Video Musik

Video Musik

Dari

PERFORMING ARTISTS
Prem Dhillon
Prem Dhillon
Lead Vocals
Rass
Rass
Performer
COMPOSITION & LYRICS
Prem Dhillon
Prem Dhillon
Songwriter
PRODUCTION & ENGINEERING
Rass
Rass
Producer

Lirik

Yeah Dhillon
ਬੁਰਾਹ, ਓ ਰਾਜੀ ਹੋਏ
Rass
ਓ, ਚਿੱਟੇ ਪਾਕੇ ਨਿਕਲੀਏ, ਰੌਲੇ ਸਾਡੇ full ਆਕੇ ਕਾਰੋਬਾਰ ਕਾਲੇ
Brampton ਫਿਰਦੇ ਆ ਕਿਹੰਦੇ ਖੁੱਤੀ ਪੌਂਦੇ, ਤੇ ਸ਼ੇ ਜਿਹੀ ਕਰੌਂਦੇ, ਨੀ ਸਾਰੇ ਮਾਝੇ ਆਲੇ
ਓ, torch charger'ਆਂ ਫਿਰਨ ਦਵਾਲੇ
Charger'ਆਂ ਫਿਰਨ ਦਵਾਲੇ, ਤੇ ਅੱਲ੍ਹਡ'ਆਂ ਨੂ ਉਡੀਕ ਕੁੜੇ
ਹੋ, ਉਡੇ ਫਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ, ਚੱਤੋ ਪੈਰ ਮਾਰਦੇ, ਨੀ ਬੋਹੁਤੇ ਆ ਨੀ, ਢੀਠ ਕੁੜੇ
ਹੋ, ਉਡੇ ਫਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ, ਚੱਤੋ ਪੈਰ ਮਾਰਦੇ, ਨੀ ਬੋਹੁਤੇ ਆ ਨੀ, ਢੀਠ ਕੁੜੇ
ਓ, ਜਾਂਦੇ ਓਏ
The way that I do it like that
Two step, but I bring it right back
No scarf, got ice on my neck
Seven fig' flex when the checks on deck
The way that I do it like that
Two step, but I bring it right back
No scarf, got ice on my neck
Seven fig' flex when the-
ਹੋ, ਅਡੋ ਫਾਇਆ ਨੂੰ, ਜੱਟ ਤਾਂ ਦਲੇਰ ਆ ਨੀ
ਕਰਦੇ ਨਾ care ਆ ਨੀ, ਜਿਹੜਾ ਔਣਾ ਆ ਜਾਏ
ਓ, number plate'ਆਂ ਉੱਤੇ, ਖੂਣੇ ਕੁੜੇ ਗੋਤ ਆ ਨੀ
ਨੇਫੇ ਗੁਣ shot ਆ ਨੀ, ਖੜੇ ਆ ਪਲਾਜ਼ੇ
ਉਂਝ ਖੇ-ਖੇ ਜਾਣ੍ਕਾਰ'ਆਂ ਲੇਨ, ਸਿਰੇ ਆ ਨੀ ਦਾਰ'ਆਂ profile low ਪਾਏ
ਓ, bank ਦੂਰੋਂ ਛਾਪੇ ਹੈ, 'ਤੇ ਸੜਕਾਂ ਹਮਾ ਪੇ note ਰੂਬੀ ਉੱਤੇ ਲਾਏ
ਹੋ, ਮਾਲ ਸ਼ੱਕੇ ਤੇ ਰੰਗ ਆ ਵਗਾਏ
ਸ਼ੱਕੇ ਤੇ ਰੰਗ ਆ ਵਗਾਏ
ਆਪੇ ਆ ਵੀ ਲੱਗੀ weed ਕੁੜੇ
ਹੋ, ਉਡੇ ਫਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ, ਚੱਤੋ ਪੈਰ ਮਾਰਦੇ, ਨੀ ਬੋਹੁਤੇ ਆ ਨੀ, ਢੀਠ ਕੁੜੇ
ਓ, ਰੱਖੜਾ ਤੇ ਚੜੇ ਵਾਕੇ, ਬਿਗਡ਼ ਗਏ ਆ ਕਾਕੇ, ਪਿੰਡ ਬੇਬੇ ਆ ਜਾਂਦੀ ਸੱਦੀ
ਓ, ਉਡ ਗੇਯਾ ਖਦੌਨ ਮੁੰਡੇ, ਹਥ ਕਿਤੋ ਔਣ ਉਰੇ, ਮਾਮੇ ਜਾਂਦੇ ਆ ਸਾਨੂ ਲਬੀ
ਕਹਿੰਦੇ "ਅੱਤ ਵਾਦੀ ਆ ਚੁੱਕੀ", ਮਲੀ ਔਂਦੇ ਆ ਦੁੱਕੀ, ਮੁੰਡੇਆ ਵਿਚ lime-light
ਬਦਮਸ਼ੀ ਚ ਆ ਪੈਰ, ਲੈਣੇ ਆ ਮੁੱਲ ਵੈਰ, ਆਏ ਸਾਲ ਆ ਹੁੰਦੀ fight
ਓ, ਗਏ ਪੇਸ਼ਿਆ 'ਤੇ ਬੇਲ'ਆਂ ਉੱਤੇ ਆਏ
ਪੇਸ਼ਿਆ 'ਤੇ ਬੇਲ'ਆਂ ਉੱਤੇ ਆਏ
ਕਯੀ case'ਆਂ 'ਚ plead ਕੁੜੇ
ਹੋ, ਉਡੇ ਫਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ, ਚੱਤੋ ਪੈਰ ਮਾਰਦੇ, ਨੀ ਬੋਹੁਤੇ ਆ ਨੀ, ਢੀਠ ਕੁੜੇ
ਹੋ, ਬਾਡੇ ਕੁੜੇ ਨਿੱਕਰ, ਹਿਲਵਾਨ ਆ ਨੀ ਫਿਕਰ, ਸ਼ਾਪਾਟੇ ਕੁੜੇ ਲੌਂਦੇ
ਮੱਠੀ-ਮੱਠੀ ਧੂਪ ਖਿਡੇ, ਤੇ ਜੱਟ ਪੁਰ ਟੀਂਡੇ, ਖਾਦੀ ਸਿਰ ਆ ਅਡੌਂਦੇ
Dhillon ਵੱਜੇ on-loop, ਬਾਕੀ ਜਾਲੀ ਆ mute, kick base full ਸ਼ਦੀ
ਅੱਖ ਜਿਹੜੀ ਤੇ ਟਿਕੌਂਦੇ, ਸ਼ਾਮੀ ਘਰੇ ਲਾਕੇ ਔਂਦੇ, 'ਤੇ ਪੈੜਾ ਜਾਂਦੇ ਵੱਡੀ
ਓ, ਲੌਂਦੇ drift'ਆਂ ਆ camera 'ਚ ਆਏ
Drift'ਆਂ ਆ camera 'ਚ ਆਏ
ਸ਼ਹਿਰੀ ਦੇਂਦੇ charge sheet ਕੁੜੇ
ਹੋ, ਉਡੇ ਫਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ, ਚੱਤੋ ਪੈਰ ਮਾਰਦੇ, ਨੀ ਬੋਹੁਤੇ ਆ ਨੀ, ਢੀਠ ਕੁੜੇ
ਹੋ, ਉਡੇ ਫਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ, ਚੱਤੋ ਪੈਰ ਮਾਰਦੇ, ਨੀ ਬੋਹੁਤੇ ਆ ਨੀ, ਢੀਠ ਕੁੜੇ
Written by: Prem Dhillon
instagramSharePathic_arrow_out

Loading...