Video Musik

Satinder Sartaaj - Dehleez | Beat Minister | New Punjabi Songs 2021 | Sufi Love Songs | Seven Rivers
Tonton video musik {trackName} dari {artistName}

Ditampilkan Di

Dari

PERFORMING ARTISTS
Satinder Sartaaj
Satinder Sartaaj
Performer
COMPOSITION & LYRICS
Satinder Sartaaj
Satinder Sartaaj
Lyrics
Beat Minister
Beat Minister
Composer

Lirik

ਤੇਰੀ ਇਹ ਕਮੀਜ਼ ਸੋਹਣੀ ਸੱਚੀ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਸ਼ਾਲ ਕਸ਼ਮੀਰੀ ਦਿੱਤੀ ਦਿਲਾਂ ਦੀ ਅਮੀਰੀ ਦਿੱਤੀ ਰੂਹਾਂ ਨੂੰ ਫ਼ਕੀਰੀ ਦਿੱਤੀ ਜ਼ਿੰਦਗੀ ਕਮਾਲ ਜੀ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ ਬੱਦਲ਼ਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ਼ ਜੀ ਦਾਅਵਤਾਂ ਕਰਾਈਏ ਚੱਲ ਚਿੜੀਆਂ ਬੁਲਾਈਏ ਦਾਅਵਤਾਂ ਕਰਾਈਏ ਚੱਲ ਚਿੜੀਆਂ ਬੁਲਾਈਏ ਚੱਲ ਓਹਨਾਂ ਨਾਲ਼ ਗਾਈਏ ਚੱਲ ਹੋ ਗਏ ਬੜੇ ਸਾਲ ਜੀ ਸਫ਼ਰ ਮਲਾਹਾਂ ਵਾਲ਼ਾ ਤਾਰਿਆਂ ਦੀ ਛਾਂਵਾਂ ਵਾਲ਼ਾ ਹਵਾ ਤੇ ਦਿਸ਼ਾਵਾਂ ਵਾਲ਼ਾ ਪੁੱਛਦੇ ਕੀ ਹਾਲ ਜੀ? ਬਾਂਕੇ ਚਰਵਾਹਿਆਂ ਨੂੰ ਬੇਲੇ ਪੀੜੇ ਡਾਹਿਆਂ ਨੂੰ ਰੰਗਿਓ ਚੌਰਾਹਿਆਂ ਨੂੰ ਸੁੱਟ ਕੇ ਗੁਲਾਲ ਜੀ ਉਹ... ਉਹ ਰੰਗ ਦਰਿਆਵਾਂ ਵਾਲ਼ਾ ਉਹ ਰੰਗ ਦਰਿਆਵਾਂ ਵਾਲ਼ਾ ਆਹ ਸੰਗ ਦਰਿਆਵਾਂ ਵਾਲ਼ਾ ਜੰਗ ਦਰਿਆਵਾਂ ਵਾਲ਼ਾ ਪੂਰਾ ਜੋ ਜਲਾਲ ਜੀ ਪੂਰਾ ਇਹ ਰਿਵਾਜ ਹੋਇਆ ਕਿੰਨਾ ਸੋਹਣਾ ਕਾਜ ਹੋਇਆ ਪੂਰਾ ਇਹ ਰਿਵਾਜ ਹੋਇਆ ਕਿੰਨਾ ਸੋਹਣਾ ਕਾਜ ਹੋਇਆ ਮਾਹੀ Sartaaj ਹੋਇਆ ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ ਸੱਚੀ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ ਬੱਦਲ਼ਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ਼ ਜੀ
Writer(s): Satinder Sartaaj Lyrics powered by www.musixmatch.com
instagramSharePathic_arrow_out