Video Musik

Bir Singh | Zindagi (Full Video) | Latest Punjabi Songs 2023
Tonton video musik {trackName} dari {artistName}

Ditampilkan Di

Dari

PERFORMING ARTISTS
Bir Singh
Bir Singh
Performer
COMPOSITION & LYRICS
Bir Singh
Bir Singh
Songwriter
Kuljit Singh
Kuljit Singh
Composer
PRODUCTION & ENGINEERING
Bir Singh
Bir Singh
Producer
Sunny Seven
Sunny Seven
Mastering Engineer

Lirik

ਜਦ ਵੀ ਸੱਜਣਾ ਉਲਝੀ ਜਾਪੇ ਜ਼ਿੰਦਗੀ ਦੀ ਤੰਦ ਤਾਣੀ ਅੱਖੀਆਂ ਦੇ ਵਿੱਚ ਠਹਿਰਣ ਲੱਗ ਜੇ ਬੇ-ਬਸੀਆਂ ਦਾ ਪਾਣੀ ਜਦੋਂ ਸਤਾਵੇ, ਜਦੋਂ ਰਵਾਵੇ ਆ ਕੇ ਯਾਦ ਪੁਰਾਣੀ ਅੱਖੀਆਂ ਪੂੰਝਣ ਦੇ ਲਈ ਸਾਂਵੇਂ ਬੈਠਾ ਨਾ ਹੋਏ ਹਾਣੀ ਹੋ ਆਪਣੇ ਮੋਢੇ ਥਾਪੀ ਦੇ ਕੇ ਪੈਂਦੀ ਐ ਸੁਲਝਾਣੀ ਇਹ ਸਿਲਸਲਾ ਚੱਲਦਾ ਹੀ ਰਹਿਣਾ ਖੇਡ ਏ ਆਣੀ-ਜਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਹੋ ਰੌਲ਼ਾ-ਸ਼ੌਲਾ, ਰਿਸ਼ਤੇ-ਵਿਸ਼ਤੇ ਸਭ ਵਾਧੂ ਦੀਆਂ ਫ਼ਿਕਰਾਂ ਕੰਡਾ ਕੋਈ ਚਾਭੋਈ ਰੱਖਣ ਵੇਹੜੇ ਉੱਗੀਆਂ ਕਿੱਕਰਾਂ ਹੋ ਰੌਲ਼ਾ-ਸ਼ੌਲਾ, ਰਿਸ਼ਤੇ-ਵਿਸ਼ਤੇ ਸਭ ਵਾਧੂ ਦੀਆਂ ਫ਼ਿਕਰਾਂ ਕੰਡਾ ਕੋਈ ਚਾਭੋਈ ਰੱਖਣ ਵੇਹੜੇ ਉੱਗੀਆਂ ਕਿੱਕਰਾਂ ਅਕਲਾਂ ਦੇ ਵਿੱਚ ਉੱਤਰੂ ਜਿਸ ਦਿਨ ਪੈ ਗਈ ਠੋਕਰ ਖਾਣੀ ਵਕਤੋਂ ਪਹਿਲਾਂ ਸਮਝ ਨਹੀਂ ਆਉਂਦੀ ਦੱਸੀ ਗੱਲ ਸਿਆਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਹੋ ਵਾਧਾ-ਘਾਟਾ ਕੁੱਝ ਨਹੀਂ ਜ਼ਿੰਦਗ਼ੀ, ਜ਼ਿੰਦਗੀ ਖੇਡ ਅਨੋਖਾ ਦੋਨਾਂ ਵਿੱਚ ਨਜ਼ਾਰਾ ਲੱਭੀ, ਵਫ਼ਾ ਮਿਲ਼ੇ ਯਾਂ ਧੋਖਾ ਹੋ ਵਾਧਾ-ਘਾਟਾ ਕੁੱਝ ਨਹੀਂ ਜ਼ਿੰਦਗ਼ੀ, ਜ਼ਿੰਦਗੀ ਖੇਡ ਅਨੋਖਾ ਦੋਨਾਂ ਵਿੱਚ ਨਜ਼ਾਰਾ ਲੱਭੀ, ਵਫ਼ਾ ਮਿਲ਼ੇ ਯਾਂ ਧੋਖਾ ਬੀਤੀ ਰਾਤ ਦੇ ਸੁਫ਼ਨੇ ਵਰਗੀ ਇਹ ਦੁਨੀਆਂ ਮਰਜਾਣੀ ਰੱਬ ਵੀ ਬੈਠਾ ਗੰਢੀ ਜਾਂਦਾ ਮੁੱਕ ਦੀ ਨਹੀਂ ਕਹਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ
Writer(s): Kashmir Thakarwal, Kuljit Singh Lyrics powered by www.musixmatch.com
instagramSharePathic_arrow_out