Dari
PERFORMING ARTISTS
Joban Malhi
Performer
Jrmn Deol
Performer
Sxngh
Music Director
COMPOSITION & LYRICS
Jrmn Deol
Songwriter
Lirik
ਪਹਿਲਾ ਪੈਰ ਆ ਜਵਾਨੀ ਫਿਰੇ ਦਿਲ ਲੋਣ ਨੂੰ
ਕਰ wavy tail ਫਿਰਦੀ ਏ ਸਾਡੀ ਹੋਣ ਨੂੰ
ਤੂੰ ਹੁਸਨ ਨੂੰ ਪਾਲੇ ਨੀਂਦ ਚੈਨ ਖੋਣ ਨੂੰ
ਆਹ ਪਿਆਰ ਨਹੀਂੳ ਜੱਚਦਾ ਸਾਡੀ tone ਨੂੰ
ਸਾਡਾ ਨਾਮ ਵੀ ਰਕਾਨੇ ਸਿਰ ਚੜ੍ਹ ਲੱਗਦਾ
"ਤੂੰ ਖੁਦ ਕਹਿਣਾ ਰਹਿਣ ਦੇ ਵੇ ਡਰ ਲੱਗਦਾ"
ਚਿੱਤ ਬਾਹਰ ਨਾ ਲਗੇ ਨਾ ਜੀ ਘਰ ਲੱਗਦਾ
.
.
ਤੂੰ ਫਿਰਦੀ ਏ ਮੌਕਾ ਕੋਈ ਲੱਭਨੇ ਦਾ ਨੀ
ਨਿੱਤ ਲੈਣੀ ਏ ਡ੍ਰੀਮ ਨਾਲ ਫੱਬਣੇ ਦਾ ਨੀ
ਕੁਰੈ ਹੁਸਨਾ ਦੀ ਮਾਰ ਕੋਲੋਂ ਵਾਕਫ਼ ਆ ਮੁੰਡਾ
ਦਿੱਲ ਠੱਗਣੇ ਦਾ ਆਦੀ ਪਿਛੇ ਲੱਗਣੇ ਦਾ ਨਹੀਂ
ਦਿੱਲ ਜਿਤਨੇ ਦਾ ਚੋਬਰ ਨੂੰ ਵਰ੍ਹ ਲਗਦਾ
"ਤੂੰ ਖੁਦ ਕਹਿਣਾ ਰਹਿਣ ਦੇ ਵੇ ਡਰ ਲੱਗਦਾ"
ਚਿੱਤ ਬਾਹਰ ਨਾ ਲਗੇ ਨਾ ਜੀ ਘਰ ਲੱਗਦਾ
.
.
ਜਿਹੜੇ ਵੇਰਦੇ ਨੇ ਪੈਰੀ ਜਾਣ ਵਿਸ਼ਦੇ ਕੁਰੈ
ਤੇ ਗੁੱਡੀ ਸਿਖ਼ਰਾਂ ਦੇ ਉੱਤੇ ਚਾਰੀ ਹੁੰਦੀ ਏ
ਹੀਰਿਏ ਨੀ ਲੈਕੇ ਪਸ਼ਤਾਵਾ ਘੁਮੇਗੀ
ਮਾਝੇ ਆਲਿਆ ਦੀ ਜ਼ਿੱਦ ਬੜੀ ਮਾਰੀ ਹੁੰਦੀ ਏ
ਪਊਗੀ ਤਰੀਕ ਗਿਆ ਫਰ ਲਗਦਾ
"ਤੂੰ ਖੁਦ ਕਹਿਣਾ ਰਹਿਣ ਦੇ ਵੇ ਡਰ ਲੱਗਦਾ"
ਚਿੱਤ ਬਾਹਰ ਨਾ ਲਗੇ ਨਾ ਜੀ ਘਰ ਲੱਗਦਾ
.
.
ਕਿਸੇ ਵੇਲੇ ਕਿਸੇ ਸੁੱਟਿਆ ਵੀ ਰੀਝਾਂ ਨਾਲ
ਬਣੇ ਆਸ਼ਕ ਤੇ ਦਿਲ ਲੁੱਟਿਆ ਵੀ ਰੀਝਾਂ ਨਾਲ
ਰੱਬ ਦੇਖਲਾ ਬਰਾਬਰ ਜਿਆ ਸਾਬ ਰੱਖਦਾ
ਦਿਲ ਤੋੜੇ ਵੀ ਬਥੇਰੇ ਟੁੱਟਿਆ ਵੀ ਰੀਝਾਂ ਨਾਲ
ਦਿਓਲ ਲਈ ਪਿਆਰ ਗਿਆ ਮਰ ਲਗਦਾ
"ਤੂੰ ਖੁਦ ਕਹਿਣਾ ਰਹਿਣ ਦੇ ਵੇ ਡਰ ਲੱਗਦਾ"
ਚਿੱਤ ਬਾਹਰ ਨਾ ਲਗੇ ਨਾ ਜੀ ਘਰ ਲੱਗਦਾ
Written by: Jrmn Deol

