क्रेडिट्स

PERFORMING ARTISTS
Sharan Sidhu
Sharan Sidhu
Lead Vocals
Bigscene
Bigscene
Music Director
COMPOSITION & LYRICS
Bigscene
Bigscene
Lyrics
JayB Singh
JayB Singh
Composer
Karan Thabal
Karan Thabal
Songwriter

गाने

[Verse 1]
ਮੈਂ ਵੀ ਹਾਰ ਗਈ
ਓਹ ਵੀ ਹਾਰ ਗਿਆ
ਸਾਡੇ ਵਿਚੋ ਅੱਕੜ ਜਿੱਤ ਗਈ
ਓਹਨੇ ਈਗੋ ਵਿਚ ਕਈ ਲਏ ਡਿਸੀਜ਼ਨ
ਤਾਂ ਕਿਸਮਤ ਮੇਰੀ ਪਿੱਟ ਗਈ ਹਾਂ
(ਕ਼ਿਸਮਤ ਮੇਰੀ ਪਿੱਟ ਗਈ)
[PreChorus]
ਜੱਦ ਵੀ ਓਹਨੂੰ ਦੇਖ ਲਵਾਂ
ਅੱਖਾਂ ਹੁੰਦੀਆਂ ਨੇ ਸਿੱਲੀਆਂ
ਅੱਖਾਂ ਹੁੰਦੀਆਂ ਨੇ ਸਿੱਲੀਆਂ
[Chorus]
ਸਾਡੇ ਹੱਥ ਤਾਂ ਮਿਲ ਗਏ ਸੀ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਸਾਡੇ ਹੱਥ ਤਾਂ ਮਿਲ ਗਏ ਸੀ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
(ਸਾਡੇ ਹੱਥ ਤਾਂ ਮਿਲ ਗਏ ਸੀ)
[Verse 2]
ਮੈਂ ਓਹਨੂੰ ਸਮਝਣ ਲਈ ਕਹਿੰਦੀ ਸੀ
ਓਹ ਮੈਨੂੰ ਗਲਤ ਸਮਝ ਲੈਂਦਾ ਸੀ
ਜਦੋ ਫਿਕਰ ਮੈਨੂੰ ਕੋਈ ਹੁੰਦਾ ਸੀ
ਓਹਦੋਂ ਫ਼ਰਕ ਓਹਨੂੰ ਨਾ ਪੇਂਦਾ ਸੀ
[PreChorus]
ਮੈਂ ਭਰੀ ਹੋਈ ਨੇ ਕਈ ਵਾਰੀ ਤਾਂ
ਬਾਹਵਾਂ ਵੀ ਛਿੱਲੀਆਂ ਸੀ ਮੈਂ
(ਬਾਹਵਾਂ ਵੀ ਛਿੱਲੀਆਂ)
[Chorus]
ਸਾਡੇ ਹੱਥ ਤਾਂ ਮਿਲ ਗਏ ਸੀ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਸਾਡੇ ਹੱਥ ਤਾਂ ਮਿਲ ਗਏ ਸੀ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
[Verse 3]
ਮੈਂ ਸਿੰਦੂਰ ਦੇ ਸੁਪਨੇ ਦੇਖੇ ਸੀ
ਓਹ ਮੈਨੂੰ ਬਿਨਾ ਸੁਣੇ ਦੂਰ ਛੱਡ ਗਿਆ
ਮੈਂ ਸੱਬ ਛੱਡਿਆ ਸੀ ਓਹਦੇ ਲਈ
ਓਹ ਜ਼ਖਮ ਮੇਰੇ ਪੱਲੇ ਛੱਡ ਗਿਆ
[PreChorus]
ਬਿਗ ਸੀਨ ਨੂੰ ਅੱਜ ਵੀ ਲੱਭਦੀਆਂ
ਅੱਖਾਂ ਇਹ ਬਿੱਲੀਆਂ
ਹਾਏ ਅੱਖਾਂ ਨੇ ਬਿੱਲੀਆਂ
[Chorus]
ਸਾਡੇ ਹੱਥ ਤਾਂ ਮਿਲ ਗਏ ਸੀ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
ਹੱਥਾਂ ਦਿਆ ਲੀਕਾਂ ਨਹੀਂ ਮਿਲੀਆਂ
(ਸਾਡੇ ਹੱਥ ਤਾਂ ਮਿਲ ਗਏ ਸੀ)
[Outro]
ਓਹ ਉਹਨਾਂ ਯਾਦ ਕਰੇ
ਜਿਸਨੇ ਭੁਲਾਇਆ ਹੋ ਕਭੀ
ਹਮ ਨੇ ਉਨਕੋ ਨਾ ਭੁਲਾਇਆ
ਨਾ ਕਭੀ ਯਾਦ ਕਿਆ
Written by: Bigscene, JayB Singh, Karan Thabal
instagramSharePathic_arrow_out

Loading...