album cover
Bebe
9
Indian
Bebe 3 दिसंबर 2007 को Music Waves द्वारा एल्बम Tohar Shoqina Di के एक भाग के रूप में रिलीज़ किया गया था
album cover
एल्बमTohar Shoqina Di
रिलीज़ की तारीख3 दिसंबर 2007
लेबलMusic Waves
मधुरता
ध्वनिकता
वेलेंस
डांस करने की क्षमता
ऊर्जा
BPM119

गाने

ਸੱਸ ਮੇਰੀ ਤਾਂ ਬੜੀ ਪਖੰਡੀ
ਸੱਸ ਮੇਰੀ ਤਾਂ ਬੜੀ ਪਖੰਡੀ
ਟੱਟੀ ਚਾ ਨੂੰ ਕਹਿੰਦੀ ਠੰਡੀ
ਟੱਟੀ ਚਾ ਨੂੰ ਕਹਿੰਦੀ ਠੰਡੀ
ਸੱਸ ਮੇਰੀ ਤਾਂ ਬੜੀ ਪਖੰਡੀ
ਸੱਸ ਮੇਰੀ ਤਾਂ ਬੜੀ ਪਖੰਡੀ
ਟੱਟੀ ਚਾ ਨੂੰ ਕਹਿੰਦੀ ਠੰਡੀ
ਟੱਟੀ ਚਾ ਨੂੰ ਕਹਿੰਦੀ ਠੰਡੀ
ਹਰ ਗੱਲ ਤੇ ਮੇਰੀ ਕਰਦੀ ਬੰਦੀ ਮੈਨੂੰ ਕਰੂ ਸਹਾਇਤਾ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ
ਛੌਵੀ ਘੰਟੇ ਖੜੀ ਬਾਹਰੀ
ਛੌਵੀ ਘੰਟੇ ਖੜੀ ਬਾਹਰੀ
ਕਲਾਹ ਕਲੇਸ਼ ਦੀ ਨਵੀਂ ਬਿਮਾਰੀ
ਕਲਾਹ ਕਲੇਸ਼ ਦੀ ਨਵੀਂ ਬਿਮਾਰੀ
ਛੌਵੀ ਘੰਟੇ ਖੜੀ ਬਾਹਰੀ
ਛੌਵੀ ਘੰਟੇ ਖੜੀ ਬਾਹਰੀ
ਕਲਾਹ ਕਲੇਸ਼ ਦੀ ਨਵੀਂ ਬਿਮਾਰੀ
ਕਲਾਹ ਕਲੇਸ਼ ਦੀ ਨਵੀਂ ਬਿਮਾਰੀ
ਚੁਗਲੀ ਕਰ ਗਈ ਮੁਖਤਿਆਰੀ ਉਹ ਵੀ ਬੁਰੀ ਬਾਤ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਮਾਂ ਧੋਲਨਾ
ਜਿਦਾਂ ਦਾ ਮੁਕਲਾਵਾ ਆਇਆ
ਜਿਦਾਂ ਦਾ ਮੁਕਲਾਵਾ ਆਇਆ
ਇਹਨੇ ਨਾ ਕੋਈ ਸ਼ਗਨ ਮਨਾਇਆ
ਇਹਨੇ ਨਾ ਕੋਈ ਸ਼ਗਨ ਮਨਾਇਆ
ਜਿਦਾਂ ਦਾ ਮੁਕਲਾਵਾ ਆਇਆ
ਜਿਦਾਂ ਦਾ ਮੁਕਲਾਵਾ ਆਇਆ
ਇਹਨੇ ਨਾ ਕੋਈ ਸ਼ਗਨ ਮਨਾਇਆ
ਇਹਨੇ ਨਾ ਕੋਈ ਸ਼ਗਨ ਮਨਾਇਆ
ਜੇ ਮੇਰੇ ਕੋਈ ਪੇਕੇ ਆਇਆ ਲੈਂਦੀ ਤਾਪ ਚੜਾ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ
ਸੌ ਦੀ ਜੋਗੀ ਇੱਕ ਸੁਣਾਵਾ
ਸੌ ਦੀ ਜੋਗੀ ਇੱਕ ਸੁਣਾਵਾ
ਸੱਸਾਂ ਜੇ ਕਰ ਬਣ ਜਾਵਾਂ ਮਾਵਾਂ
ਸੱਸਾਂ ਜੇ ਕਰ ਬਣ ਜਾਵਾਂ ਮਾਵਾਂ
ਸੌ ਦੀ ਜੋਗੀ ਇੱਕ ਸੁਣਾਵਾ
ਸੌ ਦੀ ਜੋਗੀ ਇੱਕ ਸੁਣਾਵਾ
ਸੱਸਾਂ ਜੇ ਕਰ ਬਣ ਜਾਵਾਂ ਮਾਵਾਂ
ਸੱਸਾਂ ਜੇ ਕਰ ਬਣ ਜਾਵਾਂ ਮਾਵਾਂ
ਮੈਂ ਨਾ ਜਾਨਤੋ ਸਿੰਘੋ ਜਾਵਾਂ ਨੈਣੀ ਲਵਾ ਵਸਾ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਬੇਬੇ ਮਿੱਠੋ - ਹੋ ਜਾਨੀ ਖੜਕਾਈ
ਤੇਰੀ ਮਾਂ ਧੋਲਨਾ
Written by: Jogi Jandu Singhe Wala, Sukhpal Sukh
instagramSharePathic_arrow_out􀆄 copy􀐅􀋲

Loading...