Video Musik

Video Musik

Dari

PERFORMING ARTISTS
Neha Bhasin
Neha Bhasin
Lead Vocals
COMPOSITION & LYRICS
Sameer Uddin
Sameer Uddin
Composer
PRODUCTION & ENGINEERING
Sameer Uddin
Sameer Uddin
Producer

Lirik

ਏ ਲੇ ਮਾਏ ਸਾਂਭ ਕੁੰਜੀਆਂ
ਏ ਲੇ ਮਾਏ ਸਾਂਭ ਕੁੰਜੀਆਂ
ਧੀਆ ਘਰ ਚਲੀਆਂ ਸਰਦਾਰੀ
ਚਾਰ ਦਿਨ ਮੌਜਾਂ ਮਾਰ ਕੇ
ਚਾਰ ਦਿਨ ਮੌਜਾਂ ਮਾਰ ਕੇ
ਲਾਕੇ ਸੁੱਖਾ ਦੇ ਸਮੁੰਦਰ ਚ ਤਾਰੀ
ਏ ਲੇ ਮਾਏ ਸਾਂਭ ਕੁੰਜੀਆਂ
ਏ ਲੇ ਮਾਏ ਸਾਂਭ ਕੁੰਜੀਆਂ
(music)
ਇੰਜੋ ਸਾਡਾ ਵਸਦਾ ਰਹੇ
ਇੰਜੋ ਸਾਡਾ ਵਸਦਾ ਰਹੇ
ਸਾਡੇ ਰਾਜੇ ਬਾਬੁਲ ਦਾ ਵੇਹੜਾ
ਅੱਸੀ ਕਿਹੜਾ ਨਿੱਤ ਆ ਵਾਅਦਾ
ਅੱਸੀ ਕਿਹੜਾ ਨਿੱਤ ਆ ਵਾਅਦਾ
ਸਾਡਾ ਲੱਗਣਾ ਸਬਬ ਨਾਲ ਗੇੜਾ
ਏ ਲੇ ਮਾਏ ਸਾਂਭ ਕੁੰਜੀਆਂ
ਏ ਲੇ ਮਾਏ ਸਾਂਭ ਕੁੰਜੀਆਂ
(music)
ਵੈਂਦਾ ਵੇ ਮੁਰੱਬੇ ਵਾਲਿਆਂ
ਵੀਰਾ ਵੇ ਮੁਰੱਬੇ ਵਾਲਿਆਂ
ਤੈਨੂੰ ਪਾਗ ਪਰਮੇਸ਼ਵਰ ਲੱਗੇ
ਭਾਬੀ ਮੈਨੂੰ ਮਾਫ਼ ਕਰ ਦਈ
ਭਾਬੀ ਮੈਨੂੰ ਮਾਫ਼ ਕਰ ਦਈ
ਤੈਨੂੰ ਸੁਣਨੇ ਨਾ ਪੈਣ ਗੇ ਤਾਣੇ
(music)
ਹਾਏ ਚਾਰ ਦਿਨ ਹੋਰ ਰੱਖ ਲੈ
ਚਾਰ ਦਿਨ ਹੋਰ ਰੱਖ ਲੈ
ਜਾਵਾਂ ਬਾਬੁਲਾ ਤੇਰੇ ਤੋਂ ਬਲਿਹਾਰੀ
ਏ ਲੇ ਮਾਏ ਸਾਂਭ ਕੁੰਜੀਆਂ
ਏ ਲੇ ਮਾਏ ਸਾਂਭ ਕੁੰਜੀਆਂ
ਏ ਲੇ ਮਾਏ ਸਾਂਭ ਕੁੰਜੀਆਂ
ਏ ਲੇ ਮਾਏ ਸਾਂਭ ਕੁੰਜੀਆਂ
Written by: Sameer Uddin
instagramSharePathic_arrow_out

Loading...