Lirik

Trust me, ਕੁੜੀਏ, I swear ਮੈਂ ਹੋਰਾਂ ਵਰਗਾ ਨਈਂ ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ ਤੇਰੀ happiness ਦਾ ਖਿਆਲ ਰੱਖੂੰ ਜਿੱਥੇ ਜਾਊ ਤੈਨੂੰ ਨਾਲ ਰੱਖੂੰ ਫੁੱਲਾਂ ਵਰਗੀ ਏ ਤੇਰੀ beauty ਨੂੰ ਫੁੱਲਾਂ ਤੋਂ ਵੱਧ ਸੰਭਾਲ ਰੱਖੂੰ (ਫੁੱਲਾਂ ਤੋਂ ਵੱਧ ਸੰਭਾਲ ਰੱਖੂੰ) Addicted ਹੋ ਗਿਆ, ਮੈਂ ਖੋ ਗਿਆ ਤੈਥੋਂ ਕੀ ਪਰਦਾ ਨੀ Trust me, ਕੁੜੀਏ, I swear ਮੈਂ ਹੋਰਾਂ ਵਰਗਾ ਨਈਂ ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ (Trust me, ਕੁੜੀਏ) ਬੜਾ innocent ਜਿਹਾ ਏ ਤੇਰਾ face ਕੁੜੀਏ ਨੀ ਕਦੀ ਮੇਰੀਆਂ ਅੱਖਾਂ ਨਾਲ ਖੁਦ ਨੂੰ ਵੇਖ ਕੁੜੀਏ ਨੀ ਬੜਾ innocent ਜਿਹਾ ਏ ਤੇਰਾ face ਕੁੜੀਏ ਨੀ ਕਦੀ ਮੇਰੀਆਂ ਅੱਖਾਂ ਨਾਲ ਖੁਦ ਨੂੰ ਵੇਖ ਕੁੜੀਏ ਨੀ ਮੈਂ ਤੇਰਾ ਦੀਵਾਨਾ, ਮਸਤਾਨਾ, ਤੇਰੇ ਤੇ ਮਰਦਾ ਨੀ Trust me, ਕੁੜੀਏ, I swear ਮੈਂ ਹੋਰਾਂ ਵਰਗਾ ਨਈਂ ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ (Trust me, ਕੁੜੀਏ) (Trust me, ਕੁੜੀਏ) (Trust me, ਕੁੜੀਏ) ਬੜੀ brand conscious ਏ ਕਿਆ dressing sense ਤੇਰੀ ਨੱਖਰੇ ਦੇ ਕਿਆ ਕਹਿਣੇ, beauty 100% ਤੇਰੀ ਬੜੀ brand conscious ਏ ਕਿਆ dressing sense ਤੇਰੀ ਨੱਖਰੇ ਦੇ ਕਿਆ ਕਹਿਣੇ, beauty 100% ਤੇਰੀ ਸ਼ੌਂਕ ਪੂਰੇ ਸਾਰੇ ਕਰਾਉਂ ਨਾਰੇ ਖਰਚੇ ਤੋਂ ਡਰਦਾ ਨਈਂ Trust me, ਕੁੜੀਏ, I swear ਮੈਂ ਹੋਰਾਂ ਵਰਗਾ ਨਈਂ ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ (Trust me, ਕੁੜੀਏ) ਤੈਨੂੰ ਸਭ ਕੁੱਝ suit ਕਰੇ, ਹਰ colour 'ਚ ਫੱਬਦੀ ਤੂੰ Preet Judge ਨੂੰ ਨੀ ਕਿੰਨੀ ਸੋਹਣੀ ਲੱਗਦੀ ਤੂੰ ਤੈਨੂੰ ਸਭ ਕੁੱਝ suit ਕਰੇ, ਹਰ colour 'ਚ ਫੱਬਦੀ ਤੂੰ Preet Judge ਨੂੰ ਨੀ ਕਿੰਨੀ ਸੋਹਣੀ ਲੱਗਦੀ ਤੂੰ ਅਪਨਾ ਲੈ, ਅਜਮਾਂ ਲੈ ਨਾ ਦੂਰੀ ਜਰਦਾ ਨੀ Trust me, ਕੁੜੀਏ, I swear ਮੈਂ ਹੋਰਾਂ ਵਰਗਾ ਨਈਂ ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ Hundal on the beat yo!
Writer(s): Preet Judge, Preet Hundal Lyrics powered by www.musixmatch.com
instagramSharePathic_arrow_out