album cover
Below
739
Pop
Below dirilis pada 8 November 2022 oleh Ziiki Media sebagai bagian dari album Below - Single
album cover
Tanggal Rilis8 November 2022
LabelZiiki Media
Melodiksi
Level Akustik
Valence
Kemampuan untuk menari
Energi
BPM59

Dari

PERFORMING ARTISTS
HOMEBOY
HOMEBOY
Performer
YEAH PROOF
YEAH PROOF
Performer
COMPOSITION & LYRICS
HOMEBOY
HOMEBOY
Composer
YEAH PROOF
YEAH PROOF
Composer
Sajan Singh
Sajan Singh
Songwriter
PRODUCTION & ENGINEERING
YEAH PROOF
YEAH PROOF
Producer

Lirik

[Verse 1]
Yeah proof
[Verse 2]
ਕਦੇ ਸੁਪਨਾ ਸੀ ਗੱਡੀਆਂ ਕਾਰਾਂ
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ ਨਾਈਕੀ ਜੌਰਡਨ
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ ਫਰਸਟ ਕਲਾਸ
ਅੱਜ ਹਰ ਵੀਕ ਹੋਵਾਂ ਬੱਦਲਾਂ ਦੇ ਉੱਤੇ ਨੀ ਮੈਂ
ਕਦੇ ਜਿੰਨਾਂ ਤੋਂ ਸੀ ਥੱਲੇ ਓਹੀਓ
ਵੇਖ ਅੱਜ ਥੱਲੇ ਏ
[Verse 3]
ਓਹ ਜੀਭ ਲੋਕਾਂ ਦੀ
ਡੰਡਾ ਥੱਲੇ ਚੱਬੀ ਏ ਨੀ
ਮਿੱਤਰਾਂ ਨੇ ਗੱਡੀ ਏ ਨੀ
ਸੜਕ ਤੇ ਕੱਢੀ ਏ
ਮੇਰੇ ਨੱਤੀ ਓਹਦੇ ਨੱਥ
ਪਾਇਆ ਹੱਥਾਂ ਵਿੱਚ ਹੱਥ
ਨਾਰ ਮਿਤਰਾਂ ਦੀ ਤੁੱਰੇ ਫੁੱਲਾਂ ਉੱਤੇ ਅੱਡੀ ਏ
ਬੁੱਲਾਂ ਉੱਤੇ ਜੱਟੀ ਦੇ ਆ ਗਾਣੇ ਜੱਟ ਦੇ ਨੀ
ਅੱਧੇ ਕੇ ਨੇ ਨੱਚਦੇ ਤੇ
ਅੱਧੇ ਕੇ ਨੇ ਮੱਚਦੇ ਨੀ
ਕੱਚੇ ਕਲਾਕਾਰ ਆ ਤੇ ਪੱਕੇ ਕੁੜੇ ਯਾਰ ਆ ਨੀ
ਸਾਡੇ ਵਾਲੇ ਸਾਡੇ ਨਾਲ ਰਕਾਨੇ ਖੜੇ ਫੱਬਦੇ
[Verse 4]
ਓਹ ਲੀਕ ਮੋੜਕੇ ਤਲੀਆਂ ਤੋਂ
ਆਏ ਆ ਟੁੱਟੀਆਂ ਗਲੀਆਂ ਚੋਂ
ਵੇਖੇ ਆ ਰੰਗ ਗੋਰੀਏ ਸਾਰੇ ਨੀ
ਭੀੜਾਂ ਰਲੀਆਂ ਮਿਲੀਆਂ ਚੋਂ
ਉਧੜੇ ਸੀ ਬੂਟ ਮੜ੍ਹਕ ਨਾ ਛੱਡੀ
ਨੀ ਮੈਂ ਬਣ ਕੇ ਯਾਰ ਰੜਕ ਨਾ ਕੱਢੀ
ਗੁੱਸੇਖੋਰ ਬਥੇਰੇ ਠਾਰੇ
ਮੈਂ ਫੁਕਰੀ ਵਿੱਚ ਬੜ੍ਹਕ ਨਾ ਛੱਡੀ
[Verse 5]
ਮੇਰੇ ਪਾਟੇ ਆ ਪੈਰ ਵੇਖ ਲਈ ਬੋਲਾਂ ਉੱਤੇ ਚੱਲੇ ਏ
ਇੱਜ਼ਤਾਂ ਯਾਰੀਆਂ ਬੋਹਤ ਕਮਾਈਆਂ ਕੱਲੇ ਨੋਟ ਨਾ ਪੱਲੇ ਏ
[Verse 6]
ਕਦੇ ਸੁਪਨਾ ਸੀ ਗੱਡੀਆਂ ਕਾਰਾਂ
ਵੇਖ ਅੱਜ ਥੱਲੇ ਏ (ਥੱਲੇ ਏ)
ਕਦੇ ਸੁਪਨਾ ਸੀ ਲੂਈ ਵੀ ਜੌਰਡਨ
ਵੇਖ ਅੱਜ ਥੱਲੇ ਏ (ਥੱਲੇ ਏ)
ਕਦੇ ਸੁਪਨਾ ਸੀ ਫਰਸਟ ਕਲਾਸ
ਅੱਜ ਹਰ ਵੀਕ ਹੋਵਾਂ ਬੱਦਲਾਂ ਦੇ ਉੱਤੇ ਨੀ ਮੈਂ
ਕਦੇ ਜਿੰਨਾਂ ਤੋਂ ਸੀ ਥੱਲੇ ਓਹੀਓ
ਵੇਖ ਅੱਜ ਥੱਲੇ ਏ
[Verse 7]
ਸਿਚੁਏਸ਼ਨ ਸਿ ਵਿਗੜੀ
ਮੈਂ ਛੱਡ ਦਿੱਤਾ ਕਾਲਜ ਤੇ ਡਿਗਰੀ
ਫੈਮਿਲੀ ਤੇ ਦੂਰ ਹੋ ਗਏ ਜਿਗਰੀ
ਤਜਰਬਾ ਦਿਖਾ ਕੇ ਮੈਥੋਂ ਜਿੰਦਗੀ ਨੇ ਖੋਹ ਲਈ ਬੇਫਿਕਰੀ
ਮੈਂ ਨਾ ਫੁਕਰੇ ਨਾਲ ਅਗਰੀ
ਕੱਲ੍ਹ ਜਿੱਥੇ ਵਿਗੜੀ ਸੀ (ਵਿਗੜੀ)
ਅੱਜ ਵੀ ਆ ਵਿਗੜੀ
ਕਾਲੇ ਕੱਚ ਇੱਕੋ ਟੱਚ ਮੰਗਦੀ ਮਸ਼ੀਨਰੀ
ਚੁੱਪ ਮੁੰਡਾ ਕਾਮਯਾਬੀ ਚੀਕਦੀ
ਸਾਹਮਣੇ ਸਟੇਜ ਮੈਨੂੰ ਦੇਖਦੀ
[Verse 8]
ਵਾਕਿਫ਼ ਨਾ ਕੋਈ ਮੇਰਾ ਜਿੱਧਰ ਨੂੰ ਲੰਘਾਂ
ਰੇਂਜ ਤੂੰ ਲਿਆਂਦੀ ਵੇਖ ਚੇਂਜ ਮੈਂ ਲਿਆਂਦਾ
ਰੱਖੀਂ ਖੁਦ ਲਈ ਬਚਾ ਕੇ ਕੋਈ ਨੀ ਨੀ ਖਾਂਦਾ
ਮੇਰੇ ਘਰ ਵਿਚ ਰੱਬ ਕੀਤੇ ਹੋਰ ਨੀ ਮੈਂ ਜਾਣਦਾ
ਓਹ ਜੀਵਨ ਨਾ ਮਾਰ ਕੇ
ਤਬਾਰ ਵੇਖੀ ਕਰਕੇ
ਸੱਚ ਵਾਂਗੂ ਆਵਾਂ ਨਾ ਪਸੰਦ ਏਸੇ ਕਰਕੇ
ਮੈਨੂੰ ਮਾ ਮੇਰੀ ਕਹਿੰਦੀ ਪੁੱਤ ਵਾਲ ਨਾ ਕਟਾਈ
ਕਦੇ ਕਦੇ ਪੱਗ ਬੰਨ ਲਵਾਂ ਬੱਸ ਓਹਦੇ ਕਰਕੇ
[Verse 9]
ਜੇਹੜੇ ਹੁਣ ਕਦੇ ਸੁਪਨਾ ਸੀ ਗੱਡੀਆਂ ਕਾਰਾਂ
ਵੇਖ ਅੱਜ ਥੱਲੇ ਏ (ਥੱਲੇ ਏ)
ਕਦੇ ਸੁਪਨਾ ਸੀ ਨਾਈਕੀ ਜੌਰਡਨ
ਵੇਖ ਅੱਜ ਥੱਲੇ ਏ (ਥੱਲੇ ਏ)
ਕਦੇ ਸੁਪਨਾ ਸੀ ਫਰਸਟ ਕਲਾਸ
ਅੱਜ ਹਰ ਵੀਕ ਹੋਵਾਂ ਬੱਦਲਾਂ ਦੇ ਉੱਤੇ ਨੀ ਮੈਂ
ਕਦੇ ਜਿੰਨਾਂ ਤੋਂ ਸੀ ਥੱਲੇ ਓਹੀਓ
ਵੇਖ ਅੱਜ ਥੱਲੇ ਏ
[Verse 10]
Yeah proof
Written by: HOMEBOY, Sajan Singh, YEAH PROOF
instagramSharePathic_arrow_out􀆄 copy􀐅􀋲

Loading...