Lagu Serupa
Dari
PERFORMING ARTISTS
Arjan Dhillon
Performer
COMPOSITION & LYRICS
Arjan Dhillon
Songwriter
Mxrci
Arranger
PRODUCTION & ENGINEERING
Mxrci
Producer
Lirik
Show MXRCI on 'em
ਹਾਏ, ਉਹੋ ਪੜ੍ਹੀ ਪਹਾੜਾਂ ਦੀ
ਅਸੀਂ ਐਥੇ ਈ ਪੜ੍ਹ-ਪੁੜ੍ਹ ਗਏ
ਕਰੂ ਬਾਹਰਲੀ M.B.A
ਅਸੀਂ ਰਾਹ ਵਿੱਚ ਚੜ੍ਹ-ਚੁੜ੍ਹ ਗਏ
ਸਾਨੂੰ ਬਾਈ-ਬਾਈ ਹੁੰਦੀ
Chat'ਆਂ ਵਿੱਚ, Baby ਲਿਖਦੀ ਆ
(Baby ਲਿਖਦੀ ਆ)
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
(ਓ, ਅਸੀਂ ਫਿਰੀਏ ਕੱਪ ਕਰਾਉਂਦੇ
ਤੇ ਕੁੜੀ, makeup ਸਿੱਖਦੀ ਆ)
(Makeup ਸਿੱਖਦੀ ਆ)
ਹੋ, ਮਿੱਤਰ ਦਾ ਮੰਗਣਾ
ਵਾਰਿਸ ਲਾਉਣਾ ਆਉਂਦੀ 6 ਨੂੰ ਜੀ
ਹੋ, ਲਈ ticket'ਆਂ ਫਿਰਦੀ
ਦੇਖਣ ਜਾਊ Lana Del Rey ਨੂੰ ਜੀ
ਹੋ, ਸਾਨੂੰ ਚਾਅ ਸੰਗ੍ਰਾਂਦਾਂ ਦੇ
Thanksgiving ਮਨਾਵੇ ਉਹ
ਬਿੱਲੋ vlogger ਲੀੜਿਆਂ ਦੀ
ਬਦਲ-ਬਦਲ ਕੇ ਪਾਵੇ ਉਹ
ਗਰਮੀਆਂ ਵਿੱਚ BC ਵੱਜਦੀ
ਐਥੇ ਕਾਹਨੂੰ ਦਿਸਦੀ ਆ?
(ਐਥੇ ਕਾਹਨੂੰ ਦਿਸਦੀ ਆ?)
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
(ਓ, ਅਸੀਂ ਫਿਰੀਏ ਕੱਪ ਕਰਾਉਂਦੇ
ਤੇ ਕੁੜੀ, makeup ਸਿੱਖਦੀ ਆ)
(Makeup ਸਿੱਖਦੀ ਆ)
ਓ, ballet ਸਿੱਖਦੀ ਫਿਰਦੀ ਵੈਲਣ
ਕਿਹੜਾ ਰੋਕੇ ਬਈ?
ਓ, ਮੁੰਡਾ open ਖੇਡੇ
ਪਲ਼ਿਆ ਏ ਚੁੰਗ-ਚੁੰਗ ਕੇ ਡੋਕੇ ਬਈ
ਸਾਡਾ ਕਿਤੇ ਨਹੁੰ ਜਿਹਾ ਅੜਦਾ ਨਹੀਂ
Nails ਫਿਰੇ ਕਰਾਉਂਦੀ ਉਹ
ਉੱਡਵੇਂ ਜਿਹੇ ਰੰਗ ਦੀ two-seater ਦੀ
ਰੇਲ ਬਣਾਉਂਦੀ ਉਹ
ਓ, ਸੰਗ ਜਾਈਏ hello ਨੂੰ ਹੱਥ ਕੱਢਦੇ
ਪਰ ਉਹ ਕਿੱਥੇ ਝਿਪਦੀ ਆ?
(ਪਰ ਉਹ ਕਿੱਥੇ ਝਿਪਦੀ ਆ?)
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
(ਓ, ਅਸੀਂ ਫਿਰੀਏ ਕੱਪ ਕਰਾਉਂਦੇ
ਤੇ ਕੁੜੀ, makeup ਸਿੱਖਦੀ ਆ)
(Makeup ਸਿੱਖਦੀ ਆ)
ਓ, ਪੈੱਗ ਚੱਕ ਕੇ cheer ਕਰਦੇ ਅਸੀਂ
"ਚੱਕ ਲਓ, ਚੱਕ ਲਓ" ਕਹਿਨੇ ਆ
ਹਾਏ, old money ਆ ਚੰਦਰੀ
ਤੇ ਅਸੀਂ ਤੰਗ ਹੀ ਰਹਿਨੇ ਆ
ਓ, ਜਾਂ ਗੇੜੇ-ਗੱਪੇ 'ਤੇ
ਨੀ ਜਾਂ ਖੇਤ ਹੀ ਹੁੰਨੇ ਆ
ਜਾਂ ਬਾਹਲ਼ਾ ਹੀ ਖੁੱਲ ਜਾਈਏ
ਹਾਏ ਜਾਂ ਭੇਤ ਹੀ ਹੁੰਨੇ ਆ
ਜਦੋਂ ਆਖੇ ਅਰਜਣਾ "miss you"
ਹਿੱਕ 'ਤੇ ਨਾਗਣ ਲਿਟਦੀ ਆ
(ਹਿੱਕ 'ਤੇ ਨਾਗਣ ਲਿਟਦੀ ਆ)
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ ਕੱਪ ਕਰਾਉਂਦੇ
ਕੁੜੀ makeup ਸਿੱਖਦੀ ਆ
Writer(s): Arjan Dhillon
Lyrics powered by www.musixmatch.com