Video Musik

Dari

PERFORMING ARTISTS
Akasa
Akasa
Performer
Taaruk Raina
Taaruk Raina
Performer
COMPOSITION & LYRICS
Akasa
Akasa
Composer
Taaruk Raina
Taaruk Raina
Lyrics
PRODUCTION & ENGINEERING
Edu Monteiro
Edu Monteiro
Producer

Lirik

मैं जो तेरे लिए दिल था ये हारा तेरे लिए मैंने सब था गवारा तू मेरी जाँ, मैं था तेरा सहारा बस थक सुन के ये बेचारा ਦਿਲ ਕੋ ਫ਼ਿਰ ਕਿਉਂ ਕਹਿੰਦੀ? ਆਜਾ ਮੇਰੇ ਸੁਫ਼ਨੇ ਤੋਂ ਬਾਹਰ ਵੀ ਕਦੀ ਅੱਖ ਨਾਲ ਅੱਖ ਨੂੰ ਮਿਲਾ ਜਾ ਤੈਨੂੰ ਆਪ ਮਨਾਵਾਂਗੀ ਕਿੱਥੇ ਚੱਲਿਆ ਵੇ ਛੱਡ ਕੇ ਤੂੰ? ਛੱਡ ਕੇ, ਛੱਡ ਕੇ ਮੈਨੂੰ ਕੱਲਿਆ, ਕੱਲਿਆ, ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਕੱਲਿਆ, ਕੱਲਿਆ, ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ ਕੋਲ ਵੀ ਬਹਿ ਕੇ ਤੇਰੇ ਤੈਨੂੰ ਹੀ ਮੈਂ ਉਡੀਕਾਂ ਡੋਰ ਸਬਰ ਦੀ ਖਿੱਚ ਨਾ ਲਈ, ਇਹ ਬਹੁਤ ਹੀ ਬਰੀਕ ਆ क्यूँ तुझे दिखता नहीं है कि बिखरा हूँ मैं भी? सोच के निकले हँसी मेरे हाल पे पर बस तुझको यक़ीन ना, कहती तू ਆਜਾ ਮੇਰੇ ਸੁਫ਼ਨੇ ਤੋਂ ਬਾਹਰ ਵੀ ਕਦੀ ਅੱਖ ਨਾਲ ਅੱਖ ਨੂੰ ਮਿਲਾ ਜਾ ਤੈਨੂੰ ਆਪ ਮਨਾਵਾਂਗੀ ਕਿੱਥੇ ਚੱਲਿਆ ਵੇ ਛੱਡ ਕੇ ਤੂੰ? ਛੱਡ ਕੇ, ਛੱਡ ਕੇ ਮੈਨੂੰ ਕੱਲਿਆ, ਕੱਲਿਆ, ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ प्यार कभी कम ना हुआ तो ਫ਼ਿਕਰ ਕਾ ਜ਼ਿਕਰ ਵੀ ਕਿਉਂ? ਵਾਪਸ ਆਜਾ ਮੇਰੇ ਸੁਫ਼ਨੇ ਤੋਂ ਬਾਹਰ ਵੀ ਕਦੀ ਅੱਖ ਨਾਲ ਅੱਖ ਨੂੰ ਮਿਲਾ ਜਾ ਤੈਨੂੰ ਆਪ ਮਨਾਵਾਂਗੀ ਕਿੱਥੇ ਚੱਲਿਆ ਵੇ ਛੱਡ ਕੇ ਤੂੰ? ਛੱਡ ਕੇ, ਛੱਡ ਕੇ ਮੈਨੂੰ ਕੱਲਿਆ (ਕੱਲਿਆ), ਕੱਲਿਆ (ਕੱਲਿਆ), ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਕੱਲਿਆ (ਕੱਲਿਆ), ਕੱਲਿਆ (ਕੱਲਿਆ), ਕੱਲਿਆ ਤੂੰ ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ AKASA ਕਿੱਥੇ ਚੱਲਿਆ ਤੂੰ? ਕੱਲਿਆ, ਕੱਲਿਆ ਕੱਲਿਆ
Writer(s): Edu Monteiro, Akasa, Taaruk Raina Lyrics powered by www.musixmatch.com
instagramSharePathic_arrow_out