Lirik

ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਤੈਨੂੰ ਪਾ ਕੇ, ਯਾਰਾ ਨਹੀਂ ਤੇ ਰਹਿਣਾ ਸੀ ਤਾਰਾ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਤੈਨੂੰ ਪਾ ਕੇ, ਯਾਰਾ ਨਹੀਂ ਤੇ ਰਹਿਣਾ ਸੀ ਤਾਰਾ ਚਿਹਰੇ 'ਤੇ ਜੋ ਆਵੇ, ਤੂੰ ਹੀ ਉਹ ਨੂਰ ਐ ਨਾ ਹੋਣਾ ਚਾਹਵਾਂ ਤੇਰੇ ਤੋਂ ਦੂਰ ਮੈਂ ਬਣ ਕੇ ਅਤਰ, ਮੇਰੇ ਜਿਸਮਾਂ ਨੂੰ ਮਹਿਕਾਇਆ ਤੂੰ ਰੂਹ ਨੂੰ ਮੇਰੀ ਕਹਿਣਾ ਕੀ ਤੇਰਾ, ਦਿਲਬਰਾ ਅਰਜ਼ੀਆਂ ਮੇਰੀ ਠੁਕਰਾਈ ਨਾ ਤੂੰ ਕਦੇ ਨਾ ਰੁਲਾਇਆ ਮੈਨੂੰ, ਰਹਿਬਰਾ ਤੂੰ ਇੰਜ ਲਗਦਾ, ਜਿਵੇਂ ਅਰਸ਼, ਯਾਰਾ ਤੂੰ ਇੰਜ ਲਗਦਾ, ਜਿਵੇਂ ਅਰਸ਼, ਯਾਰਾ ਜਮੀਂ ਨੂੰ ਲਗੇ ਵੇ ਪਿਆਰਾ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਤੈਨੂੰ ਪਾ ਕੇ, ਯਾਰਾ ਨਹੀਂ ਤੇ ਰਹਿਣਾ ਸੀ ਤਾਰਾ ਚਿਹਰੇ 'ਤੇ ਜੋ ਆਵੇ, ਤੂੰ ਹੀ ਉਹ ਨੂਰ ਐ ਨਾ ਹੋਣਾ ਚਾਹਵਾਂ ਤੇਰੇ ਤੋਂ ਦੂਰ ਮੈਂ ਮਿਲਿਆ ਐ ਤੂੰ ਰੱਬ ਤੋਂ ਮੈਨੂੰ ਰੱਖਾਂ ਸਾਂਭ ਕੇ ਮੈਂ ਤਾਂ ਤੈਨੂੰ, ਹੋਰ ਤੇਰੀ ਸ਼ੈ ਮੈਂ ਸਾਰੀ ਸਿਖਿਆ ਮੈਂ ਤਾਂ ਇਸ਼ਕ ਕਰਨਾ ਲਾ ਕੇ ਨਾਲ ਤੇਰੇ ਜਨਮਾਂ ਦੀ ਯਾਰੀ ਜਿੰਨਾ ਤੂੰ ਐ ਦਿੱਤਾ, ਓਨਾ ਪਿਆਰ, ਯਾਰਾ ਜਿੰਨਾ ਤੂੰ ਐ ਦਿੱਤਾ, ਓਨਾ ਪਿਆਰ, ਯਾਰਾ ਮੈਂ ਵੀ ਤੇ ਤੇਰੇ 'ਤੇ ਵਾਰਾਂ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਚੰਨ ਮੈਂ ਬਣ ਗਈ ਆਂ ਤੈਨੂੰ ਪਾ ਕੇ, ਯਾਰਾ ਨਹੀਂ ਤੇ ਰਹਿਣਾ ਸੀ ਤਾਰਾ ਚਿਹਰੇ 'ਤੇ ਜੋ ਆਵੇ, ਤੂੰ ਹੀ ਉਹ ਨੂਰ ਐ ਨਾ ਹੋਣਾ ਚਾਹਵਾਂ ਤੇਰੇ ਤੋਂ ਦੂਰ ਮੈਂ
Writer(s): Sameer Uddin Aziz, Ritesh Jumnani Lyrics powered by www.musixmatch.com
instagramSharePathic_arrow_out