Video Musik

BACKSTAB (Full Video) Kulbir Jhinjer | Deep Jandu | Latest Punjabi Songs 2020
Tonton video musik {trackName} dari {artistName}

Dari

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
Kulbir Jhinjer
Kulbir Jhinjer
Composer

Lirik

सब जानते हुए अनजान मत बनना और बार-बार लोगों के गुनाह माफ़ मत करना क्यों की मेरे दोस्त ज़िन्दगी धोखे ज़रूर देती है लेकिन तज़ुर्बा उसे भी ज़्यादा ਉੱਤੋਂ ਚੰਗਾ-ਚੰਗਾ sound ਕਰਦੇ ਸਾਲੇ ਐਵੇਂ fuck around karde ਉੱਤੋਂ ਚੰਗਾ-ਚੰਗਾ sound ਕਰਦੇ ਸਾਲੇ ਐਵੇਂ fuck around karde ਓ ਕੋਈ ਨੀ ਕਿਸੇ ਦਾ ਝਿੰਜੇਰਾ ਗੱਲਾਂ-ਗੱਲਾਂ ਵਿਚ bound ਕਰਦੇ ਮੈਂ ਟੁੱਟਦੇ ਭਰੋਸੇ ਦੇਖ ਲਏ ਦਿਲਾਂ ਵਿਚ ਖ਼ਾਰ ਹੋ ਗਈਂ ਓ ਇੰਨੇ ਵਾਰ ਹੋਏ ਪਿਠ ਤੇ ਪਿਠ ਜੰਗ ਦਾ ਮੈਦਾਨ ਹੋ ਗਈਂ ਓ ਵੇਚਤੇ ਜ਼ਮੀਰ ਲੋਕਾਂ ਨੇ ਗੱਲ ਸਮਝੋ ਹੀ ਬਾਹਰ ਹੋ ਗਈਂ ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ ਕੀਤੀ ਦਗਾ ਨੂੰ ਲੱਕਉਣ ਵਾਸਤੇ ਓ ਬੰਦਾ ਆਪਣਿਆਂ ਹੱਥੋਂ ਲੁੱਟ ਜੇ ਤਾਂ ਮੋਡੇ ਲਭਦੇ ਨਾ ਰੋਣ ਵਾਸਤੇ ਫਿਰ ਆਉਂਦਾ ਨਾ ਸਵਾਦ ਜੀਣ ਦਾ ਜੇ ਯਾਰੀ ਸਿੱਰ ਉੱਤੇ ਭਾਰ ਹੋ ਗਈਂ ਓ ਇੰਨੇ ਵਾਰ ਹੋਏ ਪਿਠ ਤੇ ਪਿਠ ਜੰਗ ਦਾ ਮੈਦਾਨ ਹੋ ਗਈਂ ਓ ਵੇਚਤੇ ਜ਼ਮੀਰ ਲੋਕਾਂ ਨੇ ਗੱਲ ਸਮਝੋ ਹੀ ਬਾਹਰ ਹੋ ਗਈਂ ਓ ਦੁੱਖ ਇਸ ਗੱਲ ਦਾ ਕੀ ਦਿਲ ਟੁੱਟਿਆ ਖੁਸ਼ੀ ਏਸ ਗੱਲ ਦੀ ਕੇ ਅੱਖ ਖੁਲਗੀ ਸੀਨੇਂ ਨਾਲ ਕਿੰਨੇ ਲਗੇ ਗਿਣੇ ਨੀ ਕਦੇ ਤੇ ਵਾਰ ਕਿੰਨੇ ਹੋਏ ਮੇਰੀ ਪਿਠ ਭੁੱਲਗੀ ਦੀਪ ਜੰਡੂ ਓ ਖਾਲੀ ਜੇਬ ਮਾੜਾ ਦੌਰ ਬੰਦੇ ਨੂੰ ਚੇਹਰੇ ਅਸਲੀ ਦਿਖਾਉਂਦਾ ਲੋਕਾਂ ਦੇ ਐਸੇ ਸਮੇਂ ਟੁੱਟ ਜਾਣ ਯਾਰੀਆਂ ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ ਓ ਪਾਪੀ ਯਾ ਫ਼ਕੀਰ ਬਣਦਾ ਜਿਹਦੀ ਰੂਹ ਤਾਰ-ਤਾਰ ਹੋ ਗਈਂ ਓ ਇੰਨੇ ਵਾਰ ਹੋਏ ਪਿਠ ਤੇ ਪਿਠ ਜੰਗ ਦਾ ਮੈਦਾਨ ਹੋ ਗਈਂ ਓ ਵੇਚਤੇ ਜ਼ਮੀਰ ਲੋਕਾਂ ਨੇ ਗੱਲ ਸਮਝੋ ਹੀ ਬਾਹਰ ਹੋ ਗਈਂ ਓ ਸ਼ੁਰੂ ਵਿਚ ਨਾਲ ਚੱਲੇ ਕਾਫਲਾਂ ਇੱਕ ਅੱਧਾ ਰਹਿ ਜਾਵੇ ਅਖੀਰ ਨੂੰ ਹੋ ਜਿਨ੍ਹਾਂ ਲਈ ਲੋਕਾਂ ਨਾਲ ਭਿੜ ਗਏ ਓ ਮਾੜਾ ਦੱਸਦੇ ਨੇ ਕੁਲਬੀਰ ਨੂੰ ਓ ਜਾਂਦੀ ਵਰਤ ਕੇ ਛੱਡ ਦੁਨੀਆਂ ਬਾਹਲੀ ਹੋਸ਼ਿਆਰ ਹੋ ਗਈਂ ਓ ਇੰਨੇ ਵਾਰ ਹੋਏ ਪਿਠ ਤੇ ਪਿਠ ਜੰਗ ਦਾ ਮੈਦਾਨ ਹੋ ਗਈਂ ਓ ਵੇਚਤੇ ਜ਼ਮੀਰ ਲੋਕਾਂ ਨੇ ਗੱਲ ਸਮਝੋ ਹੀ ਬਾਹਰ ਹੋ ਗਈਂ Kulbir Jhinjer worldwide baby Fuck them haters, fuck them Let's go (ਬੁਰਾਹ, ਹਾ-ਹਾ-ਹਾ) ਆ ਗਿਆ ਨੀ ਓਹੀ ਬਿੱਲੋ time
Writer(s): Kulbir Jhinjer Lyrics powered by www.musixmatch.com
instagramSharePathic_arrow_out