Lirik

ਕੁਝ ਯਾਦ ਲੈ, ਕੇ ਚੱਲਿਆ ਆਂ ਕੁਝ ਯਾਦ ਕਰਕੇ ਚੱਲਿਆ ਆਂ ਕੁਝ ਯਾਦ ਕਰਵਾਕੇ ਚੱਲਿਆ ਆਂ ਕੁਝ ਯਾਦ ਕਰਵਾਉਣ ਚੱਲਿਆ ਆਂ ਕੁਝ ਯਾਦ ਮਿਟਾਉਣ ਚੱਲਿਆ ਆਂ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਤੂੰ ਤੜਫਾਉਂਦੀ ਸੀ ਤੜਫੌਨੀ ਆਂ, ਤੜਫਾਂਵੇਂਗੀ ਤੜਫਾਉਣਾ ਚੌਹਣੀ ਐਂ ਤੇਰਾ ਵਾਜ਼ਿਰ ਇਹ ਸਭ ਸਹਿ ਲੂਗਾ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਮੈਂ ਗੱਲ ਤੇਰੀ ਜਰਦਾ ਸੀ ਜਰਦਾਂ ਆਂ, ਜਰੁੰਗਾ ਤੇ ਕਈਆਂ ਨੂੰ ਜਰਨ ਲਈ ਕਹੂੰਗਾ ਤੇ ਜਰਨ ਲਈ ਮਜਬੂਰ ਆਂ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਤੂੰ ਕੀ ਐਂ ਲੋਕਾਂ ਨੂੰ ਦਸਦਾ ਸੀ ਦਸਦਾ ਆਂ, ਦੱਸੁਗਾ ਨਵ ਸੰਧੂ ਦਸਣਾ ਚਾਹੁੰਗਾ ਆਮ ਜਿਹਾ ਮਸ਼ਹੂਰ ਹੋਇਆ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ ਬੱਸ ਤੇਰੇ ਕਰਕੇ, ਤੇਰੇ ਕਰਕੇ ਇੱਕ ਤੇਰੇ ਕਰਕੇ
Writer(s): Nav Sandhu, Wazir Patar Lyrics powered by www.musixmatch.com
instagramSharePathic_arrow_out