Video Musik
Lagu Teratas Berdasarkan Didar Sandhu
Dari
PERFORMING ARTISTS
Didar Sandhu
Performer
Surinder Kaur
Performer
COMPOSITION & LYRICS
Didar Sandhu
Songwriter
PRODUCTION & ENGINEERING
K.S. Narula
Producer
Lirik
ਹੋ-ਓ
ਹੱਥੀ ਬੂਟਾ ਲਾ ਕੇ ਚੋਬਰਾ ਮਾਣੇ ਇਸਦੀ ਛਾਂ
ਹੱਥੀ ਬੂਟਾ ਲਾ ਕੇ ਚੋਬਰਾਂ ਮਾਣੇ ਇਸਦੀ ਛਾਂ
ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ
ਸੁੰਨਮ ਸੁੰਨੀ ਹਾਂ
ਨਿੱਤ ਸਕੀਮਾਂ ਘੜਦਾ ਤੈਨੂੰ ਕਿੱਥੇ ਨੂੰ ਲੈ ਜਾ
ਨਿੱਤ ਸਕੀਮਾਂ ਘੜਦਾ ਤੈਨੂੰ ਕਿੱਥੇ ਨੂੰ ਲੈ ਜਾ
ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ
ਜਾਣ ਪਹਾੜੀ ਕਾਂ
ਵੇ ਚੜ੍ਹੀ ਜਵਾਨੀ ਲੋਹੜੇ ਦੀ ਹੁਣ ਬੇਵਸ ਹੁੰਦੀ ਜਾਂਦੀ ਐ
ਵੇ ਇਕ ਦਿਨ ਮਿੱਠੀ ਹੋ ਜਾਣੀ ਜਿਹੜੀ ਹੁਣ ਦਿਸਦੀ ਚਾਂਦੀ ਐ
ਤਸਵੀਰ ਤੇਰੀ ਨੂੰ ਨਿੱਤ ਕਾਲਜੇ ਉੱਠ ਸਵੇਰੇ ਲਾ
ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ
ਸੁੰਨਮ ਸੁੰਨੀ ਹਾਂ
ਅੱਧਾ ਪਿੰਡ ਗਵਾ ਦਿੱਤਾ ਤੇਰੀ ਚੜ੍ਹਦੀ ਇਸ ਜਵਾਨੀ ਨੇ
ਇਕ ਦੂਣਾ ਰੂਪ ਸਜ਼ਾ ਦਿੱਤੇ ਤੇਰੇ ਗੱਲ ਦੀ ਕਾਲੀ ਗਾਨੀ ਨੇ
ਤਾਰੇ ਵਾਂਗੂ ਰੂਹ ਮਹਿਕਦਾ ਜੇ ਮਣਕਾ ਬਣ ਜਾ
ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ
ਜਾਣ ਪਹਾੜੀ ਕਾਂ
ਵੇ ਨੈਣ ਨਿਮਾਣੇ ਮੇਰੇ ਤੇਰੇ ਉੱਥੇ ਚਿਰ ਦੇ ਨੇ
ਪਤਾ ਨਹੀਂ ਹੁਣ ਕਿਹੜੇ ਵੇਲੇ ਠੰਡਾ ਹੋਣਾ ਫਿਰਦੇ ਨੇ
ਦਿਨ ਦੁਨੀਆ ਦੇ ਥੋਡੇ ਰਹਿ ਗਏ ਕਰਾ ਖ਼ਰਾਬੀ ਤਾਂ
ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ
ਸੁੰਨਮ ਸੁੰਨੀ ਹਾਂ
ਜੋ ਆਖੇ ਸੋ ਮੰਨ ਲਵਾਂ ਤੇਰੇ ਹੱਥ ਵਿੱਚ ਡੋਰਾਂ ਨੇ
Didar ਨਿਮਾਣੇ ਨੂੰ ਚੜ੍ਹ ਗਈਆਂ ਰੂਪ ਤੇਰੇ ਦੀਆਂ ਲੋਰਾਂ ਨੇ
ਵਾਂਗ ਟਿਕਾਣਾ ਫਿਰੂ ਭਾਲਦਾ Sandhu ਜਿਸਦਾ ਨਾਂ
ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ
ਜਾਣ ਪਹਾੜੀ ਕਾਂ
ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨਮ ਸੁੰਨੀ ਹਾਂ
ਸੁੰਨਮ ਸੁੰਨੀ ਹਾਂ
Writer(s): K.s. Narula, Didar Sandhu
Lyrics powered by www.musixmatch.com