Lirik

ਇਹ ਹਵਾ ਮਰਦੀ, ਸੂਰਜ ਮਰਦਾ ਮਰਦਾ ਤੇ ਇਹ ਜੱਗ ਮਰਦਾ ਇਹ ਹਵਾ ਮਰਦੀ, ਸੂਰਜ ਮਰਦਾ ਮਰਦਾ ਤੇ ਇਹ ਜੱਗ ਮਰਦਾ ਵੇ ਜੇ ਕਸਮਾਂ ਖਾਨ ਨਾ' ਮਰਦਾ ਕੋਈ ਫ਼ਿਰ ਸੱਭ ਤੋਂ ਪਹਿਲਾਂ ਰੱਬ ਮਰਦਾ ਫ਼ਿਰ ਸੱਭ ਤੋਂ ਪਹਿਲਾਂ ਰੱਬ ਮਰਦਾ ਓ, ਤੈਨੂੰ ਮੇਰੇ ਬਿਨਾਂ ਕਿਸੇ ਨਾਲ ਵੇਖ ਕੇ ਓ, ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ ਓ, ਤੈਨੂੰ ਮੇਰੇ ਬਿਨਾਂ ਕਿਸੇ ਨਾਲ ਵੇਖ ਕੇ ਓ, ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ ਓ, ਡਿੱਗ ਪਿਆ ਚੰਨ ਥੱਲੇ ਆਸਮਾਨ 'ਚੋਂ ਉਹ ਵੀ ਮੇਰੇ ਮਰਨ ਤੋਂ ਡਰਦਾ ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਮੇਰਾ ਤਿਤਲੀਆਂ ਵਰਗਾ पता चल गया कौन सा नशा करता है वो नए-नए फूलों से मज़ा करता है ये कैसा बंदा भेजा तूने दुनियाँ में, खुदा? ऐसी ग़लती थोड़ी ना खुदा करता है ओ, पता चला है जिस्मों का नशा करता है नए-नए फूलों से मज़ा करता है ओ, पता चला है जिस्मों का नशा करता है नए-नए फूलों से मज़ा करता है ये कैसा बंदा भेजा तूने दुनियाँ में, खुदा? ओ, ग़लती ऐसी थोड़ी ना खुदा करता है ਤੂੰ ਜਦੋਂ ਹੋਇਆ ਮੇਰੇ ਕੋਲ਼ੋਂ ਦੂਰ, ਸੋਹਣਿਆ ਮੈਂ ਕਬਰਾਂ 'ਚ ਸੁੱਟਤਾ ਸਿੰਦੂਰ, ਸੋਹਣਿਆ ਦੋ ਬੇੜੀਆਂ 'ਚ ਪੈਰ ਜਿਹੜਾ ਰੱਖੇ, ਸੋਹਣਿਆ ਉਹ ਡੁੱਬਦਾ ਹੁੰਦਾ ਐ, ਨਹੀਓਂ ਤਰਦਾ ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਮੇਰਾ ਤਿਤਲੀਆਂ ਵਰਗਾ लेके शगुन दर्दों का साथ आती है जैसे बिना माँगे ही ख़ैरात आती है वो मेरी छत पे आ के नाचती नचारों की तरह कुछ ऐसे तेरी यादों की बारात आती है ਉਹਦੀ ਅੱਖ 'ਚ ਸੂਰਜ ਐ, ਅੱਗ ਦਾ ਬਾਦਲ ਐ ਮੈਨੂੰ ਲੋਕਾਂ ਨੇ ਸਮਝਾਇਆ ਸੀ, "Jaani ਤੇ ਪਾਗਲ ਐ" ਉਹਦੀ ਅੱਖ 'ਚ ਸੂਰਜ ਐ, ਤੇ ਅੱਗ ਦਾ ਬਾਦਲ ਐ ਮੈਨੂੰ ਲੋਕਾਂ ਨੇ ਸਮਝਾਇਆ ਸੀ, "Jaani ਤੇ ਪਾਗਲ ਐ" ਓ, ਕਿਵੇਂ ਮੈਂ ਤੈਨੂੰ ਇਹ ਸਮਝਾਵਾਂ? ਮੈਂ ਤੇਰੇ ਬਿਨ ਮਰਦੀ ਜਾਵਾਂ ਜ਼ਿੰਦਗੀ ਹੋ ਗਈ ਚਿੱਟੀ ਮੇਰੀ ਮੈਂ ਰੰਗਾਂ ਦੀ ਮੌਤ ਮਨਾਵਾਂ ਅਕਲ ਤੇਰੀ 'ਤੇ ਪੈ ਗਿਆ ਪਰਦਾ ਤੂੰ ਨਹੀਂ ਸੱਜਣਾ, ਰੱਬ ਤੋਂ ਡਰਦਾ ਤੂੰ ਮੇਰੇ ਮਰਣੇ ਦੀ ਦੁਆ ਕਰਦਾ (ਹਾਏ) ਯਾਰ ਮੇਰਾ ਤਿਤਲੀਆਂ ਵਰਗਾ (ਹਾਏ) ਯਾਰ ਮੇਰਾ ਤਿਤਲੀਆਂ ਵਰਗਾ
Writer(s): Rajiv Kumar Girdher Lyrics powered by www.musixmatch.com
instagramSharePathic_arrow_out