क्रेडिट्स
PERFORMING ARTISTS
Guri
Vocals
COMPOSITION & LYRICS
Raj Ranjodh
Songwriter
PRODUCTION & ENGINEERING
Deep Jandu
Producer
गाने
ਸੂਰਮੇ ਪਹਿਚਾਣੇ ਜਾਂਦੇ ਲਲਕਾਰ ਤੋਂ
ਨਾਰ ਦੀ ਪਹਿਚਾਣ ਹੁੰਦੀ ਏ ਸ਼ਿੰਗਾਰ ਤੋਂ
ਆ ਗਿਆ ਨੇ ਓਹੀ ਬਿੱਲੋ ਟਾਈਮ
ਹੋਜੋ ਸਾਰੇ ਯਾਰ ਬੇਲੀ ਕੈਮ
ਹੋ ਸੂਰਮੇ ਪਹਿਚਾਣੇ ਜਾਂਦੇ ਲਲਕਾਰ ਤੋਂ
ਨਾਰ ਦੀ ਪਹਿਚਾਣ ਹੁੰਦੀ ਏ ਸ਼ਿੰਗਾਰ ਤੋਂ
ਯਾਰੀ ਜੱਟ ਦੀ ਪਹਿਚਾਣ ਹੁੰਦੀ ਪਹਿਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ
(ਗੁਰੀ)
(ਦੀਪ ਜੰਡੂ)
ਹੋ ਮੇਰੇ ਵਾਲੀ ਜਿਹੜੀ ਦਿਲ ਠੱਗ ਦੀ ਕੁੜੀ
ਫੈਨ ਪਟਿਆਲਾ ਸ਼ਾਹੀ ਪੱਗ ਦੀ ਕੁੜੀ ਓਏ
ਹੋ ਮੇਰੇ ਵਾਲੀ ਜਿਹੜੀ ਦਿਲ ਠੱਗ ਦੀ ਕੁੜੀ
ਫੈਨ ਪਟਿਆਲਾ ਸ਼ਾਹੀ ਪੱਗ ਦੀ ਕੁੜੀ
ਓ ਹੀਰ ਚੂਰੀਆਂ
ਓ ਹੀਰ ਚੂਰੀਆਂ ਖਵਾਉਂਦੀ ਸਾਨੂੰ ਡੇਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ
ਹੋ ਥੁੱਕ ਪੂਰੀ ਰਖੀ ਨਾ ਖਰੂਦ ਪੱਟੀਏ
ਅੱਤ ਚੱਕੇ ਕੋਈ ਓਹਦੀ ਖੁੰਬ ਟੱਪੀਏ
ਹੋ ਥੁੱਕ ਪੂਰੀ ਰਖੀ ਨਾ ਖਰੂਦ ਪੱਟੀਏ
ਅੱਤ ਚੱਕੇ ਕੋਈ ਓਹਦੀ ਖੁੰਬ ਟੱਪੀਏ
ਤੈਯੋਂ 32 ਬੋਰ
ਹੋ ਤਾਂਈਓਂ 32 ਬੋਰ ਯਾਰਾਂ ਦੀ ਸਹੇਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ
ਹੋ ਚੰਗਿਆਂ ਨਾਲ ਚੇਂਜ ਅੜੇ ਜੋ ਖਿਲਾਰ ਤੇ
ਵਾਹਿਗੁਰੂ ਲਿਖਿਆ ਬਲੈਕ ਥਾਰ ਤੇ
ਚੰਗੇਆਂ ਨਾਲ ਚੇਂਜ ਅੜੇ ਜੋ ਉਜਾੜ ਤੇ
ਵਾਹਿਗੁਰੂ ਲਿਖਿਆ ਬਲੈਕ ਥਾਰ ਤੇ
ਓਹ ਰਾਜ ਵੱਜਦਾ ਏ
ਓਹ ਰਾਜ ਵੱਜਦਾ ਏ ਸੌ ਕਿੱਤੇ ਵੈਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ (ਜਾਨ ਤੋਂ)
ਹੋ ਜਿੰਦ ਜਾਨ ਤੋਂ ਪਿਆਰੇ ਯਾਰ ਬੇਲੀ
ਕੁੜੀਏ ਨੀ ਜਿੰਦ ਜਾਨ ਤੋਂ
(ਗੁਰੀ)
(ਦੀਪ ਜੰਡੂ)
ਗੀਤਐਮਪੀਥ੍ਰੀ.ਕੌਮ
Ow!
Written by: Raj Ranjodh

