Lirik

ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ ਤੂੰ ਮੈਨੂੰ ਪੁੱਛ ਨਾ ਕੋਈ ਸਵਾਲ ਹੋ, ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰੀ ਹੋ ਜਾਊਂ मैं किसी और की हूँ... मैं किसी और की हूँ फ़िलहाल हो, कुछ ऐसा कर कमाल कि तेरी हो जाऊँ हो, कुछ ऐसा कर कमाल कि तेरी हो जाऊँ मैं किसी और की हूँ फ़िलहाल मैं किसी और की हूँ फ़िलहाल कि तेरी हो जाऊँ मैं किसी और की हूँ फ़िलहाल कि तेरी हो जाऊँ ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani ਮਰ ਜਾਂਗੀ, ਲੈ ਸੰਭਾਲ ਹੋ, ਮਰ ਜਾਂਗੀ, ਲੈ ਸੰਭਾਲ ਕਿ ਤੇਰੀ ਹੋ ਜਾਊਂ मैं किसी और की हूँ... मैं किसी और की हूँ फ़िलहाल कि तेरी हो जाऊँ पा पा नि गा रे सा नि सा नि सा मा रे सा नि रे पा पा नि गा रे सा नि सा नि सा नि पा नि पा मा पा पा पा नि गा रे सा नि सा नि सा मा रे सा नि रे पा पा नि गा रे सा नि सा नि सा नि पा नि पा मा पा ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ ਮੇਰਾ ਦਿਲ ਕਰਦਾ ਐ ਸਵਾਲ ਤੇਰੀ ਮੋਹੱਬਤ ਦਾ ਕੀ ਹਾਲ? ਹੋ, ਤੇਰੇ ਬਿਨ ਦਿਨ ਲਗਦੇ ਐ ਸਾਲ ਕਿ ਛੱਡ ਦੁਨੀਆ ਦਾ ਤੂੰ ਖਿਆਲ ਆ ਚੱਲ ਟੁਰ ਪੈ ਮੇਰੇ ਨਾਲ ਕਿ ਮੱਚ ਜਾਨੇ ਦੇ ਬਵਾਲ, ਕਿ ਤੇਰੀ ਹੋ ਜਾਊਂ मैं किसी और की हूँ...
Writer(s): Rajiv Kumar Girdher Lyrics powered by www.musixmatch.com
instagramSharePathic_arrow_out