Dari
PERFORMING ARTISTS
Arjan Dhillon
Performer
COMPOSITION & LYRICS
Arjan Dhillon
Songwriter
Yeah Proof
Composer
Lirik
Yeah Proof
ਹੋ, ਨਾਂ ਤੇਰਾ ਜਪਦੇ ਜੇ ਕੈਂਠੇ, ਜੱਟੀਏ
ਮਿੱਤਰਾਂ ਦਾ ਨਾਮ ਜੱਪਣ ਪਰਾਂਦੀਆਂ
ਹਾਏ, ਅੱਖ ਤੇਰੀ ਦਾਰੂ ਦਾ ਜੇ name ਤੋੜਦੀ
ਨਾਰਾਂ ਸਾਡੇ ਪਰਛਾਂਵੇਂ ਦੀਆਂ ਸੌਂਹਾਂ ਖਾਂਦੀਆਂ
ਜੀਅ ਲੱਗਣੋਂ ਹਟਾ ਦੂੰ, ਸਾਹ ਕੱਢਣੋਂ ਹਟਾ ਦੂੰ
ਲੱਗਣੋਂ ਹਟਾ ਦੂੰ, ਸਾਹ ਕੱਢਣੋਂ ਹਟਾ ਦੂੰ
ਮੁੜ ਕੇ ਨਾ ਕਹੀਂ, "ਮੈਨੂੰ ਪਹਿਲਾਂ ਨਹੀਂ ਕਿਹਾ"
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
(ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ)
ਕੱਚੀ copy ਵਾਂਗੂ ਚੱਲਦੇ ਆਂ rough, ਬਿੱਲੋ
ਜੰਮੇ ਬੱਲਾ-ਬੱਲਾ ਜੀ ਕਰਾਉਣ ਵਾਸਤੇ
Cat fight'an ਅੱਲ੍ਹੜਾਂ 'ਚ ਹੋਣ
ਹੱਕ ਚੋਬਰਾਂ 'ਤੇ ਸੋਹਣੀਏ, ਜਤਾਉਣ ਵਾਸਤੇ
Keto' diet'an ਕਰਦੀਆਂ ਸਾਡੇ ਉੱਤੇ ਮਰਦੀਆਂ
Keto' diet'an ਕਰਦੀਆਂ ਸਾਡੇ ਉੱਤੇ ਮਰਦੀਆਂ
ਲੱਕ ਦਾ ਵੀ ਪਹਿਲਾਂ ਵਾਲ਼ਾ ਮੇਚਾ ਨਹੀਂ ਰਿਹਾ
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
(ਕੱਲੀ ਸੋਹਣੀ ਲੱਗਣ ਦਾ...) Yeah Proof
ਗੱਭਰੂ ਨੂੰ ਦੇਖਣੇ ਨੂੰ ਤਰਸੇਗੀ
ਜਿਵੇਂ ਬੀਕਾਨੇਰ ਬਰਸਾਤ ਨੂੰ, ਬਿੱਲੋ
Beauty sleep ਪੂਰੀ ਨਹੀਓਂ ਹੋਣੀ ਤੇਰੀ
ਡੰਗੂ ਕੱਲਾ-ਕੱਲਾ ਪਹਿਰ ਰਾਤ ਨੂੰ, ਬਿੱਲੋ
ਬੰਦਾ ਕਰ ਦਿੰਦੀ hang, ਜਿਓਂ Kenshi flag
ਬੰਦਾ ਕਰ ਦਿੰਦੀ hang ਨੀ, ਜਿਓਂ Kenshi flag
ਤੂੰ ਤਾਂ ਹੋਰਾਂ ਨੂੰ ਕਹੇਗੀ, "ਥੋਡਾ ਚੇਤਾ ਨਹੀਂ ਰਿਹਾ"
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
(ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ)
Oud ਵਾਂਗੂ ਮਾਰਦੀ ਐ ਮਹਿਕਾਂ
ਹਾਏ ਨੀ ਨਖ਼ਰੋ, ਤੂੰ ਛਿੱਲੇ ਹੋਏ ਬਦਾਮ ਵਰਗੀ
ਧੱਕੇ ਨਾਲ਼ ਹਾਂ ਛੱਡ, ਨਾ ਵੀ ਨਾ ਕਰੇ
ਮੁੰਡੇ ਦੀ ਵੀ ਅੜੀ ਆ Saddam ਵਰਗੀ
Arjan, Arjan ਹੁੰਦੀ, ਗੱਲ ਗੀਤਾਂ ਵਿੱਚ ਗੁੰਦੀ
Arjan, Arjan ਹੁੰਦੀ, ਗੱਲ ਗੀਤਾਂ ਵਿੱਚ ਗੁੰਦੀ
ਹੋ, ਨਖ਼ਰੋ, ਮੈਂ ਨਖ਼ਰਾ ਨਹੀਂ ਨਾਰਾਂ ਦਾ ਸਿਹਾ
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਮਿੱਤਰਾਂ ਨਾ' ਅਜੇ ਤੇਰਾ ਪੇਚਾ ਨਹੀਂ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
Yo, throw your hands in the air
And wave 'em like you just don't care
Yo, throw your hands in the air
And wave 'em like you just don't care
(Yo, throw your hands in the air)
(And wave 'em like you just don't care)
(Yo, throw...)
Written by: Arjan Dhillon, Yeah Proof

