Video Musik

Ditampilkan Di

Dari

PERFORMING ARTISTS
Ammy Virk
Ammy Virk
Performer
COMPOSITION & LYRICS
Gurmeet Singh
Gurmeet Singh
Composer
Harmanjeet Singh
Harmanjeet Singh
Songwriter
PRODUCTION & ENGINEERING
Gurmeet Singh
Gurmeet Singh
Producer

Lirik

ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ ਨਵੀਆਂ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਕ ਲਈ ਪਰਛਾਵਿਆਂ ਪਿੱਛੇ ਭੱਜਦੇ ਰਹੇ ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ ਨਵੀਆਂ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਕ ਲਈ ਪਰਛਾਵਿਆਂ ਪਿੱਛੇ ਭੱਜਦੇ ਰਹੇ ਹਾਏ, ਭਰੇ ਨਾ ਹੁੰਗਾਰਾ ਕੋਈ ਕਾਤੋਂ ਸਾਡੇ ਰੋਸ ਦਾ ਨੀਂ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀਂ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀਂ ਮਾਏ ਇੱਥੇ ਕੋਈ ਸਾਡਾ ਅਸੀਂ ਅੱਡੀਆਂ ਦੇ ਨਾਲ ਭੋਰੇ ਨੇ ਉਂਜ ਉੱਚੇ ਪਰਵਤ ਚੋਟੀ ਦੇ ਪਰ ਪਰਵਤ ਨਾਲੋਂ ਉੱਚੇ ਹੋ ਗਏ ਵੱਡੇ ਮਸਲੇ ਰੋਟੀ ਦੇ ਹੁਣ ਸੁਪਨਾ ਜਿਹਾ ਹੀ ਲੱਗਦਾ ਏ ਕਦ ਮਾਂ ਦੀਆਂ ਪੱਕੀਆਂ ਖਾਵਾਂਗੇ ਜਦ ਮਿਲਿਆ ਰੱਬ ਤਾਂ ਰੱਬ ਨੂੰ ਵੀ ਜ਼ਿੰਦਗੀ ਦੀ ਸ਼ਿਕਾਇਤ ਲਗਾਵਾਂਗੇ ਭਾਵੇਂ ਪਤਾ ਸਾਨੂੰ ਖ਼ਵਾਬ ਨਾ ਕੋਈ ਥਾਲੀ 'ਚ ਪਰੋਸਦਾ ਨੀਂ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀਂ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀਂ ਮਾਏ ਇੱਥੇ ਕੋਈ ਸਾਡਾ ਨੀਂ ਗੱਲ ਸੁਣ ਵਗਦੀਏ ਵਾਏ ਅਸੀਂ ਪੰਜਾਬ ਦੇ ਜਾਏ ਕੰਧਾਂ ਨਾਲ ਲੱਗ ਲੱਗ ਰੋਈਏ ਕੋਈ ਸਾਨੂੰ ਚੁੱਪ ਨਾ ਕਰਾਏ ਅਸੀਂ ਪੰਜਾਬ ਦੇ ਜਾਏ ਅਸੀਂ ਪੰਜਾਬ ਦੇ ਜਾਏ ਅਸੀਂ ਪੰਜਾਬ ਦੇ ਜਾਏ
Writer(s): Gurmeet Singh, Harmanjeet Singh Lyrics powered by www.musixmatch.com
instagramSharePathic_arrow_out