Lirik

ਜਿੰਦ ਜਾਨੀਆ, ਮੇਰੇ ਹਾਣੀਆ ਤੇਰੇ ਬਿਨ ਜਿਯਾ ਜਾਵੇ ਨਾ ਇਸ਼ਕ ਹੋ ਗਿਆ, ਹੋਸ਼ ਖੋ ਗਿਆ ਦਿਲ ਕਹੇ, ਕਿਹਾ ਜਾਵੇ ਨਾ ਲਗਦਾ ਹੈ ਮੈਨੂੰ ਯਾਰ ਬੁਲਾਵੇ ਰੰਗਲੀ ਲਗੇ ਹੈਂ ਯਾਰੀਆਂ ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਨ ਕੇ ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ ਲਿਖਿਆ ਨਸੀਬਾ ਜਿਨ੍ਹੇ ਲੱਭਾਂ ਉਹ ਸਿਆਹੀ ਵੇ ਲਿਖਾ, ਨਾਮ ਲਿਖਾ ਤੇਰਾ, ਲਿਖਾ ਲੱਖ ਵਾਰੀ ਵੇ ਤੇਰੀ ਹਾਂ ਮੈਂ, ਤੇਰੀ ਹਾਂ ਮੈਂ, ਕਹਿ ਦੇ ਇੱਕ ਵਾਰੀ ਵੇ ਜਿੱਤਿਆ ਜ਼ਮਾਨਾ ਸਾਰਾ, ਤੇਰੇ ਅੱਗੇ ਹਾਰੀ ਵੇ ਜਦੋਂ ਇਸ਼ਕ ਨਚਾਉਂਦਾ ਐ, ਫ਼ਿਰ ਹੋਸ਼ ਨਹੀਂ ਰਹਿੰਦਾ ਨਿਭਾਉਨੀ ਪੈਂਦੀਆਂ ਨੀ ਕਸਮਾਂ ਸਾਰੀਆਂ ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਨ ਕੇ ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ ਯਾਦਾਂ ਤੇਰੀ, ਸੁਪਨੇ ਤੇਰੇ ਲਮਹੇ ਤੇਰੇ ਹੋ ਚੁਕੇ ਸੀਨੇ ਤੇਰੇ ਲੱਗ ਜਾਵਾਂ ਮੈਂ ਨਾ ਹੋਂ ਕੋਈ ਫ਼ਾਸਲੇ ਤਿਨਕਾ-ਤਿਨਕਾ ਮੈਂ ਨਹੀਂ ਜੀਣਾ ਮੈਨੂੰ ਮਾਰ ਦੀਆਂ ਰਾਤਾਂ ਕਾਰੀਆਂ ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਨ ਕੇ ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ
Writer(s): Hadiqa Kiani Lyrics powered by www.musixmatch.com
instagramSharePathic_arrow_out