album cover
707
album cover
707 dirilis pada 23 September 2022 oleh Harjot Sidhu sebagai bagian dari album 707 - Single
23 September 2022
LabelHarjot Sidhu
BPM
Melodiksi
Level Akustik
Valence
Kemampuan untuk menari
Energi

Video Musik

Video Musik

Lirik

ਅੱਖ ਧੌਣ ਗੰਨ ਹੁੰਦੀ ਡਾਊਨ ਨਾ
ਚੇਹਰੇ ਉੱਤੇ ਔਂਦੀ ਵੀ ਫਰਾਉਨ ਨਾ
ਅੱਖ ਧੌਣ ਗੰਨ ਹੁੰਦੀ ਡਾਊਨ ਨਾ
ਚੇਹਰੇ ਉੱਤੇ ਔਂਦੀ ਵੀ ਫਰਾਉਨ ਨਾ
ਟ੍ਰੈਕਹਾਕ ਦੀਆਂ ਦੋ ਜੋੜੀਆਂ
ਮੁੰਡਾ ਹੱਥ ਨਹੀਓ ਔਂਦਾ ਮਿੱਠੇ
ਥੱਲੇ ਸੱਤ ਸੌ ਸੱਤ ਘੋੜੀਆਂ
ਮੁੰਡਾ ਹੱਥ ਨਹੀਓ ਆਉਂਦਾ ਬੱਲੀਏ
ਥੱਲੇ ਸੱਤ ਸੌ ਸੱਤ ਘੋੜੀਆਂ
ਇੰਟੀਰੀਅਰ ਰੈੱਡ ਅੱਖ ਵ੍ਹਾਈਟ ਕਿਵੇ ਰਹਿ ਜੂ
ਜੱਟ ਦੀ ਪਸੰਦ ਵਾਂਗ ਘਰੋਂ ਤੈਨੂੰ ਲੈਜੂ
ਇੰਟੀਰੀਅਰ ਰੈੱਡ ਅੱਖ ਵ੍ਹਾਈਟ ਕਿਵੇ ਰਹਿ ਜੂ
ਜੱਟ ਦੀ ਪਸੰਦ ਵਾਂਗ ਘਰੋਂ ਤੈਨੂੰ ਲੈਜੂ
ਈਗੋ ਵੈਰੀਆਂ ਦੀ ਆਪਾਂ ਤੋੜੀਆਂ
ਮੁੰਡਾ ਹੱਥ ਨਹੀਓ ਔਂਦਾ ਮਿੱਠੇ
ਥੱਲੇ ਸੱਤ ਸੌ ਸੱਤ ਘੋੜੀਆਂ
ਮੁੰਡਾ ਹੱਥ ਨਹੀਓ ਆਉਂਦਾ ਬੱਲੀਏ
ਥੱਲੇ ਸੱਤ ਸੌ ਸੱਤ ਘੋੜੀਆਂ
ਓਹ ਮੁੰਡਾ ਸਿੱਧੂਆਂ ਦਾ
ਲਿਖਦਾ ਆਹ ਅੱਤ ਨੀ
ਮੁੰਡਾ ਸਿੱਧੂਆਂ ਦਾ
ਸਿੱਧੂਆਂ ਦਾ ਲਿਖਦਾ ਆਹ ਅੱਤ ਨੀ
ਲਾਹੌਰ ਵਾਲੇ ਕਹਿੰਦੇ ਸੂਰਮਾ
ਸੂਰਮਾ
ਨਾਮ ਸੱਡਾ ਅੰਬਰਾਂ ਚ ਹੋਯੂ
ਦਿਨ ਦੂਰ ਨਾ
ਨਾਮ ਸੱਡਾ ਅੰਬਰਾਂ ਚ ਹੋਯੂ
ਦਿਨ ਦੂਰ ਨਾ
ਫੀਲ ਕਿੰਗ ਟਾਈਪ ਜਦੋ ਕੀਤੇ ਗੇੜੀ ਮਾਰਦਾ
ਝੋਟਾ ਰੋਡ ਉੱਤੇ ਜਾਵੇ ਨੀ ਫ਼ਰਾਟੇ ਮਾਰਦਾ
ਕਿੰਗ ਟਾਈਪ ਜਦੋ ਕੀਤੇ ਗੇੜੀ ਮਾਰਦਾ
ਝੋਟਾ ਰੋਡ ਉੱਤੇ ਜਾਵੇ ਨੀ ਫ਼ਰਾਟੇ ਮਾਰਦਾ
ਪੇਸ਼ੈਂਸ ਕੁੜੇ ਸੱਡੀ ਥੋੜੀ ਆਹ
ਪੇਸ਼ੈਂਸ ਕੁੜੇ ਸੱਡੀ ਥੋੜੀ ਆਹ
ਮੁੰਡਾ ਹੱਥ ਨਹੀਓ ਔਂਦਾ ਮਿੱਠੇ
ਥੱਲੇ ਸੱਤ ਸੌ ਸੱਤ ਘੋੜੀਆਂ
ਮੁੰਡਾ ਹੱਥ ਨਹੀਓ ਆਉਂਦਾ ਬੱਲੀਏ
ਥੱਲੇ ਸੱਤ ਸੌ ਸੱਤ ਘੋੜੀਆਂ
ਉੱਚਾ ਲੰਬਾ ਕੱਦ ਬਾਪੂ ਹੁੰਦਾ ਨੀ ਪ੍ਰਾਉਡ
ਦਿਸੇ ਕੱਲੀ ਪੱਗ ਵਿੱਚ ਗੋਰਿਆਂ ਦੇ ਕਰਾਉਡ
ਉੱਚਾ ਲੰਬ ਕੱਦ ਬਾਪੂ ਹੁੰਦਾ ਨੀ ਪ੍ਰਾਉਡ
ਕਿਸੇ ਕੱਲੀ ਪੱਗ ਵਿੱਚ ਗੋਰਿਆਂ ਦੇ ਕਰਾਉਡ
ਮੁੰਡਾ ਸਿੱਧੂਆਂ ਦਾ ਛਾਤੀ ਚੌੜੀ ਆਹ
ਮੁੰਡਾ ਸਿੱਧੂਆਂ ਦਾ ਛਾਤੀ ਚੌੜੀ ਆਹ
ਮੁੰਡਾ ਹੱਥ ਨਹੀਓ ਔਂਦਾ ਮਿੱਠੇ
ਥੱਲੇ ਸੱਤ ਸੌ ਸੱਤ ਘੋੜੀਆਂ
ਮੁੰਡਾ ਹੱਥ ਨਹੀਓ ਆਉਂਦਾ ਬੱਲੀਏ
ਥੱਲੇ ਸੱਤ ਸੌ ਸੱਤ ਘੋੜੀਆਂ
Written by: Harjot Singh
instagramSharePathic_arrow_out􀆄 copy􀐅􀋲

Loading...