੰ ਦੱਸਾਂ Baby, ਛੱਡ, forget it Forever, forever, forever ਰਹਿਣਾ ਐ together, together, together Forever, together forever ਜ਼ਿੰਦਗੀ ਐ clever, clever, clever Forever, forever, forever ਰਹਿਣਾ ਐ together, together, together Forever, together forever ਜ਼ਿੰਦਗੀ ਐ clever, clever, clever ਮੈਂ ਆਪ top 'ਤੇ ਤੇ ਗੱਡੀ droptop ਖੱਬੇ ਹੱਥ ਤੂੰ, ਸੱਜੇ 'ਚ laptop ਮੁੰਡਾ ਤੱਪਦਾ ਤੇਰੇ ਪਿਆਰ 'ਚ ਸਿਰ 'ਤੇ ਗਿੱਲੀ ਪੱਟੀ, ਜਿਵੇਂ ਬੁਖ਼ਾਰ 'ਚ ਮੁੰਡਾ ਤੱਪਦਾ ਤੇਰੇ ਪਿਆਰ 'ਚ ਸਿਰ 'ਤੇ ਗਿੱਲੀ ਪੱਟੀ, ਜਿਵੇਂ ਬੁਖ਼ਾਰ 'ਚ ਮੁੰਡਾ ਤੱਪਦਾ (uh), ਤੇਰੇ ਪਿਆਰ 'ਚ (yeah) ਸਿਰ 'ਤੇ ਗਿੱਲੀ ਪੱਟੀ, ਜਿਵੇਂ ਬੁਖ਼ਾਰ 'ਚ ਅੱਖਾਂ ਖੋਲ੍ਹਾਂ, ਬੰਦ ਕਰਾਂ, ਦਿਸਦੀ ਤਸਵੀਰ ਤੇਰੀ ਰਾਂਝੇ ਤੇ ਮਿਰਜ਼ੇ ਨਾਲ ਮਿਲਦੀ ਤਕਦੀਰ ਮੇਰੀ ਇੱਕ ਗਾਨਾ Bring Me Back ਮੈਂ ਬਨਾਇਆ ਸੀ ਜੀਹਦੇ 'ਚ ਮੈਂ ਕਹਿੰਦਾ ਸੀ, "ਮਿਲਾ ਦੋ ਮੈਨੂੰ ਹੀਰ ਮੇਰੀ" ਤਸੀਰ ਤੇਰੇ ਪਿਆਰ ਦੀ ਬੜੀ hot ਗੱਲ ਕਹਿੰਦਾ ਸਿੱਧੀ ਮੈਂ on the spot ਗੁਲਾਬ ਦਾ ਮੈਂ ਫ਼ੁੱਲ ਤੋੜਾਂ, ਦਿਲ 'ਚ ਇੱਕੋ thought That she loves me or loves me not ਚਾਹੁਨਾ, ਕਿੰਨਾ ਚਾਹੁਨਾ, ਤੈਨੂੰ ਦੱਸਾਂ Baby, you don't get it ਰੋਨਾ, ਕਿੰਨਾ ਰੋਨਾ, ਤੈਨੂੰ ਦੱਸਾਂ Baby, ਛੱਡ, forget it Forever, forever, forever ਰਹਿਣਾ ਐ together, together, together Forever, together forever ਜ਼ਿੰਦਗੀ ਐ clever, clever, clever Forever, forever, forever ਰਹਿਣਾ ਐ together, together, together Forever, together forever ਜ਼ਿੰਦਗੀ ਐ clever, clever, clever (uh, ਕਹਿੰਦੀ) Yo Yo Honey Singh It's all about us, you and me Now say my name ਕਹਿੰਦੀ, "Yo Yo Honey Singh"
Writer(s): Yo Yo Honey Singh Lyrics powered by www.musixmatch.com
instagramSharePathic_arrow_out