क्रेडिट्स
PERFORMING ARTISTS
Arjan Dhillon
Vocals
COMPOSITION & LYRICS
Arjan Dhillon
Songwriter
MXRCI
Composer
PRODUCTION & ENGINEERING
Harwinder Sidhu
Producer
गाने
Show Mxrci on it
ਹੋ, ਵੈਰੀ-ਵੂਰੀ ਰੱਖੇ ਆ ਮਸ਼ਹੂਰੀ ਵਾਸਤੇ
ਹੀਰਾਂ-ਹੂਰਾਂ ਪੱਟੀਆਂ ਨੇ ਚੂਰੀ ਵਾਸਤੇ
ਅਸਲਾ ਵੀ ਰੱਖਿਆ ਏ ਆਰ-ਪਾਰ ਨੂੰ
ਮਹਿਫ਼ਿਲਾਂ ਲਈ 'ਡੀਕਦੇ ਨਹੀਂ ਸ਼ਨੀਵਾਰ ਨੂੰ
ਹੋ, ਨਾਲ਼ ਤੁਰੀ ਦੇਖ ਲਈਂ ਤੂੰ ਅੱਖੀਂ, ਸੋਹਣੀਏਂ
ਨਾਲ਼ ਤੁਰੀ ਦੇਖ ਲਈਂ ਤੂੰ ਅੱਖੀਂ, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹੋ, 21'ਆਂ ਦੀ ਮੋੜਦੇ ਆਂ 31, ਸੋਹਣੀਏਂ
21'ਆਂ ਦੀ ਮੋੜਦੇ ਆਂ 31, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
(21'ਆਂ ਦੀ ਮੋੜਦੇ ਆਂ 31, ਸੋਹਣੀਏਂ)
(21'ਆਂ ਦੀ ਮੋੜਦੇ ਆਂ 31, ਸੋਹਣੀਏਂ)
(Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ)
(ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ)
ਹਰ ਗੱਲ ਪਤਾ ਜਿਹੜੀ-ਜਿਹੜੀ ਚਾਹੁੰਨੀ ਆਂ
ਖੋਏ ਦੇ ਸ਼ੌਕੀਨ, ਡੱਬਾਂ 'ਚ Browning'ਆਂ
ਠੇਠ ਜਿਹਾ ਸ਼ਰੀਰ ਤੇਰਾ Kim ਅਰਗਾ
ਹੋ, ਮਿੱਠਾ ਰੱਖੇਂ ਉੱਤੋਂ ਦੀ ਤੂੰ Tim ਅਰਗਾ
Ford ਨੇ ਘੁਮਾਇਆ ਜਿਹੜਾ 'ਡਾਵੇ LC
ਕਰਾਉਣਾ ਕੀ ਆ ship?
ਬਿੱਲੋ, you tell me
ਹੋ, designer ਜਿਹੜੇ ਨੇ ਅੱਤ ਚੱਕੀ, ਸੋਹਣੀਏਂ
Designer ਜਿਹੜੇ ਨੇ ਅੱਤ ਚੱਕੀ, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹੋ, 21'ਆਂ ਦੀ ਮੋੜਦੇ ਆਂ 31, ਸੋਹਣੀਏਂ
21'ਆਂ ਦੀ ਮੋੜਦੇ ਆਂ 31, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹੋ, ਮਿੱਤਰਾਂ ਦੀ ਗੱਲਬਾਤ good, ਸੋਹਣੀਏਂ
ਮਾਲ ਦੀ ਨਾ ਪੁੱਛ, ਨਿਰ੍ਹਾ ਦੁੱਧ, ਸੋਹਣੀਏਂ
ਹੋ, ਸਹੇਲੀ ਕਹੇ coffee, ਯਾਰ ਚਾਹ ਮੰਗਦੇ
Chat ਕਰ ਲੈਣ, ਮੂਹਰੇ ਆ ਕੇ ਸੰਗਦੇ
ਅੱਧੇ ਖੋਖੇ ਦੀ ਆ ਘੜੀ ਬੰਨ੍ਹੀ ਗੁੱਟ 'ਤੇ
ਉੱਠਦੇ leader ਮਿੱਤਰਾਂ ਨੂੰ ਪੁੱਛ ਕੇ
ਹਾਏ, ਹੋਰ ਕਿਹਨੂੰ ਕਹਿੰਦੇ ਆ ਤਰੱਕੀ, ਸੋਹਣੀਏਂ?
ਹੋਰ ਕਿਹਨੂੰ ਕਹਿੰਦੇ ਆ ਤਰੱਕੀ, ਸੋਹਣੀਏਂ?
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹੋ, 21'ਆਂ ਦੀ ਮੋੜਦੇ ਆਂ 31, ਸੋਹਣੀਏਂ
21'ਆਂ ਦੀ ਮੋੜਦੇ ਆਂ 31, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
(21'ਆਂ ਦੀ ਮੋੜਦੇ ਆਂ 31, ਸੋਹਣੀਏਂ)
(Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ)
(ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ)
ਹੋ, Dorahe 'ਆਲ਼ੇ ਫਾਟਕਾਂ ਦੇ ਵਾਂਗੂ ਅੜਦਾ
ਗੱਭਰੂ, ਰਕਾਨੇ ਖ਼ਾਲੀ cheque ਅਰਗਾ
ਮੈਨੂੰ ਪੁੱਛਦੀ ਮੰਡੀਰ, ਤੈਨੂੰ ਚੌੜ ਆ, ਕੁੜੇ
ਹੋ, ਤੂੰ tattoo ਕਿਉਂ ਕਰਾ ਲਿਆ Bhadaur ਦਾ, ਕੁੜੇ?
ਮੁੰਡਾ ਅੜਬ ਐ ਪਤਾ ਸਾਰੇ ਲਾਣੇ ਨੂੰ, ਕੁੜੇ
Phone ਚੱਕਦਾ ਨਹੀਂ, ਕਰਦੇ ਆ Raane ਨੂੰ, ਕੁੜੇ
ਹੋ, ਤੇਰਾ Arjan ਕਲਮ ਸੁਨੱਖੀ, ਸੋਹਣੀਏਂ
Arjan ਕਲਮ ਸੁਨੱਖੀ, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, 21'ਆਂ ਦੀ ਮੋੜਦੇ ਆਂ 31, ਸੋਹਣੀਏਂ
21'ਆਂ ਦੀ ਮੋੜਦੇ ਆਂ 31, ਸੋਹਣੀਏਂ
Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ
(ਹਾਏ, 21'ਆਂ ਦੀ ਮੋੜਦੇ ਆਂ 31, ਸੋਹਣੀਏਂ)
(21'ਆਂ ਦੀ ਮੋੜਦੇ ਆਂ 31, ਸੋਹਣੀਏਂ)
(Salute ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ)
(ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ, ਸੋਹਣੀਏਂ)
Written by: Arjan Dhillon, Mxrci Mxrci

