म्यूज़िक वीडियो

क्रेडिट्स

PERFORMING ARTISTS
Jordan Sandhu
Jordan Sandhu
Performer
KS Makhan
KS Makhan
Performer
Avvy Sra
Avvy Sra
Performer
COMPOSITION & LYRICS
Surinder Sangha
Surinder Sangha
Songwriter
Avvy Sra
Avvy Sra
Arranger

गाने

ਸਜਾ ਭੁਗਤ ਜੱਟ ਬਾਹਰ ਆ ਗਿਆ ਯਾਰਾਂ ਬੇਲੀਆਂ ਨੂੰ ਆਉਂਦੇ ਨੇ ਬੁਲਾ ਲਿਆ (ਯਾਰਾਂ ਬੇਲੀਆਂ ਨੂੰ ਆਉਂਦੇ ਨੇ ਬੁਲਾ ਲਿਆ) ਸਜਾ ਭੁਗਤ ਜੱਟ ਬਾਹਰ ਆ ਗਿਆ ਯਾਰਾਂ ਬੇਲੀਆਂ ਨੂੰ ਆਉਂਦੇ ਨੇ ਬੁਲਾ ਲਿਆ ਹੋ, ਵੈਰੀਆਂ ਦੇ ਦਿਲਾਂ ਵਿੱਚ ਮੰਜਾ ਡਾਹ ਗਿਆ ਦਾਰੂ ਪੀ ਕੇ ਬੁਲਾਉਣ ਲੱਗੇ ਬੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਕਿਹੜੇ ਵੱਡੇ ਸੂਰਮੇ ਆਂ, ਕੱਢੋ ਘਰੋਂ ਬਾਹਰ ਵੇਖਣੇ ਓਹਨਾਂ ਨਾਂ' ਹੱਥ ਕਰਕੇ ਮੈਂ ਚਾਰ ਕਿਹੜੇ ਵੱਡੇ ਸੂਰਮੇ ਆਂ, ਕੱਢੋ ਘਰੋਂ ਬਾਹਰ ਵੇਖਣੇ ਓਹਨਾਂ ਨਾਂ' ਹੱਥ ਕਰਕੇ ਮੈਂ ਚਾਰ ਸਾਡੀ ਗੈਰਹਾਜਰੀ 'ਚ ਲੱਗ ਪਏ ਨੇ ਜਿਹੜੇ ਖ਼ੁਦ ਨੂੰ ਕਹਾਉਣ ਵੱਡੇ ਤਕੜੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਵੈਰੀਆਂ ਨੇ ੨੬ ਦਾ ਕੀ case ਪਾ ਲਿਆ ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ ਓ, ਵੈਰੀਆਂ ਨੇ ੨੬ ਦਾ ਕੀ case ਪਾ ਲਿਆ ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ ਕੱਢਣਾ ਭੁਲੇਖਾ ਅੱਜ ਇਹ ਵੀ ਓਹਨਾਂ ਦਾ ਕਰਨੇ ਗਲ਼ੀ ਦੇ ਵਿੱਚ ਡੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਪੱਕੇ ਅਸੀਂ ਵੈਲੀ, ਵੈਲੀਆਂ ਨਾਂ' ਯਾਰੀਆਂ Surinder ਹੁਣਾ ਨੇ ਕਈ ਮੱਲਾਂ ਮਾਰੀਆਂ ਹੋ, ਪੱਕੇ ਅਸੀਂ ਵੈਲੀ, ਵੈਲੀਆਂ ਨਾਂ' ਯਾਰੀਆਂ Surinder ਹੁਣਾ ਨੇ ਕਈ ਮੱਲਾਂ ਮਾਰੀਆਂ ਕਪੂਰ ਪਿੰਡ ਵਾਲ਼ਾ ਸ਼ੌਕ ਰੱਖਦਾ ਅਵੱਲੇ ਲੈਂਦਾ ਐ ਨਵੇਂ ਨਿੱਤ ਖ਼ਤਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
Writer(s): Surinder Sangha Lyrics powered by www.musixmatch.com
instagramSharePathic_arrow_out