album cover
Players (feat. Devika Badyal)
2,32,940
Indian Pop
Players (feat. Devika Badyal) 7 फ़रवरी 2023 को Universal Music India Pvt Ltd. द्वारा एल्बम के एक भाग के रूप में रिलीज़ किया गया था3:00 AM Sessions
album cover
एल्बम3:00 AM Sessions
रिलीज़ की तारीख7 फ़रवरी 2023
लेबलUniversal Music India Pvt Ltd.
मधुरता
ध्वनिकता
वेलेंस
डांस करने की क्षमता
ऊर्जा
BPM109

म्यूज़िक वीडियो

म्यूज़िक वीडियो

क्रेडिट्स

PERFORMING ARTISTS
Badshah
Badshah
Vocals
Karan Aujla
Karan Aujla
Vocals
Devika Badyal
Devika Badyal
Vocals
COMPOSITION & LYRICS
Karan Aujla
Karan Aujla
Lyrics
Hiten
Hiten
Composer
ADITYA PRATEEK SINGH SISODIA
ADITYA PRATEEK SINGH SISODIA
Songwriter
PRODUCTION & ENGINEERING
Badshah
Badshah
Recording Engineer
Aditya Dev
Aditya Dev
Mixing Engineer
Hiten
Hiten
Producer

गाने

[Intro]
ਰੁਸੀ ਨੂੰ ਗੁੱਚੀ ਯਾ ਕੋਈ ਗਹਿਣਾ ਸੋਹਣਿਆ
ਇਹਨਾਂ ਕਾ ਤਾ ਕਰਨਾ ਹੀ ਪੈਣਾ ਸੋਹਣਿਆ
ਸੋਹਣਿਆ ਪਰਾਂਦਾ ਨੀ ਪਰਾਡਾ ਚਾਹੀਦੇ
ਸੋਹਣਿਆ ਪਰਾਂਦਾ ਨੀ ਪਰਾਡਾ ਚਾਹੀਦੇ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
ਰੁਸੀ ਨੂੰ ਗੁੱਚੀ ਯਾ ਕੋਈ ਗਹਿਣਾ ਸੋਹਣਿਆ
ਇਹਨਾਂ ਕਾ ਤਾ ਕਰਨਾ ਹੀ ਪੈਣਾ ਸੋਹਣਿਆ
[Verse 1]
ਟੈੱਲ ਮੀ ਵਟਚੂ ਵਾਂਟ ਟਿਪੀ ਟੂਪੀ ਟੈਪ
ਸਵਾ ਕਿ ਕਲਾਈ ਸਾਢੇ ਤੀਨ ਕਿ ਨੇਕ
ਗੀਤਾਂ ਦੀ ਮਸ਼ੀਨ ਬੈਡਬੋਏ ਓਨ ਦਾ ਟਰੈਕ
ਬੇਬੀ ਕਰੇ ਬਾਉਂਸ ਜੈਸੇ ਹੇਟਰੋਂ ਕੇ ਚੈਕ
ਸਿਰ ਪੇ ਹੈ ਕ੍ਰਾਊਨ ਬੇਬੀ ਨੋ ਕੈਪ
ਸਿਕ ਮੇਰੀ ਡ੍ਰਿਪ ਮੇਰੀ ਸਿਕ ਵੋਕੈਬ
ਬੱਚੇ ਬੱਚੇ ਕੋ ਰੇਟ ਮੇਰੇ ਰੈਪ
ਬੇਬੀ ਮਾਈਂਡ ਹੋਤੇ ਬਲੋ ਜਬ ਬੀਟ ਕਰੇ ਸਲੈਪ
[Verse 2]
10 mein se 10 tu mai 10 mein se 20
ਤੇਰੇ ਸਿਵਾ ਆਗੇ ਨਾ ਕਿਸੇ ਕੇ ਬੋਲੂੰ ਪਲੀਜ਼
ਬਰਕਿਨ ਲੇਲੇ, ਲੇਲੇ ਗੁੱਚੀ ਕਿ ਕਮੀਜ਼
ਤੇਰੇ ਪਿੱਛੇ ਪੂਰਾ ਟਾਊਨ ਮੇਰੇ ਪਿੱਛੇ ਹੈ ਪੁਲਿਸ
Baby, you're a good girl and I'm a bad boy
ਮੇਰਾ ਲਾਈਫਸਟਾਈਲ ਹੈ ਥੋੜਾ ਫਲੈਂਬੋਇੰਟ
ਆਈ ਗੌਟ ਇੱਟ, ਆਈ ਫਲੌਂਟ ਇੱਟ
The only time I give a fuck is when she wants it
[Verse 3]
ਸੋਹਣਿਆ ਪਰਾਂਦਾ ਨੀ ਪਰਾਡਾ ਚਾਹੀਦੇ
ਸੋਹਣਿਆ ਪਰਾਂਦਾ ਨੀ ਪਰਾਡਾ ਚਾਹੀਦੇ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
[Verse 4]
ਲਗਦੀ ਏ ਸ਼ਾਈ ਹਨੀ, ਹਾਏ ਹਨੀ
ਸੁਨ ਦੀ ਏ ਬੈਡ ਬਨੀ, ਬੈਡ ਬਨੀ
ਮੈਂ ਖਨਾ ਕਹਿੰਦੀ ਲੇਬਨੀਜ਼ ਦੇਓ ਮਨੀ
ਲੇਡੋ ਕਹਿੰਦੀ ਟਿਫਨੀ ਯੂ ਸੋ ਫਨੀ
[Verse 5]
ਲਗਦੀ ਏ ਰੈਡ ਚਿੱਲੀ ਤੂੰ ਰੈਡ ਚਿੱਲੀ
ਸੋਹਣੀ ਆਈ ਲੈਸ਼ ਤੇਰੀ ਤੂੰ ਜਿਵੇਂ ਬਿੱਲੀ
ਤੇਰੇ ਉੱਤੋ ਵਾਰ ਦਵਾਂ ਮੈਂ ਫਿਊ ਮਿੱਲਿਸ
ਤੇ ਤੈਨੂੰ ਲੱਗੇ ਜੋਕ ਕਾਰਾ ਯੂ ਸੋ ਸਿੱਲੀ
[Verse 6]
ਮੈਨੂੰ ਕਹਿੰਦੀ ਸਰਦਾ ਨੀ ਜੱਟਾਂ ਨਾਲ ਔਖਾ
ਮੈਨੂੰ ਕਹਿੰਦੀ ਚਾਹ ਨਿਓ ਪੀਣੀ ਪੀਣੀ ਮੋਚਾ
ਕਹਿੰਦੀ ਮੈਨੂੰ ਹੁਣ ਤਾ ਤੂੰ ਲੈਜਾ ਮੈਕਸੀਕੋ
ਵੇ ਨੱਕ ਵੱਲ ਦੇਖ ਜੱਟਾ ਪਾਲਿਆ ਮੈਂ ਕੋਕਾ
[Verse 7]
ਕਦੇ ਕਹਿੰਦੀ ਆਹ ਲੋ ਤੇ ਓਹ ਲੋ
ਘੜੀਆਂ ਵੀ ਮੈਚਿੰਗਾਂ ਜੀ ਦੋ ਲੇਲੋ
ਲੰਬੋਆਂ ਵੀ ਕਰਨੀਆਂ ਨੇ ਸ਼ੋ ਲੈਲੋ
ਤੂੰ ਮੈਨੂੰ ਕਹਿੰਦੀ ਯੂ ਬਲੈਕ ਐਂਡ ਮੀ ਯੈਲੋ
[Verse 8]
ਰੁਸੀ ਨੂੰ ਗੁੱਚੀ ਯਾ ਕੋਈ ਗਹਿਣਾ ਸੋਹਣਿਆ
ਇਹਨਾਂ ਕਾ ਤਾ ਕਰਨਾ ਹੀ ਪੈਣਾ ਸੋਹਣ
ਰੁਸੀ ਨੂੰ ਗੁੱਚੀ ਯਾ ਕੋਈ ਗਹਿਣਾ ਸੋਹਣਿਆ
ਇਹਨਾਂ ਕਾ ਤਾ ਕਰਨਾ ਹੀ ਪੈਣਾ ਸੋਹਣਿਆ
ਸੋਹਣਿਆ ਪਰਾਂਦਾ ਨੀ ਪਰਾਡਾ ਚਾਹੀਦੇ
ਸੋਹਣਿਆ ਪਰਾਂਦਾ ਨੀ ਪਰਾਡਾ ਚਾਹੀਦੇ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
ਫੇਰ ਮਿਲੂਗਾ ਜੇ ਦਿਲ
[Outro]
ਇੱਟ'ਸ ਯੋ ਬੋਏ, ਬਾਦਸ਼ਾਹ
ਕਰਨ ਔਜਲਾ
Let's go
Written by: Badshah, Hiten, Karan Aujla
instagramSharePathic_arrow_out􀆄 copy􀐅􀋲

Loading...