Video Musik
Lagu Teratas Berdasarkan Mitika Kanwar
Lagu Serupa
Dari
PERFORMING ARTISTS
Mitika Kanwar
Performer
Nusrat Fateh Ali Khan
Performer
Anwar Jogi
Performer
COMPOSITION & LYRICS
Nusrat Fateh Ali Khan
Songwriter
Anwar Jogi
Songwriter
Lirik
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਜੀਅ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਜੀਅ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ
Ooh-ooh-ooh-ooh
Love me, love me, love me
Ooh-ooh-ooh-ooh
Ooh-ooh-ooh-ooh
Love me, love me, love me
Ooh-ooh-ooh-ooh
Love me harder, let me love you
And love me harder, let me love you
Love me harder, let me love you
Love me harder (ਕਿਵੇਂ ਮੁੱਖੜੇ ਤੋਂ...)
ਛੇਤੀ ਆਜਾ ਹੁਣ, ਤੱਕਨੀਆਂ ਰਾਹਵਾਂ
ਛੇਤੀ ਆਜਾ ਹੁਣ, ਤੱਕਨੀਆਂ ਰਾਹਵਾਂ
ਨਹੀਂ ਤੇਰੇ ਜਿਹਾ ਹੋਰ ਦਿਸਦਾ (let me love you)
ਨਹੀਂ ਤੇਰੇ ਜਿਹਾ ਹੋਰ ਦਿਸਦਾ (let me love you...)
ਤੇਰੇ ਕਦਮਾਂ 'ਚ ਮਿਲ ਜਾਣ ਥਾਂਵਾਂ
ਤੇਰੇ ਕਦਮਾਂ 'ਚ ਮਿਲ ਜਾਣ ਥਾਂਵਾਂ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ
Ooh-ooh-ooh-ooh
Love me, love me, love me
Ooh-ooh-ooh-ooh
Ooh-ooh-ooh-ooh
Love me, love me, love me
Ooh-ooh-ooh-ooh
Love me harder (ਕਿਵੇਂ ਮੁੱਖੜੇ ਤੋਂ, ਕਿਵੇਂ ਮੁੱਖੜੇ ਤੋਂ)
Love me harder (ਕਿਵੇਂ ਮੁੱਖੜੇ ਤੋਂ, ਕਿਵੇਂ ਮੁੱਖੜੇ ਤੋਂ)
Love me harder, oh (ਕਿਵੇਂ ਮੁੱਖੜੇ ਤੋਂ, ਕਿਵੇਂ ਮੁੱਖੜੇ ਤੋਂ)
Love me harder (ਕਿਵੇਂ ਮੁੱਖੜੇ ਤੋਂ, ਕਿਵੇਂ ਮੁੱਖੜੇ ਤੋਂ)
ਕਿਵੇਂ ਮੁੱਖੜੇ ਤੋਂ, ਕਿਵੇਂ ਮੁੱਖੜੇ ਤੋਂ, ਕਿਵੇਂ-ਕਿਵੇਂ, ਕਿਵੇਂ ਮੁੱਖੜੇ ਤੋਂ...
Writer(s): Nusrat Fateh Ali 00162342985 Khan
Lyrics powered by www.musixmatch.com