album cover
album cover
47 10 अक्टूबर 2024 को 2 YAAR 11 द्वारा एल्बम 47 - Single के एक भाग के रूप में रिलीज़ किया गया था
एल्बम47 - Single
Released10 अक्टूबर 2024
लेबल2 YAAR 11
BPM157
मधुरता
ध्वनिकता
वेलेंस
डांस करने की क्षमता
ऊर्जा

गाने

ਹਿੱਕ ਠੋਕ ਵੱਸੇ ਆ ਵੰਡ 47 ਤੋਂ
ਬੜੀ ਨੀਡਤਾ ਤੋਂ ਜਾਣੂ ਅੱਸੀ ਕੰਡ ਤੇ ਪਰਾਲੀ ਤੋਂ
ਮੇਹਨਤਾਂ ਬਲੱਡ ਵਿੱਚ ਖੇਡ'ਦੇ ਨੀ ਲੱਕ ਤੇ
ਬਾਹੂਲਣ ਦਿਆ ਰੱਖੀਆਂ ਨੇ ਦਰ-ਦੂਰ ਚੱਕਤੇ
ਟੈਗ ਰਿਫਿਊਜੀ ਸਾਨੂੰ ਦਾਦੇ ਲਾਹੀ ਲੱਗਾ ਟੈਗ ਰਿਫਿਊਜੀ ਸਾਨੂੰ ਦਾਦੇ ਲਾਹੀ ਲੱਗਾ
ਪਹਿਲਾਂ ਪਾਕ ਤੋਂ ਪੰਜਾਬ ਜਾ ਅਮਰੀਕਾ ਬੁੱਕਦਾ
ਤੇਰੇ ਵਾਂਗੂ ਮੇਲ ਨਾ ਕੋਈ ਤੇਰੇ ਪੁੱਤ ਦਾ
ਨੋਟ ਡੀਸੀ ਨਾਲੋਂ ਵੱਧ ਡੰਕੀ ਵਾਲਾ ਕੁੱਟ ਦਾ
ਤੇਰੇ ਵਾਂਗੂ ਮੇਲ ਨਾ ਕੋਈ ਤੇਰੇ ਪੁੱਤ ਦਾ
ਨੋਟ ਡੀਸੀ ਨਾਲੋਂ ਵੱਧ ਡੰਕੀ ਵਾਲਾ ਕੁੱਟ ਦਾ
ਵੇਚਿਆ ਸੀ ਕਿੱਲਾ ਜੇਹੜਾ ਕਹਿੰਦੇ ਸੀ ਗਵਾ ਲਿਆ
ਦੇ ਕੇ 18 ਲੱਖ ਉੱਤੇ ਨਾਓ ਵਾਪਸ ਕਰਾ ਲਿਆ
ਵੇਚਿਆ ਸੀ ਕਿੱਲਾ ਜੇਹੜਾ ਕਹਿੰਦੇ ਸੀ ਗਵਾ ਲਿਆ
ਦੇ ਕੇ 18 ਲੱਖ ਉਤੋਂ ਵਾਪਸ ਕਰਾ ਲਿਆ
ਦੇਖ ਕੇ ਤਰੱਕੀ ਜਾਂਦੇ ਸਾਹ ਜੇ ਵਾਰੋਲਦੇ
ਮੱਛੇ ਬੈਠੇ ਵਿਚੋ ਪਰ ਮੁਹ ਤੇ ਨੀ ਬੋਲਦੇ
ਖੱਟੇ ਮਸਤਰਕੇ ਚੋਂ ਕੱਢਣੇ ਨੂੰ ਫਿਰਦੇ ਸੀ
ਖੱਟੇ ਮਸਤਰਕੇ ਚੋਂ ਕੱਢਣੇ ਨੂੰ ਫਿਰਦੇ ਸੀ
ਦੇਖੀ ਫਰਦਾਂ 'ਚ ਨਾਮ ਤੇਰਾ ਕਿਵੇ ਉੱਠਦਾ
ਤੇਰੇ ਵਾਂਗੂ ਮੇਲ ਨਾ ਕੋਈ ਤੇਰੇ ਪੁੱਤ ਦਾ
ਨੋਟ ਡੀਸੀ ਨਾਲੋਂ ਵੱਧ ਡੰਕੀ ਵਾਲਾ ਕੁੱਟ ਦਾ
ਤੇਰੇ ਵਾਂਗੂ ਮੇਲ ਨਾ ਕੋਈ ਤੇਰੇ ਪੁੱਤ ਦਾ
ਨੋਟ ਡੀਸੀ ਨਾਲੋਂ ਵੱਧ ਡੰਕੀ ਵਾਲਾ ਕੁੱਟ ਦਾ
ਹੱਦਾਂ ਸਰ-ਹੱਦਾਂ ਟੱਪ ਲੀਹਾਂ ਉੱਤੇ ਪਾ ਲਿਆ
ਲੋਕਾਂ ਦਿਆ ਅੱਕੜਾਂ ਤਾਂ ਰੇਂਜਾਂ ਮੁਹਰੇ ਲਾ ਲਿਆ
ਹੱਦਾਂ ਸਰ-ਹੱਦਾਂ ਟੱਪ ਲੀਹਾਂ ਉੱਤੇ ਪਾ ਲਿਆ
ਲੋਕਾਂ ਦਿਆ ਅੱਕੜਾਂ ਤਾਂ ਰੇਂਜਾਂ ਮੁਹਰੇ ਲਾ ਲਿਆ
ਲਾਲੇ ਦੀ ਹਵੇਲੀ ਇੱਕੋ ਗੇੜੇ ਚ ਵਿਆਹ ਦਈਏ
18 ਟਾਇਰੀ ਜਦੋ ਲੌਂਗ ਰੂਟ ਉੱਤੇ ਪਾ ਦਈਏ
ਵੇਹਲੜ ਸਿਰੇ ਦਾ ਰਹੇ ਦੱਸ ਦੇ ਵਿਚੋਲੇ
ਗੈਰੀ ਕਲੋਕੇਆ ਓਹੀ ਲੈ ਗਏ ਨਾਪ ਗੁੱਤ ਦਾ
ਤੇਰੇ ਵਾਂਗੂ ਮੇਲ ਨਾ ਕੋਈ ਤੇਰੇ ਪੁੱਤ ਦਾ
ਨੋਟ ਡੀਸੀ ਨਾਲੋ ਵਧ ਅੱਜ ਜੱਟ ਕੁੱਟ ਦਾ
Written by: Shivdial Singh Deol
instagramSharePathic_arrow_out􀆄 copy􀐅􀋲

Loading...