Video Musik

Video Musik

Dari

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Songwriter
Desi Crew
Desi Crew
Composer
PRODUCTION & ENGINEERING
Desi Crew
Desi Crew
Producer

Lirik

Desi Crew, Desi Crew
Desi Crew, Desi Crew
ਹੋ, ਯਾਰੀ ਲਾਈ ਆ ਤਾਂ ਰੱਖੀ ਹੁਣ ਜੇਰਾ ਸੋਹਣੀਏ
ਦਿਨਾਂ ਨੂੰ ਖ਼ਵਾਦੁ ਮੁੰਡਾ ਗੇੜਾ ਸੋਹਣੀਏ
ਨੀ ਯਾਰੀ ਲਾਈ ਆ ਤਾਂ ਰੱਖੀ ਹੁਣ ਜੇਰਾ ਸੋਹਣੀਏ
ਦਿਨਾਂ ਨੂੰ ਖ਼ਵਾਦੁ ਮੁੰਡਾ ਗੇੜਾ ਸੋਹਣੀਏ
ਦਿਲ ਕਾਹਤੋਂ ਕਰੇ ਤੇਰਾ ਠੱਕ-ਠੱਕ ਨੀ
ਪੁੱਛੇ ਤੂੰ ਮੁੰਡੇ ਨੂੰ ਸੋਹਾਂ ਚੱਕ-ਚੱਕ ਨੀ
ਐਡਾ ਸੌਖਾ ਕਿੱਥੇ ਮਰਦਾ ਏ ਜੱਟ ਨੀ
ਗਏ ਤਾਂ ਕਹਿਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਨਖਰੋਂ ਨੀ ਏਹ ਹਾਈ ਸ਼ੋਟਾਂ ਆਲੀਆਂ
ਨੀ ਮੁੰਡੇ ਨੇ ੨੦ ਤੇਰੇ ਪਿੱਛੇ ਟਾਲੀਆਂ
ਨਖਰੋਂ ਹਾਈ ਸ਼ੋਟਾਂ ਆਲੀਆਂ
ਨੀ ਮੁੰਡੇ ਨੇ ੨੦ ਤੇਰੇ ਪਿੱਛੇ ਟਾਲੀਆਂ
Body ਉੱਤੇ tattoo ਨਾਲੇ ਟੱਕ ਜੱਟੀਏ
ਗੋਲੀ ਵੈਰੀਆਂ ਲਈ ਅੱਲ੍ਹੜਾਂ ਲਈ ਅੱਖ ਜੱਟੀਏ
ਦਿਲ ਤੈਨੂੰ ਦਿੱਤਾ ਸਾਂਭੀ ਰੱਖ ਜੱਟੀਏ
ਹੋਰ ਕਿੱਥੇ ਵੱਟਾਂਵਾਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਸੋਹਣੀਏ, timepass ਨਾ feeling ਨੀ
ਗੱਬਰੂ ਪਾਉਂਦਾ ਗੱਲ ਵਿੱਚ ਵਿੰਗ ਨੀ
ਸੋਹਣੀਏ, timepass ਨਾ feeling ਨੀ
ਗੱਬਰੂ ਪਾਉਂਦਾ ਗੱਲ ਵਿੱਚ ਵਿੰਗ ਨੀ
ਹੋ, ਪਿਆਰ ਹੋਵੇ ਭਾਵੇਂ ਹੋਵੇ ਯਾਰੀ, ਸੋਹਣੀਏ
ਚੱਕ ਦੇ ਨੀ ਰਾਹ ਦੀ ਸਵਾਰੀ, ਸੋਹਣੀਏ
ਇੱਕ ਹੱਥ ਵੱਜਦੀ ਨੀ ਤਾੜੀ, ਸੋਹਣੀਏ
ਨੀ ਤੈਨੂੰ ਵੀ ਅਜਮਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਹਾਏ, ਨਖਰੋ ਕੁੱਲ ਦੁਨੀਆਂ ਏ ਜਾਣਦੀ
ਗੱਬਰੂ ਉੱਤੇ ਕਲਮਾਂ ਨੂੰ ਮਾਨ ਨੀ
ਨਖਰੋ ਕੁੱਲ ਦੁਨੀਆਂ ਏ ਜਾਣਦੀ
ਗੱਬਰੂ ਉੱਤੇ ਕਲਮਾਂ ਨੂੰ ਮਾਨ ਨੀ
ਹੁਣ ਕਹਿਤਾ ਮੁੜਕੇ ਨੀ ਕਹਿਣਾ ਜੱਟੀਏ
ਭਦੌੜ ਆਲਾ ਅਰਜਨ ਗਹਿਣਾ ਜੱਟੀਏ
ਗਹਿਣਾ ਏਹ ਤੇਰੇ ਗਲ ਪੈਣਾ ਜੱਟੀਏ
ਜੇ ਨਾ ਪਿਆ ਪਛਤਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕਿਤੇ ਤਾਂ ਲੈਕੇ ਜਾਵਾਂਗੇ
Written by: Arjan Dhillon, Ramandeep Singh
instagramSharePathic_arrow_out

Loading...