Video Musik
Video Musik
Dari
PERFORMING ARTISTS
Heer Sharma
Performer
COMPOSITION & LYRICS
Heer Sharma
Songwriter
Dhami Dub
Composer
Lirik
ਤੁਰੀ ਸ਼ਹਿਰ ਤੋਂ ਬਠਿੰਡੇ ਸਰੀ ਸ਼ਹਿਰ ਆ ਗਈ
ਬ ਟਾਊਨ ਤੋਂ ਟਰੋਂਟੋ ਤੱਕ ਵੈਰ ਪਾ ਗਈ
ਗੇੜੀ ਮਸਲ ਚ ਮਾਰੇ ਪਾਉਂਦੀ ਫਿਰਦੀ ਖਲਾਰੇ
ਫਾਲੋ ਕਰਦੇ ਨੇ ਜਿਹਨੂੰ ਤੇਰੇ ਸ਼ਹਿਰ ਦੇ ਕਵਾਰੇ
ਸਾਡੇ ਪੰਜ ਦੀ ਆ ਕੁੱਝ ਫੁੱਟ ਛੇ ਦੀਆਂ ਨਾਰਾਂ
੨੪ ਘੈਂਟੇ ਤੇਰੇ ਸ਼ਹਿਰ ਵਿਚ ਘੁੰਮਦੀਆਂ ਕਾਰਾ
ਟੱਪਿਆ ਏ ਜੀਹਨੇ ਹਲੇ ੨੬ ਵਾਂ ਈ ਸਾਲ
ਸਰੀ ਸ਼ਹਿਰ ਦੀਆਂ ਸੜਕਾਂ ਤੇ ਕਰਦੀ ਕਮਾਲ
ਕਰਦੀ ਕਮਾਲ ਕੁੜੀ ਬਰਾਊਨ ਰੰਗ ਦੀ
ਸ਼ਿਫਟਾਂ ਵੀ ਲਾਉਂਦੀ ਰਹਿੰਦੀ ਚਿੱਬ ਕੱਢ ਦੀ
ਓਟ ਬਾਬੇ ਦੀ ਆ ਓਕੇ ਕਾਰੋਬਾਰ ਰੱਖਿਆ
ਰਹਿੰਦੀ ਸੈੱਟ ਸਾਰਾ ਖੁਸ਼ ਪਰਿਵਾਰ ਰੱਖਿਆ
ਮੈ ਜਾਵਾਂ ਸਿਰ ਨੂੰ ਆ ਚੜ੍ਹੀ
ਨਸ਼ੇ ਆਲੀ ਪੁੜੀ ਆਂ
ਓਹੀ ਦੇਸੀ ਕੁੜੀ ਅਾਂ
ਓਹੀ ਦੇਸੀ ਕੁੜੀ ਅਾਂ
ਪਿੰਡਾਂ ਆਲੀ ਕੁੜੀ ਆ
ਓਹੀ ਦੇਸੀ ਕੁੜੀ ਅਾਂ
ਪਿੰਡਾਂ ਆਲੀ ਕੁੜੀ ਆ
ਓਹੀ ਦੇਸੀ ਕੁੜੀ ਅਾਂ
ਗੌਰ ਕਰੀ ਸੁਲਫੇ ਦੇ ਲਾਟ ਵਰਗੀ
ਬੀਬੀ ਅਮਰਜੋਤ ਦੇ ਰਕਾਟ ਵਰਗੀ
ਕਾਲੀ ਗੱਡੀ ਵਿਚ ਵੱਜੇ ਟਿਮ ਹੋਰਟੋਨ ਦਾ ਗੀਤ
ਪਿੱਛੇ ਠੱਕ ਠੱਕ ਕਰੇ ਗੈਵੀ ਸਿੱਧੂ ਆਲੀ ਬੀਟ
ਕਿਹੜੀ ਗੱਲੋਂ ਡਰੇ ਕੁੜੀ ਪਿੰਡਾਂ ਵੱਲ ਦੀ
ਲੰਡੀ ਪੁਚੀ ਦੀ ਨਾ ਕੋਈ ਗੱਲ ਮੰਨ ਦੀ
ਭੋਰਾ ਜਹੀ ਕਦੇ ਕਦੇ ਲਾਈ ਹੁੰਦੀ ਆ
ਜਦੋਂ ਬਰਫ਼ ਚ ਗੱਡੀ ਫੇਰ ਪਾਈ ਹੁੰਦੀ ਆ
ਸ਼ਹਿਰ ਵਿੱਚ ਘੁੰਮੇ
ਪਿੰਡਾਂ ਵਾਲੀ ਕੁੜੀ ਆ
ਓਹੀ ਦੇਸੀ ਕੁੜੀ ਅਾਂ
ਓਹੀ ਦੇਸੀ ਕੁੜੀ ਅਾਂ
ਪਿੰਡਾਂ ਆਲੀ ਕੁੜੀ ਆ
ਓਹੀ ਦੇਸੀ ਕੁੜੀ ਅਾਂ
ਓਹੀ ਦੇਸੀ ਕੁੜੀ ਅਾਂ
ਪਿੰਡਾਂ ਆਲੀ ਕੁੜੀ ਆ
ਰਫ਼ ਜਹੇ ਖਿਲਰੇ ਜੇ ਵਾਲ ਰੱਖਦੀ
ਹੋਰ ਕੁੜੀਆਂ ਤੋਂ ਵੱਖਰੀ ਜਈ ਚਾਲ ਰੱਖਦੀ
ਗੱਲ ਬਾਤ ਜਮਾ ਖਾਸ ਘੱਟ ਕਰੇ ਬਕਵਾਸ
ਕਾਪੀ ਗੀਤਾਂ ਵਾਲੀ ਇੱਕ ਸਦਾ ਨਾਲ ਰੱਖਦੀ
ਮੇਰੀ ਡੀਫਰੇਂਟ ਟੋਲੀ ਮੇਰਾ ਡੀਫਰੇਂਟ ਕੰਮ
ਜਿਹੜੇ ਖੜ੍ਹੇ ਮੇਰੇ ਨਾਲ ਬੰਦੇ ਸਾਰੇ ਹੀ ਨੇ ਥੰਮ੍ਹ
ਮੇਰੀ ਜਿੱਤੇ ਨਾਲ ਯਾਰੀ ਬੀਟ ਜੱਗੇ ਦੀ ਆ ਭਾਰੀ
ਧਾਮੀ ਡੱਬ ਜਿਹਨੂੰ ਕਹਿੰਦੇ ਕੱਢੂ ਕਸਰ ਜੋ ਸਾਰੀ
ਇਹਨਾਂ ਚੋਟੀ ਦਿਆਂ ਮਿੱਤਰਾਂ ਦੇ
ਨਾਲ ਜੁੜੀ ਆ
ਓਹੀ ਦੇਸੀ ਕੁੜੀ ਅਾਂ
ਓਹੀ ਦੇਸੀ ਕੁੜੀ ਅਾਂ
ਮੈ ਵੀ ਜੱਟਾਂ ਦੀ ਆ ਕੁੜੀ ਅੱਖ ਲਾਲ ਰੱਖਦੀ
ਕੰਮ ਔਖੇ ਸੌਖੇ ਆਉਂਦੇ ਰਹਿੰਦੇ ਫੱਟੇ ਚੱਕਦੀ
ਬਾਬੇ ਨਾਨਕ ਦਾ ਨਾਮ ਡੇਲੀ ਡੇਲੀ ਲਈ ਦਾ
ਗੱਲ ਮੁਹ ਉੱਤੇ ਬੋਲਾਂ ਪਿੱਠ ਤੇ ਨੀ ਕਹੀ ਦਾ
ਅੱਖਾਂ ਵਿੱਚ ਸੁਰਮਾ ਏ ਕਾਲੇ ਰੰਗਦਾ
ਗੱਭਰੂ ਸ਼ੋਕੀਨ ਸੁਲੀ ਉੱਤੇ ਟੰਗਦਾ
ਇੱਕ ਲੰਬੀ ਜਹੀ ਹੋਰ ਸਾਨੂੰ ਥਾਰ ਚਾਹੀਦੀ
ਬਾਕੀ ਗੱਲਾਂ ਛੱਡੋ ਪੀ ਆਰ ਚਾਹੀਦੀ
ਨਾਮ ਮਾਪਿਆਂ ਦਾ ਕਰੂੰ
ਚੰਗੇ ਰਾਹ ਤੁਰੀ ਆ
ਓਹੀ ਦੇਸੀ ਕੁੜੀ ਅਾਂ
ਪਿੰਡਾਂ ਆਲੀ ਕੁੜੀ ਆ
ਓਹੀ ਦੇਸੀ ਕੁੜੀ ਅਾਂ
ਪਿੰਡਾਂ ਆਲੀ ਕੁੜੀ ਆ
ਓਹੀ ਦੇਸੀ ਕੁੜੀ ਅਾਂ
ਓਹੀ ਦੇਸੀ ਕੁੜੀ ਅਾਂ
Written by: Dhami Dub, Heer Sharma