Video Musik
Video Musik
Dari
PERFORMING ARTISTS
Jerry
Vocals
COMPOSITION & LYRICS
Jerry
Songwriter
PRODUCTION & ENGINEERING
Antycaty
Producer
thiarajxtt
Mixing Engineer
Lirik
ਹੋ, ਮੁੰਡਾ ਦਿਲ ਡੰਗਦਾ-ਡੰਗਦਾ ਮੂੰਹੋਂ ਕਹਿਕੇ
ਮੇਰੇ ਬਾਰੇ ਸੋਚਦੀ ਕੁੜੇ ਨੀ, ਬਿੱਲੋ, ਬਹਿਕੇ
ਰੋਲਦੀ ਜਵਾਨੀ ਫਿਰੇਂ ਮੇਰੇ ਪਿੱਛੇ ਪੈਕੇ
ਤੂੰ ਕਿ ਦੱਸ ਘੱਟਣਾ ਨੀ ਮੇਰੇ ਨਾਲ ਰਹਿਕੇ?
ਹੋ, ਮੁੰਡੇ, ਕੁੜੇ ਫਿਰਦੇ ਪਵਾਉਂਦੇ ਚੀਕਾਂ ਡੇਲੀ
ਕੁੜੀ ਕੋਈ ਮਿਤਰਾਂ ਦੇ ਦਿਲ ਨਾਲ ਨਹੀਂ ਖੇਲੀ
ਜੱਟ, ਕੁੜੇ ਵਿਗੜਿਆ, ਜ਼ਿੰਦਗੀ ਬਹੇਲੀ
ਫਿਰੇ ਗੈਸ ਮਾਰਦੀ ਨੀ ਦੁਨੀਆਂ ਇਹ ਵੇਹਲੀ
ਹੋ, ਮੁੰਡੇ ਫਿਰਦੇ ਮਿਆਮੀ, ਤੇਰਾ ਰੰਗ ਆ ਬਦਾਮੀ
ਉਤੋਂ ਰੂਪ ਆ ਸੁਨਾਮੀ, ਜੱਟ, ਮੋਤੀ, ਕੁੜੇ ਸਾਮੀ
ਐਵੇਂ ਹੋਈ ਬਦਨਾਮੀ, ਕਹਿੰਦੇ, "ਵੇਚਦੇ ਗਰਾਮੀ"
ਬਿੱਲੋ, ਮੁੜਦੇ ਸਵੇਰੇ, ਘਰੋਂ ਨਿੱਕਲੀਦਾ ਸ਼ਾਮੀ
ਚੜ੍ਹਦੀ ਸਵੇਰ, ਮੁੰਡੇ ਕਰਦੇ ਹਨੇਰ
ਬੱਸ ਹੁੰਦੀ ਹੇਰ-ਫੇਰ, ਬਾਹਲੀ ਲੱਗਦੀ ਨਹੀਂ ਦੇਰ
ਤੂੰ ਵੀ ਸੋਚੀ ਜ਼ਰਾ ਫਿਰ, ਟੌਪ ਪਾਈ ਫਿਰਾਂ ਗੇਅਰ
ਕੇਹੜੇ ਸਾਲੇ ਨੇ ਪਲੇਅਰ? ਨੀ ਮੈਂ ਨੱਪਾਂ ਘੇਰ-ਘੇਰ
ਕਿੱਥੇ ਰੱਜਦਾ-ਰੱਜਦਾ-ਰੱਜਦਾ?
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
ਜ਼ਰਾ ਟੱਕ ਤਾਂ ਹਵਾ 'ਚ ਘੁੰਮੇ ਚੌਪਰ, ਕੁੜੇ
ਸ਼ੋਸਟੌਪਰ, ਕੁੜੇ, ਹਿੱਪ ਹੌਪਰ, ਕੁੜੇ
ਨੀ ਮੈਂ ਅੱਜ ਦਿਆਂ ਮੁੰਡਿਆਂ ਚੋਂ ਟੌਪਰ
ਨੀ ਭਰੇ ਪਏ ਆ ਲਾਕਰ ਤੇ ਰੇਜ਼ਡ ਆ ਪ੍ਰਾਪਰ, ਕੁੜੇ
ਹੋ, ਸਾਡਾ ਚਰਚਾ ਸੁਣੂਗਾ ਹਰ ਥਾਂ 'ਤੇ ਨੀ
ਖੌਰੇ ਤਾਂ ਤੇ ਨਹੀਂ? ਸਾਡੇ ਨਾਲ 'ਤੇ ਨੀ?
ਹੋ, ਅੰਨ੍ਹੀ ਵੜ੍ਹਜੂਗੀ ਗੋਲੀ ਇੱਕੋ ਹਾਂ 'ਤੇ
ਬਿੱਲੋ, ਗੌਡਫਾਦਰ ਮੈਂ, ਵਾਈਬ ਰੱਬਾ 'ਤੇ
ਹੋ, ਕਿੱਥੇ ਦੱਸ ਹੱਟਦੀ? ਤੇਰੀ ਨੀ ਅੱਗ ਡਿੱਗਦੀ
ਏਨੀ, ਕੁੜੇ, ਹੈ ਨਹੀਂ ਤੂੰ ਜਿੰਨੀ ਓਹਦੋਂ ਦਿਖਦੀ
ਰੂਪ ਤੇਰਾ ਦਿਖਦਾ, ਓਐਫ ਤੇ ਤੂੰ ਵਿਕਦੀ
ਜਿੱਦਾਂ ਫਿਰੇ ਚਲਦੀ, ਨਾ ਐ ਨਹੀਂ ਤੂੰ ਜਿੱਤਦੀ
ਹੋ, 24/7 ਰਹੀਏ ਖਿੜੇ, ਕੁੜੇ, ਸਾਰੇ ਸਿਰਫਿਰੇ
ਜਵਾਨ ਸਿਰੇ ਤੋਂ ਵੀ ਸਿਰੇ, ਅੱਡੀ ਦੁਨੀਆਂ ਆ ਫਿਰੇ
ਹੈ ਨਹੀਂ, ਸੱਜਣਾ ਨਾਲ ਗਿਲੇ, ਕੋਈ ਮਿਲੇ ਯਾ ਨਾ ਮਿਲੇ
ਬਿੱਲੋ, ਨਜ਼ਰਾ 'ਚ ਚੜ੍ਹੇ, ਕਦੇ ਨਜ਼ਰੋਂ ਨਹੀਂ ਗਿਰੇ
ਆਥਣੇ ਗਲਾਸ'ਯ, ਜਿਦਣ ਚੱਕਦੇ ਉਦਾਸੀ
ਪੂਰੇ ਜੱਟ ਨੇ ਕਲਾਸੀ ਹੈਵੀ ਵਿੱਪ ਦੀ ਆ ਚਾਸੀ
ਜੇਹਦਾ ਮਾਡਲ 87, ਚੱਲੇ ਗੱਲ-ਬਾਤ ਖਾਸੀ
ਬਾਹਲੀ ਕਰੀ ਨਹੀਂ, ਤੇ ਨਾਹੀ ਕਦੇ ਜ਼ਰੀ ਬਦਮਾਸ਼ੀ
ਤੇ ਕੰਮ ਕੋਈ ਚੱਜਦਾ-ਚੱਜਦਾ-ਚੱਜਦਾ
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
ਨੀ ਮੁੰਡਾ ਦਿਲ ਡੰਗਦਾ-ਡੰਗਦਾ-ਡੰਗਦਾ
Written by: Jerry


