album cover
Couple
1.841
Regional Indian
Couple dirilis pada 12 Januari 2023 oleh Jazzy B Records sebagai bagian dari album Couple - Single
album cover
Tanggal Rilis12 Januari 2023
LabelJazzy B Records
Melodiksi
Level Akustik
Valence
Kemampuan untuk menari
Energi
BPM169

Dari

PERFORMING ARTISTS
Jazzy B
Jazzy B
Performer
Dr Zeus
Dr Zeus
Performer
Shipra Goyal
Shipra Goyal
Performer
COMPOSITION & LYRICS
Jagpreet Singh
Jagpreet Singh
Songwriter
Baljit Singh Padam
Baljit Singh Padam
Songwriter

Lirik

[Intro]
ਸੂਟਾਂ ਦੇ ਮੈਂ ਸੋਚ ਲਈ ਡਿਜ਼ਾਈਨ ਸੋਹਣਿਆ
ਆਵੇਂਗਾ ਕਦੋ ਤੂੰ ਦਸ ਲੈਣ ਸੋਹਣਿਆ
[Verse 1]
ਹੋ ਸੂਟਾਂ ਦੇ ਤੂੰ ਸੋਚ ਲਈ ਡਿਜ਼ਾਈਨ ਸੋਹਣੀਏ
ਆਉਂਗਾ ਆਉਂਗਾ ਛੇੱਤੀ ਲੈਣ ਸੋਹਣੀਏ
ਹੋ ਤੇਰੇ ਨਾਲ ਬਣੇ ਚੰਨਾ ਵੈਡਿੰਗ ਦੀ ਫੋਟੋ
ਸੱਚੀ ਚਾਅ ਇਸ ਦਿਲ ਨੂੰ ਬੜਾ
[Chorus]
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹੰਨੇ ਓਹੋ ਕਿੰਨਾ ਸੋਹਣਾ ਕਪਲ ਖੜਾ
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹਾਣੀਆਂ ਓਹੋ ਕਿੰਨਾ ਸੋਹਣਾ ਕਪਲ ਖੜਾ
ਓਹੋ ਕਿੰਨਾ ਸੋਹਣਾ ਕਪਲ ਖੜਾ
ਹੋ ਕਿੰਨਾ ਸੋਹਣਾ ਕਪਲ ਖੜਾ
[Verse 2]
ਹੋ ਅੱਜਕੱਲ੍ਹ ਖੁਸ਼ ਖੁਸ਼ ਰਹਿਣੀ ਆ ਮੈਂ ਤਾਂ ਵੇ
ਨੈਣਾਂ ਵਿੱਚ ਲਈ ਲਈ ਏ ਤੂੰ ਸੁਰਮੇ ਦੀ ਥਾਂ ਵੇ
ਅੱਜਕੱਲ੍ਹ ਖੁਸ਼ ਖੁਸ਼ ਰਹਿਣੀ ਆ ਮੈਂ ਤਾਂ ਵੇ
ਨੈਣਾਂ ਵਿੱਚ ਲੈ ਲਈ ਏ ਤੂੰ ਸੁਰਮੇ ਦੀ ਥਾਂ ਵੇ)
[Verse 3]
ਅੱਜਕੱਲ੍ਹ ਖੁਸ਼ ਖੁਸ਼ ਰਹਿਣੀ ਏ ਤੂੰ ਤਾਂ ਨੀ
ਨੈਣਾਂ ਵਿੱਚ ਲਈ ਲਈ ਆ ਮੈਂ ਸੁਰਮੇ ਦੀ ਥਾਂ ਨੀ
ਹੋ ਚੜ੍ਹ ਦੇ ਸਿਆਲ ਭਰ ਫੁੱਲਾਂ ਨਾਲ ਜਾਵੇ
ਬਾਗ਼ ਰੀਝਾਂ ਵਾਲਾ ਕਰਦੇ ਹਰਾ
[Chorus]
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹੰਨੇ ਓਹੋ ਕਿੰਨਾ ਸੋਹਣਾ ਕਪਲ ਖੜਾ
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹਾਣੀਆਂ ਓਹੋ ਕਿੰਨਾ ਸੋਹਣਾ ਕਪਲ ਖੜਾ
ਓਹੋ ਕਿੰਨਾ ਸੋਹਣਾ ਕਪਲ ਖੜਾ
ਹੋ ਕਿੰਨਾ ਸੋਹਣਾ ਕਪਲ ਖੜਾ
[Verse 4]
ਗੋਰੀਆਂ ਬਾਹਾਂ ਦੇ ਵਿੱਚ ਗੋਲਡ ਦੇ ਕੰਗਣੇ
ਤੂੰ ਲਿਖ ਮੇਰਾ ਨਾਮ ਹੱਥ ਮਹਿੰਦੀ ਨਾਲ ਰੰਗਣੇ
(ਗੋਰੀਆਂ ਬਾਹਾਂ ਦੇ ਵਿੱਚ ਗੋਲਡ ਦੇ ਕੰਗਣੇ
ਤੂੰ ਲਿਖ ਮੇਰਾ ਨਾਮ ਹੱਥ ਮਹਿੰਦੀ ਨਾਲ ਰੰਗਣੇ)
ਗੋਰੀਆਂ ਬਾਹਾਂ ਦੇ ਵਿੱਚ ਗੋਲਡ ਦੇ ਕੰਗਣੇ
ਮੈਂ ਲਿਖ ਤੇਰਾ ਨਾਮ ਹੱਥ ਮਹਿੰਦੀ ਨਾਲ ਰੰਗਣੇ
ਜੱਗੀ ਜਾਗੋਵਾਲ ਜੰਝ ਬਾਜਿਆਂ ਨਾ ਲੈਕੇ
ਹਾਏ ਨੀ ਆਊ ਕਿਸੇ ਰਾਜੇ ਦੀ ਤਰ੍ਹਾ
[Chorus]
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹੰਨੇ ਓਹੋ ਕਿੰਨਾ ਸੋਹਣਾ ਕਪਲ ਖੜਾ
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹਾਣੀਆਂ ਓਹੋ ਕਿੰਨਾ ਸੋਹਣਾ ਕਪਲ ਖੜਾ
ਓਹੋ ਕਿੰਨਾ ਸੋਹਣਾ ਕਪਲ ਖੜਾ
ਹਾਂ ਕਿੰਨਾ ਸੋਹਣਾ ਕਪਲ ਖੜਾ
Written by: Baljit Singh Padam, Jagpreet Singh
instagramSharePathic_arrow_out􀆄 copy􀐅􀋲

Loading...