Video Musik

Players | Slow and Reverb | Badshah - Karan Aujla | Reverb Nation
Tonton video musik {trackName} dari {artistName}

Dari

PERFORMING ARTISTS
Badshah
Badshah
Vocals
Karan Aujla
Karan Aujla
Vocals
Devika Badyal
Devika Badyal
Vocals
COMPOSITION & LYRICS
Karan Aujla
Karan Aujla
Lyrics
Hiten
Hiten
Composer
ADITYA PRATEEK SINGH SISODIA
ADITYA PRATEEK SINGH SISODIA
Songwriter
PRODUCTION & ENGINEERING
Badshah
Badshah
Recording Engineer
Hiten
Hiten
Producer
Aditya Dev
Aditya Dev
Mixing Engineer

Lirik

ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹਣਿਆ ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹਣਿਆ Tell me what you want, tipi-tipi-tap सवा की कलाई, साढ़े-तीन की neck ਗੀਤਾਂ ਦੀ machine, Badboy on the track Baby करे bounce जैसे हेटरों के cheque सर पे है crown, baby, no cap Sick मेरी drip, मेरी sick vocab बच्चे-बच्चे को रटे मेरा rap Baby, mind होते blow जब beat करे slap दस में से दस तू, मैं दस में से २० तेरे सिवा आगे ना किसी के बोलूँ please Birkin ले-ले, ले-ले Gucci की कमीज़ तेरे पीछे पूरा town, मेरे पीछे है police Baby, you're a good girl and I'm a bad boy मेरा lifestyle है थोड़ा flamboyant, I got it, I flaunt it The only time I give a fuck is when she want it (yeah) ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ ਲਗਦੀ ਐ shy honey, hi, honey ਸੁਣਦੀ ਐ Bad Bunny, you bad bunny "ਮੈਂ ਖਾਣਾ," ਕਹਿੰਦੀ, "Lebanese, ਦਓ money" "ਲੈ ਦਓ," ਕਹਿੰਦੀ, "Tiffany," you so funny ਲਗਦੀ ਐ red chilli, ਤੂੰ red chilli ਸੋਹਣੀ eye-lash ਤੇਰੀ, ਤੂੰ ਜਿਵੇਂ Billie ਤੇਰੇ ਉੱਤੋਂ ਵਾਰ ਦੇਵਾਂ ਮੈਂ few millis ਤੇ ਤੈਨੂੰ ਲੱਗੇ joke ਕਰਾਂ, you so silly ਮੈਨੂੰ ਕਹਿੰਦੀ, "ਸਰਦਾ ਨਹੀਂ, ਜੱਟਾ ਨਾਲ਼ ਔਖਾ" ਮੈਨੂੰ ਕਹਿੰਦੀ, "ਚਾਹ ਨਹੀਓਂ ਪੀਣੀ, ਪੀਣੀ mocha" ਕਹਿੰਦੀ, "ਮੈਨੂੰ ਹੁਣ ਤਾਂ ਤੂੰ ਲੈ ਜਾ Mexico ਵੇ ਨੱਕ ਵਾਲਾ ਦੇਖ, ਜੱਟਾ, ਪਾ ਲਿਆ ਮੈਂ ਕੋਕਾ" ਕਦੇ ਕਹਿੰਦੀ, "ਆਹ ਲੈ ਲਓ ਤੇ ਉਹ ਲੈ ਲਓ ਘੜੀਆਂ ਵੀ matching'an ਜੀ ਦੋ ਲੈ ਲਓ Lambo'an ਵੀ ਕਰਨੀਆਂ ਨੇ show, ਲੈ ਲਓ" ਤੇ ਮੈਨੂੰ ਕਹਿੰਦੀ, "You black and me yellow" (yeah) ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹ... (yeah) ਰੁੱਸੀ ਨੂੰ Gucci ਯਾ ਕੋਈ ਗਹਿਣਾ, ਸੋਹਣਿਆ ਐਨਾ ਕੁ ਤਾਂ ਕਰਨਾ ਹੀ ਪੈਣਾ, ਸੋਹਣਿਆ ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ ਸੋਹਣਿਆ, ਪਰਾਂਦਾ ਨਹੀਂ, Prada ਚਾਹੀਦੈ ਫ਼ਿਰ ਮਿਲੂਗਾ ਜੇ ਦਿਲ ਲੈਣਾ, ਸੋਹਣਿਆ ਫ਼ਿਰ ਮਿਲੂਗਾ ਜੇ ਦਿਲ... It's your boy, Badshah Karan Aujla, let's go (Yeah!)
Writer(s): Aditya Prateek Singh, Jaskaran Singh Aujla Lyrics powered by www.musixmatch.com
instagramSharePathic_arrow_out