Video Musik
Video Musik
Dari
PERFORMING ARTISTS
Satinder Sartaaj
Performer
COMPOSITION & LYRICS
Satinder Sartaaj
Lyrics
Jatinder Shah
Composer
Lirik
ਪੈ ਗਿਆ ਕਿੰਨਾ ਗੈਪ ਸਮਾਂ ਤਾ ਖਾ ਗਿਆ ਏ ਵਟਸਐਪ
ਚੈਟ ਕੋਈ ਆ ਗਈ ਨਿੱਤ ਸਨੈਪ ਜਵਾਨੀ ਕਿੱਧਰ ਛੱਲੀ
ਕੁਜ ਸੈਲਫੀ ਖਿੱਚ ਫਸਾ ਲਏ ਨੀ
ਤੂੰ ਕੰਮ ਤੋਂ ਬਾਹਰ ਬੁਲਾ ਲਏ ਨੀ
ਆਹ ਕਿਹੜੇ ਕੰਮੀਂ ਲਾ ਲਏ
ਆਪ ਲੁੱਕ ਬਹਿ ਗਈ ਕੱਲੀ
ਏਨਾ ਵਿਹਲਾ ਵੀ ਹੋ ਸਕਦਾ ਏ ਕੋਈ ਬੰਦਾ
ਸਾਰਾ ਦਿਨ ਹੀ ਫ਼ੋਨ ਨਾ ਆਸਾ ਪਾਸਾ ਵੇਖੇ
ਹੂ ਮਿਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ
ਮਿਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ
ਹੋ ਜਿੱਦਰੋਂ ਖੁਸ਼ੀ ਭਾਲਦਾ ਏ ਓਦਾਂ ਨਿਰੇ ਭੁਲੇਖੇ
ਭੁਲੇਖੇ ਨਿਰੇ ਭੁਲੇਖੇ
ਸੁਨ ਸਰਤਾਜ ਕਿ ਕਹਿੰਦਾ
ਮਿਤਰਾ ਨੋਟਿਸ ਕਯੂ ਨੀ ਲੈਂਦਾ
ਸੁਨ ਸਰਤਾਜ ਕਿ ਕਹਿੰਦਾ
ਮਿਤਰਾ ਨੋਟਿਸ ਕਯੂ ਨੀ ਲੈਂਦਾ
ਅਖੀਆਂ ਬਣੀਆਂ ਸੀ ਜਿਉਂ ਮੰਨਣ ਸੱਜਰੇ ਫੁੱਲਾਂ ਨੂੰ
ਯਾ ਫਿਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ
ਓਹ ਤੂੰ ਤਾ ਆਪਣੀ ਤਲੀ ਦੇ ਉਪਰ ਨਿਗਾਹ ਤਿਕਾਈਆਂ ਨੇ
ਤੂੰ ਤਾ ਆਪਣੀ ਤਲੀ ਦੇ ਉਪਰ ਨਿਗਾਹ ਟਿਕਾਈਆਂ ਨੇ
ਓਏ ਤੇਰੇ ਉਪਰੋਂ ਗੁਜਰੀ ਜਾਂਦੇ ਬੱਦਲ ਭਰੇ
ਨਜ਼ਾਰੇ ਹੁਲਾਰੇ
ਸੂਰਜ ਚੜ੍ਹਦਾ ਲਹਿੰਦਾ
ਵੇ ਤੂੰ ਨੋਟਿਸ ਕਯੂ ਨੀ ਲਹਿੰਦਾ
ਸੂਰਜ ਚੜ੍ਹਦਾ ਲਹਿੰਦਾ
ਵੇ ਤੂੰ ਨੋਟਿਸ ਕਯੂ ਨੀ ਲਹਿੰਦਾ
ਹੋ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਜ ਕਿੱਤਾ ਤੂੰ
ਇਹਨਾਂ ਉਂਗਲੀਆਂ ਨਾਲ ਜੇ ਤੂੰ ਕੋਈ ਸੱਜ ਵਜਾਉਂਦਾ
ਆਹ ਤੇਰੀ ਵਟਸਐਪ ਨੇ ਤੇੱਜੀ ਖਾ ਲਈ ਉਂਗਲਾਂ ਦੀ
ਤੇਰੀ ਵਾਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ
ਬੈਠਾ ਤੱਕਦਾ ਰਹਿੰਦਾ ਕਦ ਰਿਪਲਾਈ ਔਂਦਾ
ਔਂਦਾ ਰਿਪਲਾਈ ਔਂਦਾ
ਦਿਲ ਟਿੱਕ ਕੇ ਨੀ ਬਹਿੰਦਾ
ਇਹ ਸਕਰੀਨ ਨੂੰ ਤੱਕਦਾ ਰਹਿੰਦਾ
ਦਿਲ ਟਿੱਕ ਕੇ ਨੀ ਬਹਿੰਦਾ
ਇਹ ਸਕਰੀਨ ਨੂੰ ਤੱਕਦਾ ਰਹਿੰਦਾ
ਆ ਨੀ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆ
ਆ ਨੀ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆ
ਰੋਕਣ ਵਾਲਿਆਂ ਨੂੰ ਤੂੰ ਕਹਿਣੇ ਮਾਮੇ ਸਾਲੇ
ਤੇਰਾ ਛੱਡੇ ਛੰਟ ਦਾ ਕਿ ਏ ਆਪੇ ਭੁਗਤ ਲਵੀ
ਤੇਰਾ ਛੱਡੇ ਸ਼ਾਂਤ ਦਾ ਕਿ ਏ ਆਪੇ ਭੁਗਤ ਲਵੀ
ਪਰ ਇਹਨਾਂ ਸੜਕਾਂ ਤੋਂ ਈ ਜਾਂਦੇ ਬੱਚਿਆਂ ਵਾਲੇ
ਵਾਲੇ ਜੀ ਬੱਚਿਆਂ ਵਾਲੇ
ਫਰਕ ਬੜਾ ਹੀ ਪੈਂਦਾ
ਜੱਦ ਕੋਈ ਬੇਕਸੂਰ ਦੁੱਖ ਸਹਿੰਦਾ
ਫਰਕ ਬੜਾ ਹੀ ਪੈਂਦਾ
ਜੱਦ ਕੋਈ ਬੇਕਸੂਰ ਦੁੱਖ ਸਹਿੰਦਾ
ਦਿਲ ਟਿੱਕ ਕੇ ਨਹੀਂ ਬਹਿੰਦਾ
ਇਹ ਸਕਰੀਨ ਨੂੰ ਤੱਕਦਾ ਰਹਿੰਦਾ
ਦਿਲ ਟਿੱਕ ਕੇ ਨਹੀਂ ਬਹਿੰਦਾ
ਇਹ ਸਕਰੀਨ ਨੂੰ ਤੱਕਦਾ ਰਹਿੰਦਾ
ਸੁਨ ਸਰਤਾਜ ਕਿ ਕਹਿੰਦਾ
ਮਿਤਰਾ ਨੋਟਿਸ ਕਯੂ ਨੀ ਲੈਂਦਾ
ਸੁਨ ਸਰਤਾਜ ਕਿ ਕਹਿੰਦਾ
ਮਿਤਰਾ ਨੋਟਿਸ ਕਯੂ ਨੀ ਲੈਂਦਾ
Written by: Jatinder Shah, Satinder Sartaaj


