Lirik

(ਹੋ-ਓ-ਓ) (ਹੋ) ਉਹ ਤਾਂ businessman ਸੀ ਯਾਰੋਂ ਮੇਰਾ ਬਾਪੂ farmer ਆਪਾਂ ਖੱਦਰ ਦੀ ਖੇਸੀ ਲੈਂਦੇ ਸੀ ਲੈਂਦੀ ਉਹ under armour ਹੁਣ ਪਾਉਂਦੀ ਆ ਪੰਜਾਬੀ ਜੁੱਤੀ Heel'ਆਂ 'ਚ ਸੀ ਪੈਰ ਮੇਰੀ ਪਿੰਡ 'ਚ ਰਿਹਾਇਸ਼ ਤੇ ਉਹ ਬੱਸਦੀ ਸੀ ਸ਼ਹਿਰ ਬੱਡੇ ਜਿਗਰੇ ਆਲ਼ੀ ਆ ਬਾਪੂ ਆਪਣੇ ਦੀ ਜਾਈ ਜਿੱਦ ਕਰਕੇ ਲੇਖਾਂ ਨਾ' ਮੇਰੀ ਜ਼ਿੰਦਗੀ 'ਚ ਆਈ ਬੰਨਿਆ ਨਜਾਰਾ ਪਿਆ ਮਿੱਤਰਾਂ ਨੇ ਗੌਰੀਏ ਕਰਨੀ ਕੀ ਰੀਸ ਸਾਡੀ ਤਿੱਤਰਾਂ ਨੇ ਗੌਰੀਏ ਮਹਿਫ਼ਿਲਾਂ 'ਚ ਦਾਰੂ ਕੁੜੇ ਮੁੱਕਣੇ ਨੀ ਦਿੰਦੇ Phone ਯਾਰਾਂ ਵਿੱਚ ਭਾਬੀਆਂ ਦਾ ਚੁੱਕਣ ਨੀ ਦਿੰਦੇ ਦੇਖੀ ਯਾਰੀ 'ਚ ਨਾ ਜਾਤ ਨਾ ਹੀ ਚਿੱਟੇ-ਕਾਲ਼ੇ ਚੰਮ ਇੱਕ ਜਿੰਦਗੀ ਸਵਾਦ ਲਓ ਹੁੰਦੇ ਰਹਿਣੇ ਕੰਮ ਇੱਕ ਜ਼ਿੰਦਗੀ ਸਵਾਦ ਲਓ ਹੁੰਦੇ ਰਹਿਣੇ ਕੰਮ ਇੱਕ ਜਿੰਦਗੀ ਸਵਾਦ ਲਓ ਹੁੰਦੇ ਰਹਿਣੇ ਕੰਮ ਚਾਹੁੰਦੀ ਕੁੜੀਆਂ ਤੋਂ ਦੂਰੀ ਮੇਰੀ ਯਾਰਾਂ ਨਾਲ ਨੇੜਤਾ ਜਿਹੜਾ ਓਹਦੇ ਬਾਰੇ ਬੋਲੇ ਫ਼ੜ ਕੇ ਮੈਂ ਧੇੜਤਾ ਦਿਲ ਦੇ ਜਿੰਦੇ ਨੂੰ ਲੱਗੀ ਇੱਕੋ-ਇੱਕ ਚਾਬੀ ਮੈਨੂੰ ਮੇਰੇ ਤੋਂ ਵੀ ਵੱਧ ਯਾਰੋਂ ਚਾਹੁੰਦੀ ਥੋਡੀ ਭਾਬੀ (He-ha-ha) ਬਾਪੂ ਦਾ ਖ਼ਿਆਲ ਰੱਖੇ ਬੇਬੇ ਦਾ ਖ਼ਿਆਲ ਕਹਿੰਦੀ ਜਿਉਂ ਤੇਰੇ ਨਾਲ਼ ਜੱਟਾ ਮਰੂ ਤੇਰੇ ਨਾਲ ਕਰੇ ਭਾਈ ਦੀ ਇੱਜ਼ਤ ਗੱਲ ਦੇਖੀ ਨਈਓਂ ਮੋੜ ਕੇ Fevicol ਵਾਂਗੂ ਰੱਖੇ Family ਨੂੰ ਜੋੜ ਕੇ Fevicol ਵਾਂਗੂ ਰੱਖੇ Family ਨੂੰ ਜੋੜ ਕੇ Fevicol ਵਾਂਗੂ ਰੱਖੇ Family ਨੂੰ ਜੋੜ ਕੇ ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ ਗਿੱਧੇ ਵਿੱਚ ਆਕੇ ਸਾਨੂੰ ਨੱਚ ਕੇ ਦਿਖਾ ਗਿੱਧਿਆਂ ਦੀ ਰਾਣੀ ਹੁਣ ਜੰਨਤ ਆ ਜਿੰਦਗੀ 'ਤੇ ਜੰਨਤ 'ਚ ਯਾਰ ਯਾਰ ਚੰਗੇ ਮਿਲ਼ੇ ਨਾਲ਼ੇ ਚੰਗਾ ਪਰਿਵਾਰ ਗਾਣੇ ਆਪਣਿਆਂ ਲਈ ਲਿਖੇ 'ਤੇ ਮੈਂ ਆਪਣਿਆਂ ਲਈ ਗਾਏ ਆਉਣ ਵਾਲ਼ਿਆਂ ਨੂੰ welcome ਜਾਂਦਿਆਂ ਨੂੰ bye ਗੀਤਾਂ ਨਾਲ਼ ਗੱਭਰੂ ਦਾ ਨਾਂ ਯਾਦ ਰਖਿਓ ਜਵਾਹਰ ਵਾਲ਼ਾ ਪਿੰਡ 'ਤੇ ਗਰ੍ਹਾਂ ਯਾਦ ਰਾਖਿਓ Deep Chahal ਬਣਾਇਆ ਨਾਲ਼ ਖੜ੍ਹ Gurdeep ਤੋਂ ਅੰਬਰਾਂ ਨੂੰ ਲਾਇਆ ਕੰਮ ਚੱਕਿਆ ਸੀ deep ਤੋਂ ਖੜੇ ਨਾਲ਼ ਥੰਮ ਜਿਹੜੇ (ho) ਸ਼ੁਕਰ ਗ਼ੁਜਾਰ ਰੱਬਾ ਮੁੱਕਣ ਨਾ ਦੇਈਂ ਕਦੇ ਭਾਈਆਂ 'ਚ ਪਿਆਰ ਰੱਬਾ ਮੁੱਕਣ ਨਾ ਦੇਈਂ ਕਦੇ ਭਾਈਆਂ 'ਚ ਪਿਆਰ ਰੱਬਾ ਮੁੱਕਣ ਨਾ ਦੇਈਂ ਕਦੇ ਭਾਈਆਂ 'ਚ ਪਿਆਰ (ਹੋ-ਓ-ਓ) (Star on the beat)
Writer(s): Inconnu Compositeur Auteur, Sahil Bawa Lyrics powered by www.musixmatch.com
instagramSharePathic_arrow_out