म्यूज़िक वीडियो

Those Eyes - Amrit Maan Ft Mahira Sharma | Mxrci | Latest Punjabi Song 2023 | New Punjabi Song 2023
{artistName} द्वारा {trackName} संगीत वीडियो देखें

क्रेडिट्स

PERFORMING ARTISTS
Amrit Maan,Meaow ,Mxrci
Amrit Maan,Meaow ,Mxrci
Lead Vocals
Mahira Sharma
Mahira Sharma
Lead Vocals
COMPOSITION & LYRICS
Amrit Maan
Amrit Maan
Songwriter

गाने

Mxrci! ਜੱਟੀਏ ਨੀ ਨੀਲੇ-ਨੀਲੇ ਨੈਣਾਂ ਨੂੰ ਲੁਕਾ ਲੈ, ਸੱਚੀ ਨਿਕਲਦੀ ਜਾਵੇ ਸਾਡੀ ਜਾਨ ਜਿੱਥੇ-ਜਿੱਥੇ ਪੈਂਦੇ ਤੇਰੇ ਪੈਰ ਮਰਜਾਣੀਏ ਨੀ ਸਾਡਾ ਰੱਬ ਵਸੇ ਓਸੇਈ ਥਾਂ ਮੈਂ ਕਿਹਾ: ਜੱਟੀਏ ਨੀ ਨੀਲੇ-ਨੀਲੇ ਨੈਣਾਂ ਨੂੰ ਲੁਕਾ ਲੈ, ਕਿਤੇ ਨਿਕਲ ਨਾ ਜਾਵੇ ਸਾਡੀ ਜਾਨ ਪੌਂਚੇ ਚੱਕੇ, ਅੱਤ ਵੀ ਚੱਕੀ ਉਡਦੀ ਜਿਓਂ ਮਿਰਜ਼ੇ ਦੀ ਬੱਕੀ ਪੌਂਚੇ ਚੱਕੇ, ਅੱਤ ਵੀ ਚੱਕੀ ਉਡਦੀ ਜਿਓਂ ਮਿਰਜ਼ੇ ਦੀ ਬੱਕੀ ਜਿਓਂ ਦਾਰੂ ਕਈ ਸਾਲਾਂ ਦੀ ਦੱਬੀ ਤੈਨੂੰ ਕਹਿਣ ਫ਼ੀਮ ਦੀ ਡੱਬੀ (ਫ਼ੀਮ ਦੀ ਡੱਬੀ) ਇੱਕ ਵਾਰੀ ਲਈਏ ਕਿਤੇ ਸਾਹ ਮਰਜਾਣੀਏ ਨੀ ਦੋ ਵਾਰੀ ਲਈਏ ਤੇਰਾ ਨਾਂ (ਦੋ ਵਾਰੀ ਲਈਏ ਤੇਰਾ ਨਾਂ) ਜੱਟੀਏ ਨੀ ਨੀਲੇ-ਨੀਲੇ ਨੈਣਾਂ ਨੂੰ ਲੁਕਾ ਲੈ, ਕਿਤੇ ਨਿਕਲ ਨਾ ਜਾਵੇ ਸਾਡੀ ਜਾਨ ਜਿੱਥੇ ਤਕ fashion ਦੀਆਂ ਮਾਰਾਂ Country ਇੱਕ, designer 12 ਤੇਰੇ ਪਿੱਛੇ ਮੁੰਡੇ 18 ਜਿੰਨੇਂ ਮੁੰਡੇ ਉਨੀਆਂ car-ਆਂ ਐਵੇਂ ਕਿਤੇ ਨਜ਼ਰ ਨਾ ਲਾਜੇ ਕੋਈ ਤੈਨੂੰ, ਤਾਂ ਹੀ ਸੁੱਖਾਂ ਸੁੱਖ ਦੀ ਐ ਤੇਰੀ ਮਾਂ ਜੱਟੀਏ ਨੀ ਨੀਲੇ-ਨੀਲੇ ਨੈਣਾਂ ਨੂੰ ਲੁਕਾ ਲੈ, ਕਿਤੇ ਨਿਕਲ ਨਾ ਜਾਵੇ ਸਾਡੀ ਜਾਨ ਆਜੀਂ ਗੌਰੀਏ, ਤੈਨੂੰ ਗੱਭਰੂ ਉਦੀਕਦੈ ਤੇਰੇ ਪਿੱਛੇ ਜੋ, ਉਹ ਮੁੰਡਾ ਠੀਕ-ਠੀਕ ਜੈ ਗੱਲਾਂ ਕਰਦੇ ਨੂੰ ਇੱਕ week ਹੋ ਗਿਆ ਇਸ਼ਕ਼ ਤੇਰੇ ਨਾਲ਼ peak ਹੋ ਗਿਆ ਰੌਲ਼ਾ ਤੇਰਾ-ਮੇਰਾ ਬੱਲੀਏ ਘੰਟੇ ਵਿੱਚ ਹੀ leak ਹੋ ਗਿਆ ਤੇਰੇ ਦਿਲ ਨੂੰ ਵੀ, ਬਿੱਲੋ ਜਚ ਗਿਆ ਮੁੰਡਾ ਤਾਂ ਹੀ ਹਰ ਸਾਹ ਨਾ' ਆਖੇ, "Maan, Maan" ਜੱਟੀਏ ਨੀ ਨੀਲੇ-ਨੀਲੇ ਨੈਣਾਂ ਨੂੰ ਲੁਕਾ ਲੈ, ਕਿਤੇ ਨਿਕਲ ਨਾ ਜਾਵੇ ਸਾਡੀ ਜਾਨ
Writer(s): Amrit Maan, Mxrci Lyrics powered by www.musixmatch.com
instagramSharePathic_arrow_out