album cover
Escape
album cover
Escape 26 अप्रैल 2023 को Jatt Row Records Inc. द्वारा एल्बम Escape - Single के एक भाग के रूप में रिलीज़ किया गया था
एल्बमEscape - Single
26 अप्रैल 2023
लेबलJatt Row Records Inc.
BPM86
मधुरता
ध्वनिकता
वेलेंस
डांस करने की क्षमता
ऊर्जा

म्यूज़िक वीडियो

म्यूज़िक वीडियो

गाने

Yo!
Bk!
ਹੋ ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ ਤੌਰ ਨੀ
ਦੇਖ ਚੜ੍ਹਦਾ ਸਰੂਰ ਨੀ
ਤੇ ਮੈਂ ਲੈਜਾ ਤੈਨੂੰ ਦੂਰ ਨੀ, ਦੂਰ ਨੀ
ਹੋ ਰਿਸਕੀ ਆ ਜੱਟ, ਲਾਈਫ ਲਾਈਵ ਕਾਰਾ ਐੱਜ ਤੇ
24 7 ਮੁੰਡੇ ਓਨ ਹੰਟ ਏ ਆ ਰਿਵੈਂਜ ਤੇ
ਯਾਰੀ ਅਤੇ ਪੈਸੇ ਬਿਨਾ ਕੁਝ ਨਹੀਓ ਖੱਟਿਆ ਨੀ
ਤੇਰੀਆਂ ਨੀ ਕਾਤਲ ਨਿਗਾਹਵਾਂ ਨੇ ਆ ਪੱਟੀਆਂ
ਮਾਰਦੀ ਆ ਤੂੰ ਵੀ ਕੁਰੇ ਮਿਤਰਾਂ ਦੇ ਸੀਨ ਤੇ
45 ਦਾ ਗਲੌਕ ਜੇਹੜਾ ਟੰਗਿਆ ਮੈਂ ਜੀਨ ਤੇ
ਚਮਕਦੇ ਬਿੱਲੋ ਤੇਰੀ ਚੁੰਨੀ ਦਿਸ ਤਾਰੇ
ਮੇਰੀ ਵੈਗਨ ਦੀ ਛੱਤ 'ਚ ਵੀ ਦਿਸਦੇ ਨੇ ਤਾਰੇ
ਅੱਸੀ ਮੁੰਡੇ ਕਈ ਮਾਰੇ ਤੇਰੇ ਲੱਕ ਦੇ ਹੁਲਾਰੇ
ਤੂੰ ਵੀ ਸਾਰਾ ਦਿਨ ਸੋਚਦੀ ਆ ਮਿਤਰਾਂ ਦੇ ਬਾਰੇ
ਮੇਰਾ ਸੁਣਲਾ ਬਿਆਨ ਵੇ ਮੈਂ ਕਰਤਾ ਐਲਾਨ
ਪਤਾ ਸਭ ਨੂੰ ਤੂੰ ਮਿਤਰਾਂ ਦੀ ਹੂਰ ਨੀ
ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ ਤੌਰ ਨੀ
ਓ ਬਣ ਮੇਰੀ ਹੂਰ ਨੀ
ਨੀ ਦੇਖ ਚੜ੍ਹਦਾ ਸਰੂਰ ਨੀ
ਓ ਤੇ ਮੈਂ ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ ਤੌਰ ਨੀ
ਓ ਦੇਖ ਚੜ੍ਹਦਾ ਸਰੂਰ ਨੀ
ਤੇ ਮੈਂ ਲੈਜਾ ਤੈਨੂੰ ਦੂਰ ਨੀ, ਲੈਜਾ ਤੈਨੂੰ ਦੂਰ ਨੀ
ਹੋ ਦੇਖ ਚੋੱਬਰ ਤਾਂ ਤੱਕਾ ਸ਼ਰੇਆਮ ਕਰਦਾ ਨੀ
ਤੇਰੇ ਪਿੱਛੇ ਬਿੱਲੋ ਜੰਗ ਦਾ ਐਲਾਨ ਕਰਦਾ
ਨੈਣਾਂ ਤੇਰੀਆਂ ਚੋਂ ਦੁੱਲ੍ਹੇ ਪਹਿਲੇ ਤੌਰ ਦੀ
ਫਿਰ ਜੱਟ ਕੱਚ ਦੇ ਗਲਾਸਾਂ ਵਿੱਚ ਲਾਣ ਭਰਦਾ
ਜੋ ਤੇਰੇ ਦਿਲ ਉੱਤੇ ਸੋਹਣੀਏ ਨੀ ਮਰਨਾ ਆ ਤਾਕਾ
ਕੱਲ੍ਹ ਤੇਰੇ ਪਿੱਛੇ ਕਰ ਦਿੱਤਾ ਵਾਕਾ
ਓਹ ਤੂੰ ਏ ਭਰਿਆ ਦੀ ਹੂਰ
ਦੇਖ ਜੱਟ ਨੇ ਵੀ ਪੱਟਣਾ ਜ਼ਰੂਰ ਨੀ
ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ ਤੌਰ ਨੀ
ਦੇਖ ਚੜ੍ਹਦਾ ਸਰੂਰ ਨੀ
ਓ ਸਾਡੀ ਮੰਨਲੋ ਹਜ਼ੂਰ ਨੀ
ਓ ਤੇ ਮੈਂ ਲੈਜਾ ਤੈਨੂੰ ਦੂਰ ਨੀ
ਓ ਕੁੜੇ ਅੰਬਰਾਂ ਦਾ ਤੌਰ ਨੀ
ਓ ਦੇਖ ਚੜ੍ਹਦਾ ਸਰੂਰ ਨੀ
ਓ ਤੇ ਮੈਂ ਲੈਜਾ ਤੈਨੂੰ ਦੂਰ ਨੀ, ਲੈਜਾ ਤੈਨੂੰ ਦੂਰ ਨੀ
(ਲੈਜਾ ਤੈਨੂੰ ਦੂਰ ਨੀ)
Written by: Arshpreet Singh Heer, Bikramjit Dhaliwal, Dishant Sharma, Zoravar Hanjrah
instagramSharePathic_arrow_out􀆄 copy􀐅􀋲

Loading...