क्रेडिट्स
PERFORMING ARTISTS
Jass Bajwa
Performer
Star Boy X
Performer
COMPOSITION & LYRICS
Mandeep Maavi
Songwriter
PRODUCTION & ENGINEERING
Star Boy X
Producer
गाने
ਹੋ ਟਿਪ ਟੌਪ ਆ ਚੋੱਬਰ ਜੱਟੀਏ
ਡੱਬਾ ਦੇ ਵਿੱਚ ਮੌਜਰ ਜੱਟੀਏ
ਹੋ ਟਿਪ ਟੌਪ ਆ ਚੋੱਬਰ ਜੱਟੀਏ
ਡੱਬਾ ਦੇ ਵਿੱਚ ਮੌਜਰ ਜੱਟੀਏ
ਬਾਪੂ ਪਿੰਡ ਸਰਪੰਚੀ ਕਰਦਾ ਏ
ਪੁੱਤ ਦੀ ਚੰਡੀਗੜ੍ਹ ਚੌਧਰ ਜੱਟੀਏ
ਲੰਘ ਜਾਣ ਨਾ ਸੈਕਟਰ ਤੇਰਾ
ਲੰਘ ਜਾਣ ਨਾ ਸੈਕਟਰ ਤੇਰਾ
ਹਾਲੇ ਨੇੜੇ ਤੇੜੇ ਨੀ ਦਰਸ਼ਨ ਕਰ ਮੁਟਿਆਰੇ
ਓਹ ਜੱਟ ਮਾਰਦੇ ਗੇੜੇ
ਨੀ ਦਰਸ਼ਨ ਕਰ ਮੁਟਿਆਰੇ (ਕਰ ਮੁਟਿਆਰੇ)
ਓਹ ਜੱਟ ਮਾਰਦੇ ਗੇੜੇ (ਓਹ ਜੱਟ ਮਾਰਦੇ ਗੇੜੇ)
ਓਹ ਦਖਲਅੰਦਾਜ਼ੀ ਲਾਇਕ ਨੀ ਕਰਦੇ
ਨਾ ਕਿੱਸੇ ਵਿੱਚ ਕਰੀਏ
ਅੰਤਿਆਂ ਦੇ ਨੇ ਦੀਧੀ ਪੀੜਾ
ਹੱਥ ਮੁੱਛਾਂ ਤੇ ਧਰੀਏ
ਯਾਰੀਆਂ ਪਿੱਛੇ ਜਣਾ ਪੈਂਦਾ ਏ
ਵੀਕ ਚ ਦੋ ਵਾਰ ਲੜ੍ਹੀਏ
ਜੇਈ ਕੋਈ ਤਿਡ ਫਿਡ ਕਰਦਾ ਏ ਜੱਟੀਏ
ਜੇਈ ਕੋਈ ਤਿਡ ਫਿਡ ਕਰਦਾ ਏ ਜੱਟੀਏ
ਨਾ ਲੈਂਦੀ ਤੂੰ ਮੇਰਾ
ਸਟੇਟਸ ਲਾਦੇ ਨੀ ਜੱਟ ਦੀਵਾਨਾ ਤੇਰਾ
ਸਟੇਟਸ ਲਾਦੇ ਨੀ ਜੱਟ ਦੀਵਾਨਾ ਤੇਰਾ
ਹੋ ਪੀ ਲੈਣੇ ਆ ਸੱਚ ਕਹਿਣੇ ਆ
ਸਾਲ ਛੇਮਾਹੀ ਪੀਂਦੀ
ਪੌਣੇ ਪੰਜਾਬ ਦਾ ਸੁਪਨਾ ਜੱਟੀਏ
ਜਿੱਦਾਂ ਦੀ ਜ਼ਿੰਦਗੀ ਜੀਂਦੇ
ਆਏ ਸਾਲ ਬਾਜੀਆਂ ਜੀਤਦੇ ਜੱਟ ਦੇ ਕਬੂਤਰ ਚੀਨੇ
ਹੋ ਤੰਦ ਸ਼ੌਂਕ ਤੇ ਪਾਉਂਦਾ ਮਾਵੀ
ਤੰਦ ਸ਼ੌਂਕ ਤੇ ਪਾਉਂਦਾ ਮਾਵੀ
ਕਿ ਲੈਣਾ ਕਿੱਸੇ ਤੋਂ ਡਰਕੇ
ਹੋ ਐਸ਼ ਲਿਖਾਈ ਆ
ਓਹ ਰੱਬ ਤੋਂ ਕੋਲੇ ਖੜ੍ਹਕੇ
ਹੋ ਐਸ਼ ਲਿਖਾਈ ਆ
ਰੱਬ ਤੋਂ ਕੋਲੇ ਖੜ੍ਹਕੇ
ਗੁੱਤ ਦੀ ਫੋਟੋ ਭੇਜ ਰਕਾਨੇ ਲੰਡਨ ਕਰਨੀ ਸੈਂਟ ਕੁੜੇ
ਤੇਰੇ ਲਈ ਕੰਗਣ ਮੰਗਵਾਉਣੇ
ਔਂਦਾ ਮੇਰਾ ਫ੍ਰੈਂਡ ਕੁੜੇ
ਨੌ ਸੈਕਟਰ ਵਿੱਚ ਕੋਠੀ ਲੈਲੀ
ਪਈ ਹਵੇਲੀ ਪਿੰਡ ਕੁੜੇ
ਸੁੱਖਾ ਦਸੰਬਰ ਜਾਨ ਨੀ ਦੇਣਾ
ਸੁੱਖਾ ਦਸੰਬਰ ਜਾਣ ਨੀ ਦੇਣਾ
ਵਿਆਹ ਦੀ ਫੁੱਲ ਤਿਆਰੀ
ਨੀ ਜੱਟ ਦਿਆਂ ਟੱਕਾ ਤੇ
ਤੂੰ ਕਰੀ ਸਰਦਾਰੀ
ਨੀ ਜੱਟ ਦਿਆਂ ਟੱਕਾ ਤੇ
ਤੂੰ ਕਰੀ ਸਰਦਾਰੀ
ਨੀ ਜੱਟ ਦੀ ਪੈਲੀ ਤੇ
ਤੂੰ ਕਰੀ ਸਰਦਾਰੀ
Written by: Mandeep Maavi

