म्यूज़िक वीडियो

गाने

You're my true love Yo Yo Honey Singh and Apache India All about true love You're my true love ਹੌਲੀ-ਹੌਲੀ, ਹੌਲੀ-ਹੌਲੀ ਦਿਲ ਮੇਰਾ ਧੜਕੇ, ਅੱਖ ਮੇਰੀ ਫ਼ੜਕੇ ਜਦੋਂ ਵੇਖਾਂ ਤੇਰੇ ਵੱਲ ਖੜ੍ਹਕੇ ਮੁੰਡਾ ਆਇਆ ਤੇਰੇ ਪਿੱਛੇ ਤੜ੍ਹਕੇ ਘਰੇ ਲੜਕੇ ਫੇਰ ਵੀ ਤੂੰ ਸੁਣਦੀ ਨਾ ਗੱਲ(ਗੱਲ) Cardi B ਦੇ ਵਰਗੀ walk ਨੀ, ਤੇਰੀ talk ਨੀ ਲੋਰ ਚੜ੍ਹਦੀ ਆ ਤੇਰੀ ਜਿਵੇਂ ਜੱਟੀਏ ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ? ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ? ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ Beca me love a the way she look And no Me love a the way she walk The Smile upon she face like She wan fe break my heart Me wan u come up close Gal I need another dose Of the loving that I chose It made me weak from the start A no lie, when she walk by I want to catch her eye Need a glance, need a chance I will never stop try Ca her lovin' like a spell And I can always tell Ca I'm thinking of her face And her sweet-sweet smell Ca Honey Singh Him want the sweet loving thing A no arrange marriage Horse carriage and no fake ring Ca true loving is like a blessing for a king I found the queen of my dream And she's not a fling ਖੁੱਲ੍ਹਾ ਅਸਮਾਨ ਬਿੱਲੋ, ਖੁੱਲ੍ਹੇ ਅਰਮਾਨ ਬਿੱਲੋ ਕੱਢੇ ਮੇਰੀ ਜਾਨ ਬਿੱਲੋ ਤੇਰਾ ਤੱਕਣਾ ਫੁੱਲਾਂ ਤੋਂ ਵੀ ਹੌਲੀ, ਨੀ ਤੂੰ ਅਫ਼ੀਮ ਦੀ ਐਂ ਗੋਲੀ ਬਾਹਾਂ ਉੱਤੇ ਤੇਰਾ ਨੀ ਮੈਂ ਭਾਰ ਚੱਕਣਾ ਫੱਸ ਗਈ ਗਰਾਰੀ, ਪਤਲੋ ਨੂੰ ਪੱਟਣੇ ਲਈ ਲੈ ਲਈ ਆ Ferrari, ਪਤਲੋ ਨੂੰ ਅੱਜ ਚੱਕਣੇ ਲਈ ਪੈਸਾ ਉਡਾਉਣਾ ਖੁੱਲ੍ਹਾ, ਜਦ ਤੱਕ ਤੂੰ ਨਹੀਂ ਮੰਨਣਾ ਮੈਂ ਨੋਟ ਜਾਣੇ ਵਾਰੀ, ਮੈਂ ਖਿੱਚ ਲਈ ਤਿਆਰੀ Yeah, ਸੋਹਣੀਏਂ ਜਗਾਗੀ ਮੇਰੇ ਭਾਗ ਸੁੱਤੇ ਨੀ ਤੇਰੇ ਪਿੱਛੇ ਕੱਲ੍ਹ ਪੰਜ-ਸੱਤ ਕੁੱਟੇ ਨੀ ਫ਼ਿਰਦੇ ਟਕਾਈ ਜਾਨ ਤਲੀ ਉੱਤੇ ਨੀ Gill-Rony ਤੇਰੇ ਪਿੱਛੇ ਆ ਮਲੰਗ ਜੱਟੀਏ ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ? ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ? ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ ਓ, Honey Singh and Apache Indian Anytime we come we a de real champion ਓ, Honey Singh and Apache Indian When we come in a de dance We ram up in a combination
Writer(s): Jaymeet, Rony Ajnali, Gill Machhrai Lyrics powered by www.musixmatch.com
instagramSharePathic_arrow_out